ਕੌਮਾਂਤਰੀ
ਜੰਗ ਖ਼ਤਮ ਕਰਨ ਲਈ ਜ਼ੇਲੇਂਸਕੀ ਨੇ ਰੂਸ ਨਾਲ ਸਮਝੌਤੇ ਦਾ ਦਿੱਤਾ ਸੰਕੇਤ
ਜੈਲੇਂਸਕੀ ਨੇ ਇਹ ਵੀ ਸੰਕੇਤ ਦਿੱਤੇ ਹਨ ਕਿ ਕੀਵ ਨਾਟੋ ਦੀ ਮੈਂਬਰਸ਼ਿਪ ਦੇ ਮੁੱਦੇ 'ਤੇ ਸਮਝੌਤਾ ਕਰਨ ਲਈ ਤਿਆਰ ਹੋ ਸਕਦਾ ਹੈ।
ਯੂਕਰੇਨ ਯੁੱਧ: ਯੂਕਰੇਨ ਜੰਗ ਦੇ ਵਿਚਕਾਰ ਪਹਿਲੀ ਵਾਰ ਰੂਸੀ ਸੈਨਾ ਨੇ ਭਾਰਤੀਆਂ ਨੂੰ ਕੱਢਣ ਵਿੱਚ ਕੀਤੀ ਮਦਦ
ਮਾਸਕੋ ਰਾਹੀਂ ਤਿੰਨ ਭਾਰਤੀਆਂ, ਇੱਕ ਵਿਦਿਆਰਥੀ ਅਤੇ ਦੋ ਕਾਰੋਬਾਰੀਆਂ ਨੂੰ ਬਾਹਰ ਕੱਢਣ ਵਿਚ ਅਹਿਮ ਭੂਮਿਕਾ ਨਿਭਾਈ।
ਔਰਤਾਂ ਨੂੰ ਸੰਘਰਸ਼ ਵਿੱਚ ਚੁਕਾਉਣੀ ਪੈਂਦੀ ਹੈ ਸਭ ਤੋਂ ਵੱਧ ਕੀਮਤ : ਸੰਯੁਕਤ ਰਾਸ਼ਟਰ
ਕਿਹਾ, ਜਿਵੇਂ ਕਿ ਸਾਰੇ ਸੰਕਟਾਂ ਨਾਲ ਹੁੰਦਾ ਹੈ, ਜਲਵਾਯੂ ਪਰਿਵਰਤਨ ਵੀ ਔਰਤਾਂ ਅਤੇ ਕੁੜੀਆਂ ਤੋਂ ਸਭ ਤੋਂ ਵੱਡੀ ਕੀਮਤ ਵਸੂਲ ਕਰਦਾ ਹੈ
ਚੀਨ ਵਿਚ ਕੋਰੋਨਾ ਦੀ 'ਨਵੀਂ ਲਹਿਰ' ਨੇ ਵਧਾਈ ਚਿੰਤਾ, ਇਕ ਦਿਨ ਵਿਚ ਸਾਹਮਣੇ ਆਏ 5280 ਨਵੇਂ ਮਾਮਲੇ
ਇਕ ਰਿਪੋਰਟ ਅਨੁਸਾਰ ਭਾਰਤ ਦੇ ਇਸ ਗੁਆਂਢੀ ਦੇਸ਼ ਵਿਚ ਇਕ ਦਿਨ ਵਿਚ 5,280 ਨਵੇਂ ਕੋਵਿਡ ਮਰੀਜ਼ ਪਾਏ ਗਏ ਹਨ।
ਭਾਰਤ ਨੇ ਰੂਸ ਅਤੇ ਯੂਕਰੇਨ ਵਿਚਾਲੇ ਦੁਸ਼ਮਣੀ ਖ਼ਤਮ ਕਰਨ ਲਈ ਸਿੱਧੀ ਗੱਲਬਾਤ ਦੀ ਕੀਤੀ ਮੰਗ
ਭਾਰਤ ਨੇ ਯੂਕਰੇਨ ਅਤੇ ਰੂਸ ਵਿਚਾਲੇ ਦੁਸ਼ਮਣੀ ਖਤਮ ਕਰਨ ਲਈ ਸਿੱਧੇ ਸੰਪਰਕ ਅਤੇ ਗੱਲਬਾਤ ਦੀ ਮੰਗ ਕਰਦੇ ਹੋਏ ਕਿਹਾ ਕਿ ਉਹ ਦੋਵਾਂ ਦੇਸ਼ਾਂ ਦੇ ਸੰਪਰਕ ਵਿਚ ਰਿਹਾ ਹੈ
ਅਮਰੀਕੀ ਰਾਸ਼ਟਰਪਤੀ ਦਾ ਐਲਾਨ, “ਰੂਸ ਖ਼ਿਲਾਫ਼ ਯੂਕਰੇਨ ਨੂੰ ਦੇਵਾਂਗੇ ਹਥਿਆਰ”
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਨੇ ਐਲਾਨ ਕੀਤਾ ਕਿ ਉਹਨਾਂ ਵਲੋਂ ਯੂਕਰੇਨ ਨੂੰ ਰੂਸ ਦੇ ਖਿਲਾਫ਼ ਹਥਿਆਰ ਦਿੱਤੇ ਜਾਣਗੇ।
ਚੀਨ ਵਿਚ ਕੋਰੋਨਾ ਦੀ ਵਾਪਸੀ, ਫਿਰ ਤੋਂ ਘਰਾਂ ਵਿਚ ਕੈਦ ਹੋਏ ਲੋਕ
ਸ਼ੇਨਜ਼ੇਨ ਸ਼ਹਿਰ ਵਿੱਚ ਲਗਾਈ ਤਾਲਾਬੰਦੀ
ਆਸਕਰ ਪੁਰਸਕਾਰ ਵਿਜੇਤਾ ਅਦਾਕਾਰ ਵਿਲੀਅਮ ਹਰਟ ਦਾ ਹੋਇਆ ਦੇਹਾਂਤ
71 ਸਾਲ ਦੀ ਉਮਰ ਵਿਚ ਲਏ ਆਖ਼ਰੀ ਸਾਹ
ਸਾਬਕਾ ਅਮਰੀਕੀ ਰਾਸ਼ਟਰਪਤੀ ਬਰਾਕ ਓਬਾਮਾ ਕੋਰੋਨਾ ਪਾਜ਼ੇਟਿਵ, PM ਮੋਦੀ ਨੇ ਜਲਦ ਸਿਹਤਯਾਬੀ ਦੀ ਕੀਤੀ ਕਾਮਨਾ
ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਉਹ ਕੋਰੋਨਾ ਵਾਇਰਸ ਪਾਜ਼ੇਟਿਵ ਪਾਏ ਗਏ ਹਨ
ਯੂਕਰੇਨ 'ਚ ਵਿਗੜਦੇ ਹਾਲਾਤ ਦੇ ਮੱਦੇਨਜ਼ਰ ਪੋਲੈਂਡ ਲਿਜਾਇਆ ਜਾਵੇਗਾ ਭਾਰਤੀ ਦੂਤਾਵਾਸ
ਆਉਣ ਵਾਲੇ ਸਮੇਂ ਵਿੱਚ ਘਟਨਾਕ੍ਰਮ ਦੇ ਅਨੁਸਾਰ ਦੁਬਾਰਾ ਹਾਲਾਤ ਦੀ ਸਮੀਖਿਆ ਕੀਤੀ ਜਾਵੇਗੀ- ਵਿਦੇਸ਼ ਮੰਤਰਾਲਾ