ਕੌਮਾਂਤਰੀ
ਬਿਨ੍ਹਾਂ IELTS ਤੋਂ ਪੂਰੇ ਕਰੋ ਕੈਨੇਡਾ ਦੇ PR ਪੁਆਇੰਟ, ਭਾਰਤ ਤੋਂ ਹੀ PR ਲੈ ਕੇ ਜਾਓ ਕੈਨੇਡਾ
ਤੁਸੀਂ ਭਾਰਤ ਵਿਚ ਰਹਿ ਕੇ ਵੀ ਕੈਨੇਡਾ ਦੀ ਪੱਕੀ ਨਾਗਰਿਕਤਾ ਹਾਸਲ ਕਰ ਸਕਦੇ ਹੋ। ਇਹ ਪੁਆਇੰਟ ਪੂਰੇ ਕਰਨ ਲਈ ਤੁਸੀਂ 95019-55501 ’ਤੇ ਸੰਪਰਕ ਕਰ ਸਕਦੇ ਹੋ।
ਸਟੱਡੀ ਵੀਜ਼ਾ ਹੋ ਰਹੇ ਨੇ ਰਿਫਿਊਜ਼, PR ਅਪਲਾਈ ਕਰ ਕੇ ਜਾਓ ਕੈਨੇਡਾ, ਪੜ੍ਹੋ ਪੂਰਾ ਵੇਰਵਾ
ਬੱਚਿਆਂ ਨੂੰ ਮਿਲੇਗੀ ਮੁਫ਼ਤ ਪੜ੍ਹਾਈ, ਵਧੇਰੇ ਜਾਣਕਾਰੀ ਲਈ ਕਰੋ ਸੰਪਰਕ
ਦੁਬਈ ਦੇ ਕ੍ਰਾਊਨ ਪ੍ਰਿੰਸ ਦੀ ਮੈਟਰੋ 'ਚ ਸਫ਼ਰ ਕਰਦਿਆਂ ਦੀ ਤਸਵੀਰ ਵਾਇਰਲ, ਆਲੇ-ਦੁਆਲੇ ਦੇ ਲੋਕ ਵੀ ਨਹੀਂ ਪਛਾਣ ਸਕੇ
ਵਾਇਰਲ ਪੋਸਟ 'ਚ ਉਹ ਆਪਣੇ ਦੋਸਤ ਨਾਲ ਨਜ਼ਰ ਆ ਰਹੇ ਹਨ। ਇਸ 'ਚ ਉਹ ਲੰਡਨ ਅੰਡਰਗ੍ਰਾਊਂਡ 'ਚ ਨਜ਼ਰ ਆ ਰਹੇ ਹਨ।
ਇਮਰਾਨ ਖਾਨ ਨੇ ਫਿਰ ਕੀਤੀ ਭਾਰਤ ਦੀ ਤਾਰੀਫ, ਕਿਹਾ- ਇਹ ਹੈ ਆਜ਼ਾਦ ਦੇਸ਼
ਇਮਰਾਨ ਖਾਨ ਪਾਕਿਸਤਾਨ ਦੀ 75ਵੀਂ ਵਰ੍ਹੇਗੰਢ 'ਤੇ ਲਾਹੌਰ 'ਚ ਆਯੋਜਿਤ ਆਪਣੀ ਪਾਰਟੀ ਪਾਕਿਸਤਾਨ ਤਹਿਰੀਕ ਇਨਸਾਫ ਦੀ ਰੈਲੀ 'ਚ ਬੋਲ ਰਹੇ ਸਨ।
ਲਹਿੰਦੇ ਪੰਜਾਬ ’ਚ ਵਾਪਰਿਆ ਭਿਆਨਕ ਬੱਸ ਹਾਦਸਾ, 13 ਲੋਕਾਂ ਦੀ ਮੌਤ ਤੇ 5 ਜ਼ਖ਼ਮੀ
ਬਿਆਨ 'ਚ ਕਿਹਾ ਗਿਆ ਹੈ, ''ਹਾਦਸੇ ਤੋਂ ਬਾਅਦ ਬੱਸ ਗੰਨੇ ਦੇ ਢੇਰ ਹੇਠ ਦੱਬ ਗਈ ਅਤੇ ਬਚਾਅ ਦਲ ਨੂੰ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਉਣ 'ਚ ਕਾਫੀ ਸਮਾਂ ਲੱਗਿਆ"।
