ਕੌਮਾਂਤਰੀ
ਨੇਪਾਲ 'ਚ ਵਾਪਰਿਆ ਭਿਆਨਕ ਹਾਦਸਾ, ਨਦੀ 'ਚ ਡਿੱਗੀ ਯਾਤਰੀਆਂ ਨਾਲ ਭਰੀ ਬੱਸ
9 ਯਾਤਰੀਆਂ ਦੀ ਗਈ ਜਾਨ ਅਤੇ 23 ਹੋਰ ਜ਼ਖ਼ਮੀ
ਬੰਗਲਾਦੇਸ਼ 'ਚ 14 ਲੋਕਾਂ ਦੀ ਹੋਈ ਦਰਦਨਾਕ ਮੌਤ, ਪੜ੍ਹੋ ਪੂਰੀ ਖ਼ਬਰ
150 ਲੋਕ ਗੰਭੀਰ ਜ਼ਖਮੀ
ਸ੍ਰੀ ਪੰਜਾ ਸਾਹਿਬ ਵਿਖੇ ਰੱਖਿਆ ਗਿਆ ਪਹਿਲੇ ਗੁਰਮੁਖੀ ਸਕੂਲ ਦਾ ਨੀਂਹ ਪੱਥਰ
ਪਾਕਿਸਤਾਨ ਵਿਚ ਸਿੱਖ ਬੱਚਿਆਂ ਲਈ ਵੱਡਾ ਉਪਰਾਲਾ
ਭਾਰਤੀ ਮੂਲ ਦੀ ਹਰੀਨੀ ਲੋਗਨ ਨੇ ਰਚਿਆ ਇਤਿਹਾਸ, ਜਿੱਤਿਆ Scripps National Spelling Bee ਮੁਕਾਬਲਾ
26 'ਚੋਂ 21 ਸ਼ਬਦਾਂ ਦਾ ਕੀਤਾ ਸਹੀ ਉਚਾਰਨ, ਜੇਤੂ ਹਰੀਨੀ ਲੋਗਨ ਨੂੰ ਮਿਲੀ 50,000 ਡਾਲਰ ਦੀ ਇਨਾਮੀ ਰਾਸ਼ੀ
ਅਮਰੀਕਾ ਤੋਂ ਮੰਦਭਾਗੀ ਖ਼ਬਰ ਆਈ ਸਾਹਮਣੇ, 5 ਲੋਕਾਂ ਦੀ ਗਈ ਜਾਨ, ਜਾਣੋ ਕਾਰਨ
ਤੁਸਲਾ ਮੈਡੀਕਲ ਬਿਲਡਿੰਗ ਦੇ ਹਸਪਤਾਲ ਦੇ ਅਹਾਤੇ ਵਿੱਚ ਹੋਈ ਗੋਲੀਬਾਰੀ
ਕੈਨੇਡਾ PR ਲੈਣ ਦੇ ਚਾਹਵਾਨਾਂ ਲਈ ਖੁਸ਼ਖ਼ਬਰੀ, ਜੁਲਾਈ Intake ਲਈ ਲਗਾਓ ਫਾਈਲ
ਇਸ ਸਬੰਧੀ ਹੋਰ ਜਾਣਕਾਰੀ ਲੈਣ ਲਈ ਤੁਸੀਂ 95019-55501 'ਤੇ ਸੰਪਰਕ ਕਰ ਸਕਦੇ ਹੋ
ਲਹਿੰਦੇ ਪੰਜਾਬ ਵਿਚ ਵੀ ਸਿੱਧੂ ਮੂਸੇਵਾਲਾ ਦੇ ਪ੍ਰਸ਼ੰਸਕਾਂ ’ਚ ਸੋਗ ਦੀ ਲਹਿਰ, ਇੰਝ ਦਿੱਤੀ ਸ਼ਰਧਾਂਜਲੀ
ਸਰਹੱਦ ਪਾਰ ਬੈਠੇ ਪ੍ਰਸ਼ੰਸਕ ਪਿੰਡ ਮੂਸੇ ਤਾਂ ਨਹੀਂ ਪਹੁੰਚ ਸਕੇ ਪਰ ਉਹਨਾਂ ਨੇ ਸਰਹੱਦ ਪਾਰੋਂ ਸਿੱਧੂ ਮੂਸੇਵਾਲਾ ਲਈ ਪਿਆਰ ਭੇਜਿਆ ਹੈ।
ਇੰਡੋਨੇਸ਼ੀਆ 'ਚ ਪਲਟੀ ਕਿਸ਼ਤੀ, 25 ਲੋਕ ਹੋਏ ਲਾਪਤਾ, ਤਾਲਾਸ਼ ਜਾਰੀ
17 ਲੋਕਾਂ ਨੂੰ ਹੁਣ ਤੱਕ ਬਚਾਇਆ ਗਿਆ।
ਬ੍ਰਾਜ਼ੀਲ 'ਚ ਜ਼ਮੀਨ ਖਿਸਕਣ ਅਤੇ ਹੜ੍ਹ ਕਾਰਨ ਘੱਟੋ-ਘੱਟ 37 ਲੋਕਾਂ ਦੀ ਗਈ ਜਾਨ
37 ਲੋਕ ਮਾਰੇ ਗਏ ਅਤੇ ਲਗਭਗ 5,000 ਲੋਕ ਬੇਘਰ ਹੋ ਗਏ।