ਕੌਮਾਂਤਰੀ
189 ਸਾਲ ਬਾਅਦ ਪੁਰਤਗਾਲ ਤੋਂ ਬ੍ਰਾਜ਼ੀਲ ਪਹੁੰਚਿਆ ਸਮਰਾਟ ਡੋਮ ਪੇਡਰੋ I ਦਾ ਦਿਲ
ਇਸ ਦਿਲ ਨੂੰ ਜਨਤਾ ਦਰਸ਼ਨ ਲਈ ਪੇਸ਼ ਕੀਤੇ ਜਾਣ ਤੋਂ ਪਹਿਲਾਂ ਫੌਜੀ ਸਨਮਾਨਾਂ ਨਾਲ ਸਵਾਗਤ ਕੀਤਾ ਜਾਵੇਗਾ।
24 ਸਾਲਾ ਦਸਤਾਰਧਾਰੀ ਗੁਰਪ੍ਰੀਤ ਸਿੰਘ ਨੇ ਅਮਰੀਕਾ 'ਚ ਵਧਾਇਆ ਸਿੱਖਾਂ ਦਾ ਮਾਣ
ਫਲੋਰੀਡਾ ਦੇ ਸਿਟੀ ਸੇਮੀਨੋਲ 'ਚ ਬਣੇ ਪਹਿਲੇ ਸਿੱਖ ਡਿਪਟੀ ਸ਼ੈਰਿਫ਼
ਅੰਮ੍ਰਿਤਧਾਰੀ ਸਿੱਖ ਨੌਜਵਾਨ ਜਪਗੋਬਿੰਦ ਸਿੰਘ ਨੇ ਕੈਨੇਡਾ 'ਚ ਖੱਟਿਆ ਨਾਮਣਾ, ਛੋਟੀ ਉਮਰ 'ਚ ਬਣਿਆ ਪਾਇਲਟ
ਜਲੰਧਰ ਦੇ ਪਿੰਡ ਬੁੱਟਰਾਂ ਨਾਲ ਸਬੰਧਿਤ ਹੈ ਸਿੱਖ ਨੌਜਵਾਨ
ਨਾਰੋਵਾਲ ’ਚ ਐਂਟੀ-ਟੈਂਕ ਮਾਈਨ ਵਿਸਫੋਟ: 4 ਬੱਚਿਆਂ ਦੀ ਮੌਤ ਤੇ 2 ਜ਼ਖਮੀ
ਜ਼ਫਰਵਾਲ ਤਹਿਸੀਲ ਦੇ ਅਧੀਨ ਪੈਂਦੇ ਪਿੰਡ ਸਕਰੂਰ ਦੇ ਬੱਚਿਆਂ ਦਾ ਇਕ ਸਮੂਹ ਇਕ ਬਕਸੇ ਨਾਲ ਖੇਡ ਰਿਹਾ ਸੀ, ਇਸ ਦੌਰਾਨ ਅਚਾਨਕ ਇਕ ਬਕਸਾ ਫਟ ਗਿਆ।
ਸਾਬਕਾ PM ਇਮਰਾਨ ਖ਼ਾਨ 'ਤੇ ਲਟਕੀ ਗ੍ਰਿਫ਼ਤਾਰੀ ਦੀ ਤਲਵਾਰ
ਅੱਤਵਾਦ ਵਿਰੋਧੀ ਕਾਨੂੰਨ ਤਹਿਤ ਦਰਜ ਹੋਇਆ ਮਾਮਲਾ
ਮਸ਼ਹੂਰ ਪਾਕਿਸਤਾਨੀ ਗਾਇਕਾ ਨਯਾਰਾ ਨੂਰ ਦਾ ਦਿਹਾਂਤ
‘ਬੁਲਬੁਲ-ਇ-ਪਾਕਿਸਤਾਨ’ ਸਮੇਤ ਮਿਲ ਚੁੱਕੇ ਸਨ ਕਈ ਵੱਡੇ ਸਨਮਾਨ
ਸਿੱਖ ਅਧਿਆਪਕਾ ਨੂੰ ਅਗਵਾ ਕਰ ਕੇ ਜ਼ਬਰੀ ਕਰਵਾਇਆ ਨਿਕਾਹ, ਮਾਪਿਆਂ ਵੱਲੋਂ ਇਨਸਾਫ਼ ਦੀ ਮੰਗ
ਬੀਤੇ ਦਿਨ ਲੜਕੀ ਨੂੰ ਅਗਵਾ ਕਰ ਕੇ ਨਿਕਾਹ ਕਰ ਲਿਆ ਗਿਆ ਅਤੇ ਅੱਜ ਐਤਵਾਰ ਨੂੰ ਉਸ ਦੇ ਪਰਿਵਾਰ ਵਾਲਿਆਂ ਨੂੰ ਦੱਸਿਆ ਗਿਆ ਕਿ ਦੀਨਾ ਦਾ ਵਿਆਹ ਹੋ ਗਿਆ ਹੈ।
ਬਿਲਕਿਸ ਬਾਨੋ ਮਾਮਲੇ 'ਚ 11 ਦੋਸ਼ੀਆਂ ਦੀ ਰਿਹਾਈ ਗ਼ੈਰ-ਵਾਜਬ - USCIRF
ਧਾਰਮਿਕ ਆਜ਼ਾਦੀ ਬਾਰੇ ਅਮਰੀਕੀ ਕਮਿਸ਼ਨ ਨੇ ਦੋਸ਼ੀਆਂ ਦੀ ਰਿਹਾਈ ਬਾਰੇ ਕੀਤੀ ਨਿਖੇਧੀ
ਆਸਟ੍ਰੇਲੀਆ ਦਾ ਟੂਰਿਸਟ ਵੀਜ਼ਾ ਲੈਣ ਦਾ ਸੁਨਹਿਰੀ ਮੌਕਾ, ਸਤੰਬਰ ਤੇ ਅਕਤੂਬਰ ਵਿਚ ਲੱਗਣਗੇ ਸਭ ਤੋਂ ਵੱਧ ਵੀਜ਼ੇ
ਵਿਸ਼ਵ ਕੱਪ ਦੇ ਮੱਦੇਨਜ਼ਰ ਆਸਟ੍ਰੇਲੀਆ ਸਰਕਾਰ ਵੱਲੋਂ ਸਤੰਬਰ ਵਿਚ ਵੱਧ ਤੋਂ ਵੱਧ ਵੀਜ਼ੇ ਦਿੱਤੇ ਜਾਣਗੇ
ਦਿੱਲੀ ਸਿੱਖਿਆ ਮਾਡਲ ਦੀ ਕਹਾਣੀ ਨਿਰਪੱਖ ਅਤੇ ਜ਼ਮੀਨੀ ਰਿਪੋਰਟਿੰਗ 'ਤੇ ਆਧਾਰਿਤ : ਨਿਊਯਾਰਕ ਟਾਈਮਜ਼
ਕਿਹਾ - ਸਿੱਖਿਆ ਇੱਕ ਅਜਿਹਾ ਮੁੱਦਾ ਹੈ ਜਿਸ ਨੂੰ NYT ਕਈ ਸਾਲਾਂ ਤੋਂ ਕਵਰ ਕਰ ਰਿਹਾ ਹੈ