ਕੌਮਾਂਤਰੀ
ਮਹਿਲਾ ਦਹਿਸ਼ਤਗ਼ਰਦਾਂ ਵੱਲੋਂ ਪੁਲਿਸ 'ਤੇ ਕੀਤਾ ਹਮਲਾ, ਬਚਣ ਦਾ ਰਸਤਾ ਨਾ ਰਿਹਾ ਤਾਂ ਖ਼ੁਦ ਨੂੰ ਵੀ ਵਿਸਫ਼ੋਟਕ ਨਾਲ ਉਡਾਇਆ
ਤੁਰਕੀ ਦੇ ਗ੍ਰਹਿ ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਹਮਲਾ ਭੂਮੱਧ ਸਾਗਰ ਦੇ ਤੱਟ 'ਤੇ ਸਥਿਤ ਸੂਬੇ ਮਾਇਰਸਿਨ ਦੇ ਮੇਜਤਲੀ ਜ਼ਿਲ੍ਹੇ 'ਚ 26 ਸਤੰਬਰ ਦੀ ਦੇਰ ਰਾਤ ਹੋਇਆ
ਦੱਖਣੀ ਕੋਰੀਆ ਦੇ ਇੱਕ ਸ਼ਾਪਿੰਗ ਮਾਲ ਵਿਚ ਲੱਗੀ ਭਿਆਨਕ ਅੱਗ, 7 ਲੋਕਾਂ ਦੀ ਮੌਤ
ਇਲੈਕਟ੍ਰਿਕ ਵਾਹਨ ਦੇ ਫਟਣ ਤੋਂ ਬਾਅਦ ਅੱਗ ਲੱਗਣ ਦਾ ਸ਼ੱਕ
ਲੈਂਡਿੰਗ ਦੌਰਾਨ ਰਨਵੇਅ ਤੋਂ ਫਿਸਲ ਕੇ ਝੀਲ 'ਚ ਵੜਿਆ ਜਹਾਜ਼
ਜਹਾਜ਼ 'ਚ ਸਵਾਰ 3 ਲੋਕਾਂ ਨੂੰ ਬਚਾ ਲਿਆ ਗਿਆ
ਸਿੱਖਸ ਆਫ਼ ਅਮਰੀਕਾ ਦੇ ਵਫ਼ਦ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਕੀਤੀ ਮੁਲਾਕਾਤ, PM ਮੋਦੀ ਨੂੰ ਸੌਂਪਿਆ ਪੱਤਰ
ਵਫ਼ਦ ਨੇ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਪੱਤਰ ਸੌਂਪਿਆ।
ਪਾਕਿਸਤਾਨ 'ਚ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, 2 ਮੇਜਰਾਂ ਸਮੇਤ 6 ਜਵਾਨਾਂ ਦੀ ਮੌਤ
ਘਟਨਾ ਦਾ ਨਹੀਂ ਲੱਗ ਸਕਿਆ ਪਤਾ
ਈਰਾਨ 'ਚ ਹਿਜਾਬ ਦਾ ਵਿਰੋਧ, ਵਾਲ ਖੋਲ੍ਹਣ ਵਾਲੀ 20 ਸਾਲਾਂ ਲੜਕੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਈਰਾਨ ਵਿੱਚ ਹਿਜਾਬ ਵਿਰੋਧੀ ਪ੍ਰਦਰਸ਼ਨ ਵਧਦੇ ਜਾ ਰਹੇ ਹਨ
ਕੈਨੇਡਾ 'ਚ ਪੰਜਾਬੀ ਦੀ ਸੜਕ ਹਾਦਸੇ 'ਚ ਹੋਈ ਦਰਦਨਾਕ ਮੌਤ
ਫਰੀਦਕੋਟ ਦਾ ਰਹਿਣ ਵਾਲਾ ਸੀ ਮ੍ਰਿਤਕ ਨੌਜਵਾਨ
ਕੈਨੇਡਾ 'ਚ ਚੱਕਰਵਾਤ 'ਫਿਓਨਾ' ਨੇ ਮਚਾਈ ਤਬਾਹੀ, ਟਰੂਡੋ ਸਰਕਾਰ ਨੇ ਭੇਜੀ ਫ਼ੌਜੀ ਮਦਦ
ਅੱਧੇ ਮਿਲੀਅਨ ਲੋਕਾਂ ਦੇ ਘਰਾਂ ਅਤੇ ਕਾਰੋਬਾਰਾਂ ਦੀ ਬਿਜਲੀ ਸਪਲਾਈ ਹੋਈ ਠੱਪ
ਨੇਪਾਲ ਅਤੇ ਭਾਰਤ ਵੱਲੋਂ ਸਪਤ ਕੋਸੀ ਡੈਮ ਪ੍ਰੋਜੈਕਟ ਨੂੰ ਅੱਗੇ ਵਧਾਉਣ ਲਈ ਸਹਿਮਤੀ
ਇਸ ਦੌਰਾਨ ਮਹਾਕਾਲੀ ਸਮਝੌਤੇ ਨੂੰ ਲਾਗੂ ਕਰਨ ਅਤੇ ਹੜ੍ਹ ਪ੍ਰਭਾਵਿਤ ਖੇਤਰਾਂ ਵਿੱਚ ਆਪਸੀ ਸਹਿਯੋਗ ਬਾਰੇ ਵੀ ਚਰਚਾ ਕੀਤੀ ਗਈ।