ਮਿਸਰ ਦੀ ਚਰਚ 'ਚ ਲੱਗੀ ਭਿਆਨਕ ਅੱਗ: 41 ਲੋਕਾਂ ਦੀ ਮੌਤ ਤੇ ਕਈ ਜ਼ਖ਼ਮੀ
ਰਾਸ਼ਟਰਪਤੀ ਅਬਦੇਲ ਫਤਾਹ ਅਲ-ਸੀਸੀ ਨੇ ਆਪਣੇ ਫੇਸਬੁੱਕ ਪੇਜ 'ਤੇ ਲਿਖਿਆ ਕਿ ਅਸੀਂ ਰਾਹਤ ਅਤੇ ਬਚਾਅ ਲਈ ਹਰ ਪੱਧਰ 'ਤੇ ਤਾਇਨਾਤ ਕੀਤੇ ਹਨ।
ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਦਾ ਸੁਨੇਹਾ ਦਿੰਦੀ ਹੈ ਫ਼ਿਲਮ ਲਾਲ ਸਿੰਘ ਚੱਢਾ - ਮੁੱਖ ਮੰਤਰੀ ਮਾਨ
ਫਿਲਮ ਦੇ ਹੀਰੋ ਸੁਪਰਸਟਾਰ ਆਮਿਰ ਖਾਨ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ ਹੈ।
Independence Day: ਵਿਦੇਸ਼ਾਂ ਵਿਚ ਵੀ ਆਜ਼ਾਦੀ ਦਿਹਾੜੇ ਦੇ ਜਸ਼ਨ, ਦੁਬਈ ਦੇ ਮਾਲ ਵਿਚ ਹੋਇਆ ਫਲੈਸ਼ ਡਾਂਸ
ਦੁਬਈ ਦੇ ਇਕ ਮਾਲ ਵਿਚ ਫਲੈਸ਼ ਡਾਂਸ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਸੈਂਕੜੇ ਲੋਕਾਂ ਨੇ ਹਿੱਸਾ ਲਿਆ।
ਯੂਕੇ ਸਰਕਾਰ ਨੇ ਇੰਗਲੈਂਡ ਦੇ ਕੁਝ ਹਿੱਸਿਆਂ ’ਚ ਕੀਤਾ ਸੋਕੇ ਦਾ ਐਲਾਨ, ਕਰੀਬ 1.7 ਕਰੋੜ ਲੋਕ ਪ੍ਰਭਾਵਿਤ
ਰਾਇਟਰਜ਼ ਦੇ ਅਨੁਸਾਰ ਇਹ 1935 ਤੋਂ ਬਾਅਦ ਇੰਗਲੈਂਡ ਵਿਚ ਸਭ ਤੋਂ ਸੁੱਕੀ ਜੁਲਾਈ ਸੀ। ਇਸ ਮਹੀਨੇ ਔਸਤ ਬਾਰਿਸ਼ ਦੀ ਸਿਰਫ਼ 35% ਹੀ ਬਾਰਿਸ਼ ਹੋਈ।
ਅਮਰੀਕਾ ਵਿਖੇ ਘਰ 'ਚ ਹੋਇਆ ਧਮਾਕਾ, 3 ਦੀ ਮੌਤ
ਨੁਕਸਾਨੇ ਗਏ ਤਿੰਨ ਦਰਜਨ ਤੋਂ ਵੱਧ ਘਰ