ਕੌਮਾਂਤਰੀ
ਹੁਣ Intel ਨੇ ਸ਼ੁਰੂ ਕੀਤੀ ਛਾਂਟੀ, ਹਜ਼ਾਰਾਂ ਮੁਲਾਜ਼ਮਾਂ ਨੂੰ ਬਗ਼ੈਰ ਤਨਖਾਹ ਦੀ ਛੁੱਟੀ 'ਤੇ ਭੇਜਣ ਦੀ ਤਿਆਰੀ
ਆਰਥਿਕ ਸਥਿਤੀਆਂ ਵਿਚਕਾਰ ਮਾੜੀ ਵਿਕਰੀ 'ਤੇ ਕਾਬੂ ਪਾਉਣ ਦੇ ਮਕਸਦ ਨਾਲ ਚੁੱਕਿਆ ਜਾਵੇਗਾ ਵੱਡਾ ਕਦਮ
ਦੁਬਈ 'ਚ ਲੈਂਡਿੰਗ ਤੋਂ ਬਾਅਦ ਏਅਰ ਇੰਡੀਆ ਜਹਾਜ਼ ਦੇ ਕਾਰਗੋ ਹੋਲਡ 'ਚ ਮਿਲਿਆ ਸੱਪ
ਯਾਤਰੀਆਂ ਨੂੰ ਸੁਰੱਖਿਅਤ ਉਤਾਰ ਲਿਆ ਗਿਆ ਸੀ
ਲੇਬਰ ਪਾਰਟੀ ਦੇ ਭਾਰਤੀ ਸਾਂਸਦ ਦੇ ਅਸਤੀਫ਼ੇ ਬਾਅਦ ਜ਼ਿਮਨੀ ਮੌਕਾ ਮਿਲਣ ’ਤੇ ਨੈਸ਼ਨਲ ਪਾਰਟੀ ਉਮੀਦਵਾਰ ਜੇਤੂ
-ਟਾਮਾ ਪੋਟਾਕਾ ਨੇ 6629 ਵੋਟਾਂ ਲੈ ਕੇ ਜਿੱਤ ਹਾਸਿਲ ਕੀਤੀ
ਢਾਕਾ 'ਚ ਸੜਕਾਂ 'ਤੇ ਉਤਰੇ ਹਜ਼ਾਰਾਂ ਲੋਕ, PM ਸ਼ੇਖ ਹਸੀਨਾ ਦਾ ਮੰਗਿਆ ਜਾ ਰਿਹਾ ਅਸਤੀਫ਼ਾ
ਪ੍ਰਦਰਸ਼ਨਾਂ 'ਤੇ ਲਗਾਈਆਂ ਪਾਬੰਦੀਆਂ ਦੇ ਬਾਵਜੂਦ ਉਮੜਿਆ ਲੋਕਾਂ ਦਾ ਇਕੱਠ
ਯੂ.ਕੇ. ਦੇ ਜਰਸੀ 'ਚ ਵੱਡਾ ਧਮਾਕਾ, ਤਿੰਨ ਮੰਜ਼ਿਲਾ ਇਮਾਰਤ ਢਹਿ-ਢੇਰੀ
1 ਦੀ ਮੌਤ, ਅਨੇਕਾਂ ਲਾਪਤਾ
ਬ੍ਰਿਟਿਸ਼ ਕੋਲੰਬੀਆ ਦੇ ਪਹਿਲੇ ਦਸਤਾਰਧਾਰੀ ਵਿਧਾਇਕ ਅਮਨਦੀਪ ਸਿੰਘ ਤੇ ਹਰਵਿੰਦਰ ਕੌਰ ਸੰਧੂ ਬਣੇ ਸੰਸਦੀ ਸਕੱਤਰ
ਅਮਨਦੀਪ ਸਿੰਘ ਨੂੰ ਵਾਤਾਵਰਨ ਜਦੋਂ ਹਰਵਿੰਦਰ ਕੌਰ ਨੂੰ ਸੀਨੀਅਰਜ਼ ਸਰਵਿਸਿਜ਼ ਤੇ ਲੌਂਗ ਟਰਮ ਕੇਅਰ ਦਾ ਸੰਸਦੀ ਸਕੱਤਰ ਬਣਾਇਆ ਗਿਆ ਹੈ।
ਕਰਤਾਰਪੁਰ ਲਾਂਘੇ ਨਾਲ ਸਬੰਧਤ ਮਾਮਲਿਆਂ ਨੂੰ ਸੰਭਾਲਣ ਲਈ ਤਿੰਨ ਮਹੀਨਿਆਂ ਵਾਸਤੇ ਅਧਿਕਾਰੀ ਦੀ ਨਿਯੁਕਤੀ
ਸਨਾਉੱਲਾ ਖਾਨ ਤੋਂ ਪਹਿਲਾਂ ਈਟੀਪੀਬੀ ਦੇ ਸੀਨੀਅਰ ਅਧਿਕਾਰੀ ਰਾਣਾ ਸ਼ਾਹਿਦ ਕਰਤਾਰਪੁਰ ਲਾਂਘੇ ਦੇ ਮਾਮਲਿਆਂ ਨੂੰ ਸੰਭਾਲਣ ਦੇ ਇੰਚਾਰਜ ਸਨ।
ਭਾਰਤੀ ਮੂਲ ਦੇ ਨਿਹਾਰ ਮਾਲਵੀਆ ਬਣਨਗੇ ਪੇਂਗੁਇਨ ਰੈਂਡਮ ਹਾਊਸ ਦੇ ਅੰਤਰਿਮ ਸੀ.ਈ.ਓ.
1 ਜਨਵਰੀ 2023 ਤੋਂ ਸੰਭਾਲਣਗੇ ਆਪਣਾ ਅਹੁਦਾ
ਮੰਦਭਾਗੀ ਖ਼ਬਰ: ਕੈਨੇਡਾ 'ਚ ਲਾਪਤਾ ਹੋਈ 23 ਸਾਲਾ ਪੰਜਾਬਣ ਜਸਵੀਰ ਪਰਮਾਰ ਦੀ ਮਿਲੀ ਲਾਸ਼
ਫਿਲਹਾਲ ਪੁਲਿਸ ਮਾਮਲੇ ਦੀ ਜਾਂਚ 'ਚ ਜੁਟੀ ਹੋਈ ਹੈ।
ਸਿੰਗਾਪੁਰ 'ਚ ਸਾਬਕਾ ਪ੍ਰੇਮਿਕਾ ਦੇ ਮੰਗੇਤਰ ਦੇ ਘਰ ਦੇ ਬਾਹਰ ਅੱਗ ਲਗਾਉਣ ਦੇ ਦੋਸ਼ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਜੇਲ੍ਹ
ਸਾਬਕਾ ਪ੍ਰੇਮਿਕਾ ਦੇ ਕਿਸੇ ਹੋਰ ਨਾਲ ਵਿਆਹ ਬਾਰੇ ਜਾਣ ਕੇ ਗੁੱਸੇ 'ਚ ਆਇਆ ਸੀ ਭਾਰਤੀ ਮੂਲ ਦਾ ਵਿਅਕਤੀ