ਕੌਮਾਂਤਰੀ
ਅਮਰੀਕਾ: ਘੱਟ ਤਨਖਾਹਾਂ ਕਾਰਨ ਕਈ ਅਧਿਆਪਕਾਂ ਨੇ ਛੱਡੀ ਨੌਕਰੀ, ਪ੍ਰਭਾਵਿਤ ਹੋ ਰਹੀ ਸਕੂਲੀ ਬੱਚਿਆਂ ਦੀ ਪੜ੍ਹਾਈ
10 ਘੰਟੇ ਪਾਰਟ ਟਾਈਮ ਡਰਾਈਵਰ-ਵੇਟਰ ਦੀ ਨੌਕਰੀ ਕਰ ਘਰ ਚਲਾਉਣ ਲਈ ਮਜਬੂਰ ਅਧਿਆਪਕ
ਬਰੈਂਪਟਨ ਗੋਲੀਬਾਰੀ ਮਾਮਲਾ: ਪੀਲ ਪੁਲਿਸ ਨੂੰ ਪੰਜਾਬੀ ਨੌਜਵਾਨ ਜਗਦੀਪ ਢੇਸੀ ਦੀ ਭਾਲ
ਗੋਲੀ ਲੱਗਣ ਕਾਰਨ ਜ਼ਖ਼ਮੀ ਹੋਇਆ 18 ਸਾਲਾ ਨੌਜਵਾਨ ਜ਼ੇਰੇ ਇਲਾਜ ਹੈ ਅਤੇ ਉਸ ਦੀ ਹਾਲਤ ਸਥਿਤ ਹੈ।
ਅਮਰੀਕੀ ਸੰਸਦ ਮੈਂਬਰ ਡੌਨਲਡ ਨੌਰਕਰੌਸ ਨੇ ਸਿੱਖ ਨਸਲਕੁਸ਼ੀ ਦੇ ਪੀੜਤਾਂ ਨਾਲ ਇਕਜੁੱਟਤਾ ਕੀਤੀ ਜ਼ਾਹਰ
ਨਸਲਕੁਸ਼ੀ ਕਰ ਕੇ ਕੁੱਝ ਸਿੱਖਾਂ ਨੇ ਭਾਰਤ ਛੱਡਣਾ ਬਿਹਤਰ ਸਮਝਿਆ
ਉਡਾਣ ਭਰਨ ਵੇਲੇ ਜਹਾਜ਼ ਦੀ ਟਰੱਕ ਨਾਲ ਹੋਈ ਟੱਕਰ , ਲੱਗੀ ਅੱਗ
ਟਰੱਕ 'ਚ ਸਵਾਰ 2 ਫਾਇਰਫਾਈਟਰਾਂ ਦੀ ਹੋਈ ਮੌਕੇ 'ਤੇ ਮੌਤ
ਕੁਈਨਜ਼ ਕਾਮਨਵੈਲਥ ਲੇਖ ਲਿਖਣ ਮੁਕਾਬਲਾ : ਭਾਰਤੀ ਵਿਦਿਆਰਥਣ ਮੌਲਿਕਾ ਪਾਂਡੇ ਚੁਣੀ ਗਈ ਜੂਨੀਅਰ ਉਪ ਜੇਤੂ
ਬਕਿੰਘਮ ਪੈਲੇਸ 'ਚ ਮਹਾਰਾਣੀ ਕੈਮਿਲਾ ਨੇ ਕੀਤਾ ਸਨਮਾਨਿਤ
ਤੁਰਕੀ ਦੇ ਸ਼ੈੱਫ ਨੇ ਸਾਂਝਾ ਕੀਤਾ 1.36 ਕਰੋੜ ਰੁਪਏ ਦਾ ਰੈਸਟੋਰੈਂਟ ਦਾ ਬਿੱਲ
ਵੇਖ ਕੇ ਤੁਸੀਂ ਵੀ ਰਹਿ ਜਾਵੋਗੇ ਹੈਰਾਨ
ਪੰਜਾਬ ਅਤੇ ਚੰਡੀਗੜ੍ਹ ਤੋਂ ਕੈਨੇਡਾ ਲਈ ਸਿੱਧੀ ਉਡਾਣ ਨਹੀਂ ਹੋਈ ਸ਼ੁਰੂ, ਨਿਰਾਸ਼ ਹੋਏ ਪੰਜਾਬੀ
ਦੋਵਾਂ ਦੇਸ਼ਾਂ ਵਿਚਾਲੇ ਹੋਏ ਸਮਝੌਤੇ 'ਚ ਪੰਜਾਬ- ਚੰਡੀਗੜ੍ਹ ਦਾ ਨਹੀਂ ਹੈ ਨਾਂ ਸ਼ਾਮਲ
ਭਾਰਤੀ ਮੂਲ ਦੇ ਸਿੱਖਿਆ ਸ਼ਾਸਤਰੀ ਸੁਨੀਲ ਕੁਮਾਰ ਨੂੰ ਅਮਰੀਕਾ ’ਚ ਮਿਲੀ ਵੱਡੀ ਜ਼ਿੰਮੇਵਾਰੀ
ਟਫ਼ਟਸ ਯੂਨੀਵਰਸਟੀ 'ਚ ਪ੍ਰਧਾਨ ਦੇ ਅਹੁਦੇ 'ਤੇ ਪਹੁੰਚਣ ਵਾਲੇ ਬਣੇ ਪਹਿਲੇ ਗ਼ੈਰ-ਗੋਰੇ ਵਿਅਕਤੀ
ਸਿੰਗਾਪੁਰ ਦੀ ਫ਼ੁੱਟਬਾਲ ਐਸੋਸੀਏਸ਼ਨ ਨਾਲ ਧੋਖਾਧੜੀ ਕਰਨ ਦੇ ਦੋਸ਼ 'ਚ ਭਾਰਤੀ ਮੂਲ ਦੇ ਵਿਅਕਤੀ ਨੂੰ ਚਾਰ ਮਹੀਨੇ ਦੀ ਜੇਲ੍ਹ
2017 ਤੋਂ ਈਵੈਂਟ ਪ੍ਰਬੰਧਨ ਅਤੇ ਖੇਡਾਂ ਤੇ ਹੋਰ ਸਮੱਗਰੀ ਦੀ ਵਿਕਰੀ ਵਿੱਚ ਸ਼ਾਮਲ ਸੀ ਭਾਰਤੀ ਵਿਅਕਤੀ
ਅਦਾਲਤ ਵੱਲੋਂ ਕੁਵੈਤ ਦੇ ਸ਼ਾਹੀ ਪਰਿਵਾਰ ਦੀ ਮੁੰਬਈ ਸਥਿਤ ਇਮਾਰਤ ਨੂੰ ਖਾਲੀ ਕਰਨ ਦੇ ਨਿਰਦੇਸ਼ ਦੇਣ ਤੋਂ ਇਨਕਾਰ
ਸ਼ਾਹੀ ਪਰਿਵਾਰ ਨੇ ਇਮਾਰਤ 'ਤੇ ਨਾਜਾਇਜ਼ ਅਤੇ ਜ਼ਬਰਦਸਤੀ ਕਬਜ਼ੇ ਦਾ ਦੋਸ਼ ਲਾਇਆ