ਕੌਮਾਂਤਰੀ
ਮੈਕਸੀਕੋ: ਸਾਈਕਲ ਸਵਾਰਾਂ ਦੀ ਸੁਰੱਖਿਆ ਲਈ ਕਰਵਾਈ ਗਈ World Naked Bike Ride
ਅਜੇ ਵੀ ਪੈਦਲ ਚੱਲਣ ਵਾਲਿਆਂ ਅਤੇ ਸਾਈਕਲ ਸਵਾਰਾਂ ਦੀ ਸੁਰੱਖਿਆ ਲਈ ਮਜ਼ਬੂਤ ਜਾਗਰੂਕਤਾ ਮੁਹਿੰਮ ਦੀ ਘਾਟ- ਪ੍ਰਦਰਸ਼ਨਕਾਰੀ
ਯੁੱਧ ਪ੍ਰਭਾਵਿਤ ਯੂਕਰੇਨ 'ਚ ਲੋੜਵੰਦਾਂ ਲਈ ਮਸੀਹਾ ਬਣੀ United Sikhs ਸੰਸਥਾ, ਕਰ ਰਹੀ ਹੈ ਲੋੜਵੰਦਾਂ ਦੀ ਮਦਦ
ਡਾਕਟਰੀ ਸੇਵਾਵਾਂ, ਸਾਫ ਪਾਣੀ ਅਤੇ ਹੋਰ ਬੁਨਿਆਦੀ ਸਹੂਲਤਾਂ ਦੀ ਕੀਤੀ ਜਾ ਰਹੀ ਹੈ ਪੂਰਤੀ
ਪੈਗੰਬਰ ਟਿੱਪਣੀ ਵਿਵਾਦ: ਪਾਕਿ ਨੇ ਭਾਰਤ ਖਿਲਾਫ਼ ਸ਼ੁਰੂ ਕੀਤੀ 'ਗਲਤ ਸੂਚਨਾ ਮੁਹਿੰਮ', 60 ਹਜ਼ਾਰ ਤੋਂ ਵੱਧ ਦਿਖੀਆਂ ਪੋਸਟਾਂ
ਵਿਸ਼ਲੇਸ਼ਣ ਕੀਤੇ ਗਏ 60 ਹਜ਼ਾਰ ਤੋਂ ਵੱਧ ਉਪਭੋਗਤਾਵਾਂ ਵਿਚੋਂ ਜ਼ਿਆਦਾਤਰ ਗੈਰ-ਪ੍ਰਮਾਣਿਤ ਉਪਭੋਗਤਾ ਸਨ।
Monkeypox ਬਾਰੇ ਮਾਹਿਰਾਂ ਦਾ ਵੱਡਾ ਖੁਲਾਸਾ: ਹਵਾ ਰਾਹੀਂ ਵੀ ਫੈਲ ਰਿਹਾ ਹੈ ਵਾਇਰਸ
ਮੰਕੀਪੌਕਸ ਵਾਇਰਸ ਹਵਾ ਰਾਹੀਂ ਫੈਲ ਸਕਦਾ ਹੈ ਪਰ ਸਿਰਫ ਇਕ ਸੰਕਰਮਿਤ ਵਿਅਕਤੀ ਨਾਲ 'ਲਗਾਤਾਰ' ਆਹਮੋ-ਸਾਹਮਣੇ ਸੰਪਰਕ ਜ਼ਰੀਏ ਫੈਲ ਸਕਦਾ ਹੈ।
ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਪਰਵੇਜ਼ ਮੁਸ਼ੱਰਫ਼ ਦੀ ਹਾਲਤ ਨਾਜ਼ੁਕ, ਪਰਿਵਾਰ ਨੇ ਕਿਹਾ- ਦੁਆ ਕਰੋ
ਉਹਨਾਂ ਦੇ ਪਰਿਵਾਰ ਨੇ ਦੱਸਿਆ ਕਿ ਹੁਣ ਉਹਨਾਂ ਨੂੰ ਵੈਂਟੀਲੇਟਰ ਸਪੋਰਟ ਤੋਂ ਹਟਾ ਦਿੱਤਾ ਗਿਆ ਹੈ।
ਦੱਖਣੀ ਅਫ਼ਰੀਕਾ 'ਚ ਵਾਪਰੇ ਭਿਆਨਕ ਸੜਕ ਹਾਦਸੇ ਨੇ ਲਈ 15 ਲੋਕਾਂ ਦੀ ਜਾਨ
37 ਜ਼ਖ਼ਮੀ ਜਿਨ੍ਹਾਂ ਵਿਚੋਂ 7 ਦੀ ਹਾਲਤ ਗੰਭੀਰ
ਥਾਈਲੈਂਡ ਨੇ 'ਭੰਗ' ਦੀ ਖੇਤੀ ਨੂੰ ਦਿਤੀ ਕਾਨੂੰਨੀ ਮਾਨਤਾ, ਪੂਰੇ ਦੇਸ਼ 'ਚ ਭੇਜੇ ਜਾਣਗੇ 'ਭੰਗ' ਦੇ 10 ਲੱਖ ਬੀਜ
ਪਾਬੰਦੀਸ਼ੁਦਾ ਡਰੱਗ ਸੂਚੀ 'ਚੋਂ ਨਾਮ ਹਟਾਉਣ ਵਾਲਾ ਬਣਿਆ ਏਸ਼ੀਆ ਦਾ ਪਹਿਲਾ ਦੇਸ਼
ਕੈਨੇਡਾ 'ਚ ਲੱਗੇਗਾ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦਾ ਵੱਡਾ ਚਿੱਤਰ
ਬਰੈਂਪਟਨ ਸਿਟੀ ਕੌਂਸਲ ਨੇ ਸਰਬਸੰਮਤੀ ਨਾਲ ਮਤਾ ਕੀਤਾ ਪਾਸ
ਪਾਕਿਸਤਾਨੀ ਆਗੂ ਅਤੇ ਕਲਾਕਾਰ ਆਮਿਰ ਲਿਆਕਤ ਹੁਸੈਨ ਦੀ ਮੌਤ
ਇਮਰਾਨ ਖਾਨ ਦੀ ਪਾਰਟੀ ਤੋਂ ਸੰਸਦ ਮੈਂਬਰ ਬਣੇ ਆਮਿਰ ਲਿਆਕਤ ਸ਼ਾਹਬਾਜ਼ ਸ਼ਰੀਫ ਦੀ ਸਰਕਾਰ ਬਣਨ ਤੋਂ ਬਾਅਦ ਪੀਟੀਆਈ ਨੇਤਾ ਤੋਂ ਵੱਖ ਹੋ ਗਏ ਸਨ।
ਚੀਨ ਦਾ ਚੰਦਰਮਾ ਨਕਸ਼ਾ: ਪੁਲਾੜ ਦੀ ਦੌੜ 'ਚ ਚੀਨ ਨੇ ਕੀਤਾ ਚਮਤਕਾਰ, ਅਮਰੀਕਾ ਨੂੰ ਵੀ ਪਛਾੜਿਆ
ਚੀਨ ਦੇ ਸਰਕਾਰੀ ਮੀਡੀਆ ਮੁਤਾਬਕ ਚੀਨ ਦੇ ਨਵੇਂ ਨਕਸ਼ੇ 'ਚ ਅਜਿਹੇ ਟੋਏ ਅਤੇ ਢਾਂਚੇ ਦਿਖਾਈ ਦੇ ਰਹੇ ਹਨ, ਜੋ ਪਹਿਲਾਂ ਕਦੇ ਸਾਹਮਣੇ ਨਹੀਂ ਆਏ।