ਕੌਮਾਂਤਰੀ
ਬੇਲਾਰੂਸ ਦੇ ਮਨੁੱਖੀ ਅਧਿਕਾਰ ਕਾਰਕੁਨ, ਰੂਸੀ ਅਤੇ ਯੂਕਰੇਨੀ ਸੰਗਠਨ ਨੂੰ ਮਿਲੇਗਾ ਨੋਬਲ ਸ਼ਾਂਤੀ ਪੁਰਸਕਾਰ
ਰੂਸ ਦੀ ਮਨੁੱਖੀ ਅਧਿਕਾਰ ਸੰਸਥਾ ਮੈਮੋਰੀਅਲ ਅਤੇ ਯੂਕਰੇਨ ਦੀ ਮਨੁੱਖੀ ਅਧਿਕਾਰ ਸੰਸਥਾ ਸੈਂਟਰ ਫਾਰ ਸਿਵਲ ਲਿਬਰਟੀਜ਼ ਨੂੰ ਵੀ ਪੁਰਸਕਾਰ ਦਿੱਤਾ ਗਿਆ ਹੈ।
ਲਾਪਰਵਾਹੀ ਦੀ ਹੱਦ! ਜ਼ਿੰਦਾ ਮਰੀਜ਼ ਨੂੰ ਬੌਡੀ ਬੈਗ 'ਚ ਕੀਤਾ ਪੈਕ, ਦਮ ਘੁੱਟਣ ਨਾਲ ਹੋਈ ਮੌਤ
ਡਾਕਟਰਾਂ ਨੇ ਨਹੀਂ ਕੀਤਾ ਸੀ ਮਰੀਜ਼ ਨੂੰ ਮ੍ਰਿਤਕ ਐਲਾਨ
ਸਾੜ੍ਹੀ ਤੇ ਮੱਥੇ ਦੀ ਬਿੰਦੀ ਦੇਖ ਬਣਾਉਂਦਾ ਸੀ ਸ਼ਿਕਾਰ, ਗਹਿਣਿਆਂ ਦੀ ਝਪਟ ਮਾਰਨ ਵਾਲਾ ਅਮਰੀਕਨ ਗੋਰਾ ਗ੍ਰਿਫ਼ਤਾਰ
50 ਤੋਂ 70 ਸਾਲ ਦੀਆਂ ਔਰਤਾਂ ਦੇ ਖੋਹ ਲੈਂਦਾ ਸੀ ਗਹਿਣੇ, ਕਈਆਂ ਦੇ ਵੱਜੀਆਂ ਸੱਟਾਂ
UK ਦੀ 26 ਸਾਲਾ ਕਰਨਜੀਤ ਕੌਰ ਬੈਂਸ ਨੇ ਬਣਾਇਆ ਵਿਸ਼ਵ ਰਿਕਾਰਡ
ਇੱਕ ਮਿੰਟ ਵਿਚ ਆਪਣੇ ਭਾਰ ਤੋਂ ਵੱਧ ਵਜ਼ਨ ਚੁੱਕ ਕੇ ਮਾਰੀਆਂ 42 ਬੈਠਕਾਂ
WWE ਦੀ ਸਾਬਕਾ ਪਹਿਲਵਾਨ ਸਾਰਾ ਲੀ ਦਾ ਹੋਇਆ ਦਿਹਾਂਤ
30 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ
ਅਮਰੀਕੀ ਪੰਜਾਬੀ ਨੇ ਕਰ ਦਿੱਤਾ ਨੂੰਹ ਦਾ ਕਤਲ, 5 ਘੰਟਿਆਂ ਬਾਅਦ ਪਾਰਕਿੰਗ ਲਾਟ 'ਚੋਂ ਲੱਭੀ ਲਾਸ਼
ਮੁਲਜ਼ਮ ਨੂੰ ਕੀਤਾ ਗਿਆ ਗ੍ਰਿਫਤਾਰ
ਕੈਨੇਡਾ ਜਾਣ ਵਾਲੇ ਵਿਦਿਆਰਥੀਆਂ ਲਈ ਅੰਬੈਸੀ ਵੱਲੋਂ ਨਵੀਆਂ ਹਦਾਇਤਾਂ ਜਾਰੀ, ਇਸ ਸ਼ਰਤ ’ਤੇ ਹੀ ਕਰ ਸਕਣਗੇ ਕੰਮ
ਜੇਕਰ ਤੁਸੀਂ ਇਸ ਸਾਲ ਸਰਦੀਆਂ ਵਿਚ ਕੈਨੇਡਾ ਜਾ ਰਹੇ ਹੋ ਤਾਂ ਇਕ ਬਾਰਡਰ ਸਰਵਿਸ ਅਫ਼ਸਰ ਤੁਹਾਡੇ ਡਾਕੂਮੈਂਟ ਨੂੰ ਰਿਵਿਊ ਕਰੇਗਾ
ਫਰਾਂਸੀਸੀ ਲੇਖਿਕਾ ਐਨੇ ਐਨੋਕਸ ਨੂੰ ਮਿਲੇਗਾ ਸਾਹਿਤ ਦਾ ਨੋਬਲ ਪੁਰਸਕਾਰ
ਪੇਂਡੂ ਪਿਛੋਕੜ ਨਾਲ ਸਬੰਧ ਹੋਣ ਕਰਕੇ ਇਸ ਦਾ ਪ੍ਰਭਾਵ ਐਨੀ ਐਨੋਕਸ ਦੀਆਂ ਲਿਖਤਾਂ ’ਤੇ ਵੀ ਦੇਖਣ ਨੂੰ ਮਿਲਦਾ ਹੈ।
ਮੈਕਸੀਕੋ ਤੋਂ ਬਾਅਦ ਥਾਈਲੈਂਡ 'ਚ ਵੀ ਹੋਈ ਅੰਨ੍ਹੇਵਾਹ ਗੋਲੀਬਾਰੀ, 31 ਦੀ ਮੌਤ
ਮ੍ਰਿਤਕਾਂ ਵਿੱਚ ਬੱਚੇ ਵੀ ਸ਼ਾਮਲ, ਦੋਸ਼ੀ ਸਾਬਕਾ ਪੁਲਿਸ ਅਧਿਕਾਰੀ ਦੱਸਿਆ ਜਾ ਰਿਹਾ ਹੈ
ਨਿਊਜ਼ਲੈਂਡ ਦੇ ਵਿਦੇਸ਼ ਮੰਤਰੀ ਨੂੰ ਮਿਲੇ ਐੱਸ ਜੈਸ਼ੰਕਰ, ਭਾਰਤੀ ਵਿਦਿਆਰਥੀਆਂ ਦੇ ਵੀਜ਼ਾ ਪ੍ਰਕਿਰਿਆ ਬਾਰੇ ਕੀਤੀ ਗੱਲ
ਦੇਸ਼ ਵੱਲੋਂ ਕੋਵਿਡ-19 ਉਪਾਵਾਂ ਕਾਰਨ ਭਾਰਤੀ ਵਿਦਿਆਰਥੀਆਂ 'ਤੇ ਲਗਾਈਆਂ ਵੀਜ਼ਾ ਪਾਬੰਦੀਆਂ ਨੂੰ ਹਟਾਇਆ ਜਾਵੇ।