ਕੌਮਾਂਤਰੀ
ਗੁਰਦੁਆਰਾ ਪੰਜਾ ਸਾਹਿਬ ’ਚ ਫ਼ਿਲਮ 'ਲਾਹੌਰ-ਲਾਹੌਰ ਏ' ਦੀ ਸ਼ੂਟਿੰਗ; ਸਟਾਰ ਕਾਸਟ ਅਤੇ ਟੀਮ ਜੁੱਤੀ ਪਾ ਕੇ ਘੁੰਮਦੀ ਆਈ ਨਜ਼ਰ
ਫਿਲਮ ਦੀ ਸ਼ੂਟਿੰਗ ਦੌਰਾਨ 10 ਤੋਂ ਵੱਧ ਮੁਸਲਿਮ ਕਲਾਕਾਰ ਗੁਰਦੁਆਰੇ ਵਿੱਚ ਦਸਤਾਰਾਂ ਬੰਨ੍ਹ ਕੇ ਦ੍ਰਿਸ਼ਾਂ ਦੀ ਸ਼ੂਟਿੰਗ ਕਰ ਰਹੇ ਸਨ
ਜ਼ਮੀਨ ਤੋਂ ਚੱਲੀ ਗੋਲੀ, 3500 ਫੁੱਟ ਦੀ ਉਚਾਈ 'ਤੇ ਜਹਾਜ਼ 'ਚ ਬੈਠੇ ਵਿਅਕਤੀ ਨੂੰ ਲੱਗੀ
ਲੋਇਕਾਵ ਤੋਂ ਆਉਣ-ਜਾਣ ਵਾਲੀਆਂ ਸਾਰੀਆਂ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਹਨ।
ਕੈਨੇਡਾ 'ਚ ਭਗਵਦ ਗੀਤਾ ਪਾਰਕ ਦੇ ਸਾਈਨਬੋਰਡ ਦੀ ਭੰਨਤੋੜ
ਮੇਅਰ ਪੈਟਰਿਕ ਬ੍ਰਾਊਨ ਨੇ ਕੀਤੀ ਘਟਨਾ ਦੀ ਨਿੰਦਾ, ਜਾਂਚ ਦੇ ਹੁਕਮ ਜਾਰੀ
ਪ੍ਰਿਯੰਕਾ ਚੋਪੜਾ ਨੇ ਕੀਤੀ ਅਮਰੀਕੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਨਾਲ ਖ਼ਾਸ ਮੁਲਾਕਾਤ
ਪ੍ਰਿਯੰਕਾ ਚੋਪੜਾ ਨੇ ਅਮਰੀਕਾ 'ਚ ਤਨਖਾਹ ਦੀ ਸਮਾਨਤਾ ਅਤੇ ਬੰਦੂਕ 'ਤੇ ਕਾਨੂੰਨ ਵਰਗੇ ਕਈ ਵਿਸ਼ਿਆਂ 'ਤੇ ਉਪ ਰਾਸ਼ਟਰਪਤੀ ਤੋਂ ਸਵਾਲ ਕੀਤੇ।
ਭਾਰਤ ਨੂੰ ਲੁੱਟਣ ਵਾਲੇ ਪੱਛਮੀ ਦੇਸ਼ ਹੁਣ ਰੂਸ ਨੂੰ ਗੁਲਾਮ ਬਣਾਉਣਾ ਚਾਹੁੰਦੇ ਹਨ- ਪੁਤਿਨ
ਪਰ ਅਜਿਹਾ ਕਦੇ ਨਹੀਂ ਹੋਣ ਦੇਵਾਂਗੇ
ਈਰਾਨ 'ਚ ਹੋਏ ਅੱਤਵਾਦੀ ਹਮਲੇ ਵਿਚ 19 ਲੋਕਾਂ ਦੀ ਹੋਈ ਮੌਤ
20 ਲੋਕ ਹੋਏ ਜ਼ਖਮੀ
ਡੌਂਕੀ ਲਗਾ ਕੇ ਅਮਰੀਕਾ ਦਾਖ਼ਲ ਹੁੰਦੇ ਪ੍ਰਵਾਸੀਆਂ 'ਤੇ ਹੋਈ ਗੋਲੀਬਾਰੀ, ਇਕ ਦੀ ਮੌਤ
ਗੋਲੀਬਾਰੀ ਦੀ ਘਟਨਾ 'ਚ ਸਾਬਕਾ ਜੇਲ੍ਹ ਵਾਰਡਨ ਅਤੇ ਉਸ ਦਾ ਭਰਾ ਗ੍ਰਿਫ਼ਤਾਰ
ਸਿਹਤ ਕਰਮਚਾਰੀਆਂ ਦੀ ਕਮੀ ਨਾਲ ਜੂਝ ਰਿਹਾ ਕੈਨੇਡਾ, ਐਮਰਜੈਂਸੀ ਮਰੀਜ਼ ਵੀ 100-125 ਘੰਟੇ ਇੰਤਜ਼ਾਰ ਕਰਨ ਲਈ ਮਜਬੂਰ
ਓਨਟਾਰੀਓ ਦੇ ਸਭ ਤੋਂ ਵੱਧ ਆਬਾਦੀ ਵਾਲੇ ਖੇਤਰ ਵਿਚ ਨਰਸਾਂ ਦੀ ਭਾਰੀ ਘਾਟ ਕਾਰਨ 16 ਐਮਰਜੈਂਸੀ ਵਿਭਾਗਾਂ ਨੂੰ ਬੰਦ ਕਰਨਾ ਪਿਆ।
ਕਾਬੁਲ 'ਚ ਬੰਬ ਧਮਾਕਾ, 23 ਲੋਕਾਂ ਦੀ ਮੌਤ
ਧਮਾਕੇ ਵਿਚ 27 ਲੋਕ ਹੋਏ ਜ਼ਖ਼ਮੀ
ਕਿੰਗ ਚਾਰਲਸ III ਦੀ ਫੋਟੋ ਵਾਲੇ ਸਿੱਕੇ ਤਿਆਰ, 5 ਪੌਂਡ ਅਤੇ 50 Pence ਦੇ ਸਿੱਕਿਆਂ 'ਤੇ ਲੱਗੀ ਤਸਵੀਰ
ਸਿੱਕੇ ਦੇ ਦੂਜੇ ਪਾਸੇ ਮਹਾਰਾਣੀ ਐਲਿਜ਼ਾਬੈੱਥ ਦੀ ਤਸਵੀਰ ਵੀ ਰਹੇਗੀ ਮੌਜੂਦ