ਕੌਮਾਂਤਰੀ
ਟਰੰਪ ਦੇ ਅਹੁਦਾ ਸੰਭਾਲਣ ਮਗਰੋਂ ਪ੍ਰਵਾਸੀਆਂ ਨੂੰ ਵੱਧ ਅਮਰੀਕੀ ਕਰਨ ਲੱਗੇ ਪਸੰਦ : ਨਵਾਂ ਸਰਵੇਖਣ
ਵਧੇਰੇ ਅਮਰੀਕੀ ਚਾਹੁੰਦੇ ਨੇ ਅਮਰੀਕਾ 'ਚ ਰਹਿ ਰਹੇ ਲੋਕਾਂ ਨੂੰ ਨਾਗਰਿਕ ਬਣਨ ਦਾ ਮੌਕਾ ਦੇਣਾ
ਸ਼ੀਸ਼ੇ 'ਤੇ ਫਾਸਟੈਗ ਨਾ ਚਿਪਕਾਉਣ ਵਾਲੇ ਹੋਣਗੇ ‘ਕਾਲੀ ਸੂਚੀ' 'ਚ ਸ਼ਾਮਲ
ਟੋਲਿੰਗ ਦੇ ਸੁਚਾਰੂ ਸੰਚਾਲਨ ਨੂੰ ਯਕੀਨੀ ਬਣਾਇਆ ਜਾ ਸਕੇ।
ਕਤਰ ਹਵਾਈ ਅੱਡੇ ਉਤੇ ਈਰਾਨ ਦੇ ਹਮਲੇ ਦਾ ਨਿਸ਼ਾਨਾ ਬਣਿਆ ਸੀ ਅਮਰੀਕੀ ਸੰਚਾਰ ਉਪਕਰਨ
ਸੈਟੇਲਾਈਟ ਤਸਵੀਰਾਂ ਤੋਂ ਹੋਇਆ ਪ੍ਰਗਟਾਵਾ
Pakistan News: ਪਾਕਿਸਤਾਨ ਵਿੱਚ 9 ਬੱਸ ਯਾਤਰੀਆਂ ਨੂੰ ਅਗਵਾ ਕਰਕੇ ਗੋਲੀਆਂ ਨਾਲ ਭੁੰਨਿਆ
Pakistan News: ਲਾਹੌਰ ਜਾ ਰਹੀ ਬੱਸ ਨੂੰ ਰੋਕ ਕੇ ਕੀਤੀ ਘਟਨਾ ਨੂੰ ਦਿੱਤਾ ਗਿਆ ਅੰਜਾਮ
US Tariff: ਅਮਰੀਕਾ ਨੇ ਕੈਨੇਡਾ 'ਤੇ ਲਗਾਇਆ 35 ਫ਼ੀ ਸਦ ਟੈਰਿਫ਼
1 ਅਗਸਤ ਤੋਂ ਹੋਵੇਗਾ ਲਾਗੂ
America News: ਅਦਾਲਤ ਨੇ ਜਨਮ ਅਧਿਕਾਰ ਨਾਗਰਿਕਤਾ ਖ਼ਤਮ ਕਰਨ ਦੇ ਟਰੰਪ ਦੇ ਹੁਕਮ 'ਤੇ ਰੋਕ
ਅਦਾਲਤ ਨੇ ਕਿਹਾ- ‘ਨਾਗਰਿਕਤਾ ਇੱਕ ਸੰਵਿਧਾਨਕ ਅਧਿਕਾਰ ਹੈ'
America News: ਅਮਰੀਕਾ 'ਚ ਪਹਿਲਾ ਸਾਬਤ ਸੂਰਤ ਸਿੱਖ ਬਣਿਆ ਪੁਲਿਸ ਅਫ਼ਸਰ ਤਸਪ੍ਰੀਤ ਸਿੰਘ
2019 ਵਿੱਚ ਪਟਿਆਲਾ ਤੋਂ ਅਮਰੀਕਾ ਗਿਆ ਸੀ ਤਸਪ੍ਰੀਤ ਸਿੰਘ
NASA News : ਨਾਸਾ ਤੋਂ 2000 ਲੋਕਾਂ ਦੀ ਹੋਵੇਗੀ ਛੁੱਟੀ, ਟਰੰਪ ਨੇ ਬਜਟ 'ਚ ਕੀਤੀ ਵੱਡੀ ਕਟੌਤੀ
NASA News : ਦਸਿਆ ਜਾ ਰਿਹਾ ਹੈ ਕਿ ਨਾਸਾ ਅਪਣੇ ਲਗਭਗ 2145 ਕਰਮਚਾਰੀਆਂ ਨੂੰ ਬਾਹਰ ਦਾ ਰਸਤਾ ਦਿਖਾਉਣ ਦੀ ਤਿਆਰੀ ਕਰ ਰਿਹਾ ਹੈ
Kyiv News : ਰੂਸ ਨੇ ਮੁੜ ਕੀਵ 'ਤੇ ਦਾਗ਼ੀਆਂ ਮਿਜ਼ਾਈਲਾਂ ਤੇ ਡਰੋਨ, ਦੋ ਮੌਤਾਂ
Kyiv News : ਯੂਕਰੇਨੀ ਅਧਿਕਾਰੀਆਂ ਨੇ ਇਹ ਜਾਣਕਾਰੀ ਦਿਤੀ
Balochistan News : ਬਲੋਚਿਸਤਾਨ ਵਿੱਚ ਗ੍ਰਨੇਡ ਹਮਲਿਆਂ ਵਿੱਚ ਪੰਜ ਲੋਕ ਜ਼ਖਮੀ
Balochistan News : ਸਿਬੀ ਵਿੱਚ ਇੱਕ ਪੁਲਿਸ ਚੈੱਕ ਪੋਸਟ 'ਤੇ ਵੀ ਹਮਲਾ ਕੀਤਾ