ਕੌਮਾਂਤਰੀ
ਅਮਰੀਕਾ 'ਚ ਵਾਪਰਿਆ ਦਿਲ ਕੰਬਾਊ ਹਾਦਸਾ, ਇਕ ਘਰ 'ਚ ਅੱਗ ਲੱਗਣ ਕਾਰਨ ਜ਼ਿੰਦਾ ਸੜੇ 10 ਲੋਕ
ਮ੍ਰਿਤਕਾਂ 'ਚ ਤਿੰਨ ਬੱਚੇ ਵੀ ਸ਼ਾਮਲ
ਥਾਈਲੈਂਡ 'ਚ ਵਾਪਰਿਆ ਦਰਦਨਾਕ ਹਾਦਸਾ, ਨਾਈਟ ਕਲੱਬ 'ਚ ਲੱਗੀ ਅੱਗ, 14 ਦੀ ਹੋਈ ਮੌਤ
30 ਲੋਕ ਬੁਰੀ ਤਰ੍ਹਾਂ ਝੁਲਸੇ
ਆਸਟ੍ਰੇਲੀਆ 'ਚ ਹਿਜਾਬ ਪਾਉਣ ਵਾਲੀ ਪਹਿਲੀ ਸੈਨੇਟਰ ਬਣੀ ਅਫ਼ਗਾਨਿਸਤਾਨ ਦੀ ਫਾਤਿਮਾ
ਉਹ ਆਸਟ੍ਰੇਲੀਅਨ ਲੇਬਰ ਪਾਰਟੀ ਦੀ ਮੈਂਬਰ ਹੈ।
ਕੈਨੇਡਾ ਸਰਕਾਰ ਨੇ ਸਭ ਤੋਂ ਖ਼ਤਰਨਾਕ ਗੈਂਗਸਟਰਾਂ ਦੀ ਸੂਚੀ ਕੀਤੀ ਜਾਰੀ, 9 ਪੰਜਾਬੀ ਨੌਜਵਾਨ ਸ਼ਾਮਲ
ਗੋਲਡੀ ਬਰਾੜ ਤੇ ਲਖਬੀਰ ਦਾ ਨਾਂ ਸ਼ਾਮਲ ਨਹੀਂ
ਮਹਾਰਾਣੀ ਐਲਿਜ਼ਾਬੈਥ-II ਨੂੰ ‘ਮਾਰਨ’ ਲਈ ਵਿੰਡਸਰ ਕੈਸਲ ’ਚ ਦਾਖਲ ਹੋਣ ਵਾਲੇ ਨੌਜਵਾਨ ’ਤੇ ਲੱਗਿਆ ਦੇਸ਼ਧ੍ਰੋਹ ਦਾ ਦੋਸ਼
ਸਾਊਥੈਂਪਟਨ ਦੇ ਵਸਨੀਕ ਜਸਵੰਤ ਸਿੰਘ ਚੈਲ 'ਤੇ ਜਾਨਲੇਵਾ ਹਥਿਆਰ ਰੱਖਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦੇਣ ਦੇ ਦੋਸ਼ ਲਾਏ ਗਏ ਹਨ।
ਵਿਭਾਗੀ ਕੰਮਕਾਜ 'ਚ ਬੇਨਿਯਾਮੀਆਂ ਬਿਲਕੁਲ ਵੀ ਬਰਦਾਸ਼ਤ ਨਹੀਂ ਹੋਣਗੀਆਂ: ਲਾਲ ਚੰਦ ਕਟਾਰੂਚੱਕ
ਖੁਰਾਕ ਤੇ ਸਿਵਲ ਸਪਲਾਈ ਮੰਤਰੀ ਨੇ ਪਾਰਦਰਸ਼ਤਾ 'ਤੇ ਦਿੱਤਾ ਜ਼ੋਰ
ਸਮੇਂ 'ਚ ਪਿੱਛੇ ਮੁੜਿਆ ਜੇਮਸ ਵੈਬ ਟੈਲੀਸਕੋਪ, ਬਲੈਕ ਹੋਲ ਨੂੰ ਕੈਮਰੇ 'ਚ ਕੀਤਾ ਕੈਦ, ਦੇਖੋ ਤਸਵੀਰਾਂ
ਗਲੈਕਸੀ 'ਚ ਹੋ ਰਹੇ ਬਦਲਾਵਾਂ ਬਾਰੇ ਹੋਏ ਵੱਡੇ ਖ਼ੁਲਾਸੇ
ਬਲੋਚਿਸਤਾਨ 'ਚ ਪਾਕਿਸਤਾਨੀ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, ਲੈਫਟੀਨੈਂਟ ਜਨਰਲ ਸਮੇਤ 6 ਦੀ ਮੌਤ
ਫੌਜ ਦੇ ਅਧਿਕਾਰੀਆਂ ਨੇ ਦੱਸਿਆ ਕਿ ਹੈਲੀਕਾਪਟਰ 'ਚ ਸਵਾਰ ਲੈਫਟੀਨੈਂਟ ਜਨਰਲ ਅਤੇ ਫੌਜ ਦੇ ਪੰਜ ਸੀਨੀਅਰ ਅਧਿਕਾਰੀਆਂ ਦੀ ਮੌਤ ਹੋ ਗਈ ਹੈ।
ਅੱਤਵਾਦ ਖ਼ਿਲਾਫ਼ ਅਮਰੀਕਾ ਦੀ ਵੱਡੀ ਕਾਰਵਾਈ : ਅਲ-ਕਾਇਦਾ ਮੁਖੀ ਅਯਮਾਨ ਅਲ ਜ਼ਵਾਹਰੀ ਕੀਤਾ ਢੇਰ
ਕਾਬੁਲ ਵਿਖੇ ਏਅਰ ਸਟਰਾਈਕ 'ਚ ਮਾਰ ਮੁਕਾਇਆ 9/11 ਹਮਲੇ ਦਾ ਦੋਸ਼ੀ ਅਲ ਜ਼ਵਾਹਰੀ
ਹੁਣ 130 ਡਾਲਰ ਵਿਚ ਲੱਗੇਗਾ ਕੈਨੇਡਾ ਦਾ 10 ਸਾਲ ਦਾ ਟੂਰਿਸਟ ਵੀਜ਼ਾ, ਜਲਦ ਕਰੋ ਅਪਲਾਈ
ਜੇਕਰ ਤੁਸੀਂ ਟੂਰਿਸਟ ਵੀਜ਼ਾ ’ਤੇ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਸਹੀ ਏਜੰਟ ਕੋਲ ਹੀ ਜਾਓ। ਹੋਰ ਜਾਣਕਾਰੀ ਲਈ 82643 46086 ’ਤੇ ਸੰਪਰਕ ਕਰ ਸਕਦੇ ਹੋ।