ਕੌਮਾਂਤਰੀ
Balochistan Blast: ਪਾਕਿਸਤਾਨ ਦੇ ਬਲੋਚਿਸਤਾਨ ਵਿੱਚ ਧਮਾਕੇ ਵਿੱਚ ਪੰਜ ਲੋਕਾਂ ਦੀ ਮੌਤ
ਪੁਲਿਸ ਅਨੁਸਾਰ ਖੁਜ਼ਦਾਰ ਦੇ ਨਾਲ ਬਾਜ਼ਾਰ ਵਿੱਚ ਖੜ੍ਹੇ ਇੱਕ ਮੋਟਰਸਾਈਕਲ ਵਿੱਚ ਇੱਕ ਆਈਈਡੀ ਲਗਾਇਆ ਗਿਆ ਸੀ,
Canada News: ਕੈਨੇਡਾ ਨਾਲ ਵਪਾਰ ਜੰਗ ਸ਼ੁਰੂ ਕਰ ਕੇ ਪੁਤਿਨ ਨੂੰ ਖੁਸ਼ ਕਰ ਰਹੇ ਨੇ ਟਰੰਪ : ਟਰੂਡੋ
ਕਿਹਾ, ਟਰੰਪ ਦੇ 25 ਫੀ ਸਦੀ ਟੈਰਿਫ ਦੇ ਜਵਾਬ ਵਿਚ ਕੈਨੇਡਾ 100 ਅਰਬ ਡਾਲਰ ਤੋਂ ਵੱਧ ਦੇ ਅਮਰੀਕੀ ਸਾਮਾਨ ’ਤੇ ਜਵਾਬੀ ਟੈਰਿਫ਼ ਲਗਾਏਗਾ
ਐਨਡੀਪੀ ਆਗੂ ਜਗਮੀਤ ਸਿੰਘ ਵਲੋਂ ਸੰਸਦ ਦੇ ਐਮਰਜੈਂਸੀ ਸੈਸ਼ਨ ਦਾ ਸੱਦਾ
"ਹਾਲੇ ਚੋਣਾਂ ਕਰਵਾਉਣ ਦਾ ਸਹੀ ਸਮਾਂ ਨਹੀਂ"
ਕੈਨੇਡਾ ਨੇ ਟੂਰਸਿਟ ਵੀਜ਼ਾ ਵਿੱਚ ਕੀਤੀ ਭਾਰੀ ਕਟੌਤੀ, 60 ਫੀਸਦ ਪੰਜਾਬੀ ਹੋਣਗੇ ਪ੍ਰਭਾਵਿਤ
2024 ਵਿਚ ਇਹ ਗਿਣਤੀ ਘਟ ਕੇ ਲਗਭਗ 15 ਲੱਖ ਰਹਿ ਗਈ ਸੀ
ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਐਲੋਨ ਮਸਕ ਦੇ ਸਟਾਰਲਿੰਕ ਇਕਰਾਰਨਾਮੇ ਨੂੰ ਕੀਤਾ ਰੱਦ
ਪ੍ਰੀਮੀਅਰ ਡੱਗ ਫੋਰਡ ਨੇ ਐਲੋਨ ਮਸਕ ਨੂੰ ਵੱਡਾ ਝਟਕਾ ਦਿੱਤਾ ਹੈ।
America News: ਸੰਕੇਤ ਮਿਲੇ ਹਨ ਕਿ ਰੂਸ ਸ਼ਾਂਤੀ ਤੇ ਯੂਕਰੇਨ ਗੱਲਬਾਤ ਲਈ ਤਿਆਰ: ਟਰੰਪ
ਟਰੰਪ ਨੇ ਮੰਗਲਵਾਰ ਰਾਤ ਨੂੰ ਕਾਂਗਰਸ ਦੇ ਸਾਂਝੇ ਸੈਸ਼ਨ ਨੂੰ ਸੰਬੋਧਨ ਕਰਦੇ ਹੋਏ ਇਹ ਗੱਲ ਕਹੀ।
America News: 2021 ਵਿੱਚ ਕਾਬੁਲ ਹਵਾਈ ਅੱਡੇ 'ਤੇ ਹੋਏ ਹਮਲੇ ਲਈ ਜ਼ਿੰਮੇਵਾਰ ਅਤਿਵਾਦੀ ਨੂੰ ਅਮਰੀਕਾ ਲਿਆਂਦਾ ਜਾ ਰਿਹਾ ਹੈ: ਟਰੰਪ
ਟਰੰਪ ਨੇ "ਇਸ ਰਾਖਸ਼ ਨੂੰ ਫੜਨ ਵਿੱਚ ਮਦਦ ਕਰਨ" ਲਈ ਪਾਕਿਸਤਾਨੀ ਸਰਕਾਰ ਦਾ ਧੰਨਵਾਦ ਕੀਤਾ।
America VS China: ਜੇਕਰ ਅਮਰੀਕਾ ਜੰਗ ਚਾਹੁੰਦਾ ਹੈ, ਤਾਂ ਅਸੀਂ ਵੀ ਲੜਨ ਲਈ ਤਿਆਰ ਹਾਂ... ਚੀਨ ਦੀ ਟਰੰਪ ਨੂੰ ਧਮਕੀ
ਚੀਨ ਦਾ ਕਹਿਣਾ ਹੈ ਕਿ ਜੇਕਰ ਅਮਰੀਕਾ ਜੰਗ ਚਾਹੁੰਦਾ ਹੈ, ਤਾਂ ਇਹ ਇੱਕ ਟੈਰਿਫ਼ ਜੰਗ ਹੋਵੇਗੀ।
London News: ਵਿਰਾਸਤੀ ਟੈਕਸ ਵਿਰੋਧ ਕਰ ਰਹੇ ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਦਿੱਤੀ, ਕਿਹਾ- ਉਹ 'ਪਿੱਛੇ ਨਹੀਂ ਹਟਣਗੇ'
ਲੰਡਨ ’ਚ ਹਜ਼ਾਰਾਂ ਲੋਕ ਹੋਏ ਇਕੱਠੇ
ਅਮਰੀਕਾ ਨੇ ਫ਼ੌਜੀ ਸਹਾਇਤਾ ਰੋਕੀ ਤਾਂ ਨਰਮ ਪਿਆ ਜ਼ੈਲੇਂਸਕੀ ਦਾ ਰਵੱਈਆ, ਕਿਹਾ- ਟਰੰਪ ਨਾਲ ਕੰਮ ਕਰਨ ਲਈ ਤਿਆਰ ਹਾਂ
ਜ਼ੈਲੇਂਸਕੀ ਨੇ ਡੋਨਾਲਡ ਟਰੰਪ ਨਾਲ ਬਹਿਸ 'ਤੇ ਕੀਤਾ ਅਫ਼ਸੋਸ ਪ੍ਰਗਟ