ਕੌਮਾਂਤਰੀ
UAE ਦੇ ਰਾਸ਼ਟਰਪਤੀ ਸ਼ੇਖ ਖਲੀਫਾ ਬਿਨ ਜ਼ਾਏਦ ਅਲ ਨਾਹੀਯਾਨ ਦਾ ਦਿਹਾਂਤ
40 ਦਿਨ ਲਈ ਰਾਸ਼ਟਰੀ ਸੋਗ ਦਾ ਐਲਾਨ
ਸ਼ੀ ਜਿਨਪਿੰਗ ਗੰਭੀਰ ਮਾਨਸਿਕ ਬਿਮਾਰੀ ਤੋਂ ਹਨ ਪੀੜਤ, ਜੋਅ ਬਿਡੇਨ ਤੇ ਪੁਤਿਨ ਨੂੰ ਇਹ ਬਿਮਾਰੀਆਂ ਹੋਣ ਦੀ ਖ਼ਬਰ!
68 ਸਾਲਾ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ‘ਸੇਰੇਬ੍ਰਲ ਐਨਿਉਰਿਜ਼ਮ’ ਤੋਂ ਪੀੜਤ ਦੱਸੇ ਜਾ ਰਹੇ ਹਨ
ਉੱਤਰੀ ਕੋਰੀਆ ‘ਚ ਸਾਹਮਣੇ ਆਇਆ ਕੋਰੋਨਾ ਦਾ ਪਹਿਲਾ ਮਾਮਲਾ, ਕਿਮ ਜੋਂਗ ਨੇ ਦੇਸ਼ ਭਰ ‘ਚ ਲਗਾਇਆ ਲਾਕਡਾਊਨ
ਸੰਕਰਮਣ ਨੂੰ ਰੋਕਣ ਲਈ ਸਖ਼ਤ ਕਦਮ ਚੁੱਕਣ ਦੇ ਦਿੱਤੇ ਨਿਰਦੇਸ਼
ਵੱਡਾ ਹਾਦਸਾ: ਰਨਵੇਅ ਤੋਂ ਉਤਰਦੇ ਹੀ ਜਹਾਜ਼ ਨੂੰ ਲੱਗੀ ਅੱਗ, 122 ਲੋਕ ਸਨ ਸਵਾਰ
ਕਈ ਯਾਤਰੀਆਂ ਨੂੰ ਲੱਗੀਆਂ ਗੰਭੀਰ ਸੱਟਾਂ
ਅਲ ਜਜ਼ੀਰਾ ਦੀ ਪੱਤਰਕਾਰ ਸ਼ਿਰੀਨ ਅਬੂ ਅਕਲੇਹ ਦੀ ਗੋਲੀ ਲੱਗਣ ਕਾਰਨ ਮੌਤ
ਫਲਸਤੀਨ ਦੇ ਸਿਹਤ ਮੰਤਰਾਲੇ ਨੇ ਮੌਤ ਦੀ ਪੁਸ਼ਟੀ ਕੀਤੀ ਹੈ।
WHO ਦੀ ਰਿਪੋਰਟ ਵਿਚ ਖ਼ੁਲਾਸਾ: ਸ਼ਰਾਬ ਪੀਣ ਨਾਲ ਹਰ 10 ਸਕਿੰਟ ’ਚ ਜਾ ਰਹੀ ਇਕ ਵਿਅਕਤੀ ਦੀ ਜਾਨ
ਵਿਸ਼ਵ ਭਰ ਵਿਚ ਹਰ ਸਾਲ ਸ਼ਰਾਬ ਦੀ ਹਾਨੀਕਾਰਕ ਵਰਤੋਂ ਦੇ ਨਤੀਜੇ ਵਜੋਂ 30 ਲੱਖ ਲੋਕ ਮਰਦੇ ਹਨ।
ਬਰੈਂਪਟਨ: ਹੈਰੋਇਨ ਤੇ ਹੋਰ ਨਸ਼ਾ ਰੱਖਣ ਦੇ ਦੋਸ਼ 'ਚ ਇਕ ਗ੍ਰਿਫ਼ਤਾਰ
ਗ੍ਰਿਫ਼ਤਾਰ ਕੀਤੇ ਮੁਲਜ਼ਮ ਦਾ ਨਾਮ ਰਵਿੰਦਰਪਾਲ ਸੇਖੋ ਹੈ
ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਟੋਰਾਂਟੋ ਨੇ ਹਟਾਈ ਐਮਰਜੈਂਸੀ
ਕੋਵਿਡ-19 ਨਾਲ ਨਜਿੱਠਣ ਲਈ 23 ਮਾਰਚ, 2020 ਨੂੰ ਪਹਿਲੀ ਵਾਰ ਕੀਤੀ ਗਈ ਸੀ ਐਮਰਜੈਂਸੀ ਘੋਸ਼ਿਤ
ਰੂਸ-ਯੂਕ੍ਰੇਨ ਯੁੱਧ: ਪੋਲੈਂਡ 'ਚ ਲੋਕਾਂ ਨੇ ਰੂਸੀ ਰਾਜਦੂਤ ਦੇ ਚਿਹਰੇ 'ਤੇ ਸੁੱਟਿਆ ਪੇਂਟ, ਯੂਕਰੇਨ ਨੂੰ 40 ਅਰਬ ਡਾਲਰ ਦੀ ਮਦਦ ਦੇਵੇਗਾ US
ਹਾਲਾਂਕਿ, ਰੂਸੀ ਰਾਜਦੂਤ ਨੇ ਸੰਜਮ ਬਣਾਈ ਰੱਖਿਆ ਅਤੇ ਪ੍ਰਦਰਸ਼ਨਕਾਰੀਆਂ ਨੂੰ ਕੋਈ ਜਵਾਬ ਨਹੀਂ ਦਿੱਤਾ।
ਯੂਨ ਸੁਕ-ਯੋਲ ਨੇ ਦੱਖਣੀ ਕੋਰੀਆ ਦੇ ਰਾਸ਼ਟਰਪਤੀ ਵਜੋਂ ਚੁੱਕੀ ਸਹੁੰ
ਯੂਨ ਸੁਕ-ਯੋਲ ਨੇ ਕਿਹਾ - 'ਮੈਂ ਲੋਕਾਂ ਦੇ ਸਾਹਮਣੇ ਸਹੁੰ ਖਾਂਦਾ ਹਾਂ ਕਿ ਮੈਂ ਰਾਸ਼ਟਰਪਤੀ ਦੇ ਫਰਜ਼ਾਂ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਵਾਂਗਾ'।