ਕੌਮਾਂਤਰੀ
ਮਰਹੂਮ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਸਮੇਤ ਚਾਰ ਭਾਰਤੀਆਂ ਨੂੰ ਪੁਲਿਤਜ਼ਰ ਪੁਰਸਕਾਰ ਨਾਲ ਕੀਤਾ ਸਨਮਾਨਿਤ
ਮਰਹੂਮ ਫੋਟੋ ਪੱਤਰਕਾਰ ਦਾਨਿਸ਼ ਸਿੱਦੀਕੀ ਸਮੇਤ ਚਾਰ ਭਾਰਤੀਆਂ ਨੂੰ ਫੀਚਰ ਫੋਟੋਗ੍ਰਾਫੀ ਸ਼੍ਰੇਣੀ ਵਿਚ ਵੱਕਾਰੀ ਪੁਲਿਤਜ਼ਰ ਪੁਰਸਕਾਰ 2022 ਨਾਲ ਸਨਮਾਨਿਤ ਕੀਤਾ ਗਿਆ ਹੈ
ਸ੍ਰੀਲੰਕਾ ਦੇ PM ਨੇ ਦਿੱਤਾ ਅਸਤੀਫ਼ਾ, ਪ੍ਰਦਰਸ਼ਨਕਾਰੀਆਂ ਦੀ ਮੰਗ - ਰਾਸ਼ਟਰਪਤੀ ਵੀ ਛੱਡਣ ਅਹੁਦਾ
ਲੰਬੇ ਸਮੇਂ ਤੋਂ ਦੇਸ਼ 'ਚ ਵਿਰੋਧ ਪ੍ਰਦਰਸ਼ਨ ਹੋ ਰਹੇ ਸਨ, ਜਿਸ 'ਚ ਲੋਕ ਉਹਨਾਂ ਦੇ ਅਸਤੀਫੇ ਦੀ ਮੰਗ ਕਰ ਰਹੇ ਸਨ।
ਅਮਰੀਕਾ 'ਚ ਖ਼ਤਮ ਹੋ ਸਕਦਾ ਹੈ 50 ਸਾਲ ਪੁਰਾਣਾ ਗਰਭਪਾਤ ਦਾ ਅਧਿਕਾਰ, ਲੀਕ ਹੋਏ ਦਸਤਾਵੇਜ਼ਾਂ ਤੋਂ ਮਿਲੇ ਸੰਕੇਤ
ਗਰਭਪਾਤ ਦਾ ਅਧਿਕਾਰ ਮਿਲਣ ਮਗਰੋਂ ਰੁਜ਼ਗਾਰ 'ਚ ਔਰਤਾਂ ਦੀ ਗਿਣਤੀ 14% ਵਧੀ ਤੇ ਗਰੀਬੀ ਘਟੀ
ਰੂਸ-ਯੂਕਰੇਨ ਤਣਾਅ: ਯੂਕਰੇਨ ਦੇ ਸਕੂਲ 'ਚ ਹੋਇਆ ਬੰਬ ਧਮਾਕਾ, 60 ਦੀ ਮੌਤ
ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ ਦੀ ਪਤਨੀ ਜਿਲ ਬਾਇਡਨ ਪਹੁੰਚੀ ਯੂਕਰੇਨ
UAE ਗਈ ਭਾਰਤੀ ਮੂਲ ਦੀ ਨਰਸ ਨਾਲ ਵਾਪਰਿਆ ਸੜਕ ਹਾਦਸਾ, ਗਈ ਜਾਨ
ਗੱਡੀ ਬੇਕਾਬੂ ਹੋਣ ਕਾਰਨ ਵਾਪਰਿਆ ਹਾਦਸਾ, ਪਰਿਵਾਰ ਦੇ ਹੋਰ ਜੀਅ ਹੋਏ ਗੰਭੀਰ ਜ਼ਖ਼ਮੀ
ਬਹਾਮਾਸ : ਸੰਦਲਜ਼ ਰਿਜ਼ਾਰਟ 'ਚ ਭੇਦਭਰੇ ਹਾਲਾਤ 'ਚ ਮਿਲੀਆਂ 3 ਅਮਰੀਕੀਆਂ ਦੀਆਂ ਦੇਹਾਂ
ਪੁਲਿਸ ਅਧਿਕਾਰੀਆਂ ਵਲੋਂ ਕੀਤੀ ਜਾ ਰਹੀ ਹੈ ਜਾਂਚ
ਪਾਕਿਸਤਾਨ : ਬਲੋਚਿਸਤਾਨ 'ਚ ਭੂਚਾਲ ਦੇ ਝਟਕੇ, 80 ਤੋਂ ਵੱਧ ਘਰ ਹੋਏ ਢਹਿ-ਢੇਰੀ
ਹਾਦਸੇ ਤੋਂ ਬਾਅਦ 200 ਪਰਿਵਾਰ ਹੋਏ ਬੇਘਰ
ਕਿਊਬਾ ਦੇ ਫਾਈਵ ਸਟਾਰ ਹੋਟਲ ਵਿੱਚ ਵੱਡਾ ਧਮਾਕਾ, ਹੁਣ ਤੱਕ 22 ਲੋਕਾਂ ਦੀ ਗਈ ਜਾਨ
ਰਾਸ਼ਟਰਪਤੀ ਨੇ ਘਟਨਾ 'ਤੇ ਜਤਾਇਆ ਦੁੱਖ
ਅਮਰੀਕੀ ਲੋਕਾਂ ਵਿਚ ਨਵਾਂ ਰੁਝਾਨ: ਰਿਸ਼ਤੇਦਾਰਾਂ ਤੇ ਦੋਸਤਾਂ ਕੋਲੋਂ ਵਿਆਹ ਦੇ ਤੋਹਫ਼ਿਆਂ ਦੀ ਥਾਂ ਮੰਗ ਰਹੇ ਪੈਸੇ
ਮੈਨਹਟਨ 'ਚ ਰਹਿਣ ਵਾਲੇ ਜੋੜੇ ਨੇ ਮਹਿਮਾਨਾਂ ਨੂੰ ਐਪ ਰਾਹੀਂ ਉਹਨਾਂ ਦੇ ਗਿਫਟ ਕੈਸ਼ ਸਿੱਧੇ ਬੈਂਕ ਖਾਤੇ 'ਚ ਭੇਜਣ ਦਾ ਵਿਕਲਪ ਦਿੱਤਾ।
ਕੈਨੇਡਾ ਤੋਂ ਅਮਰੀਕਾ ਵਿਚ ਦਾਖ਼ਲ ਹੋਣ ਦੀ ਕੋਸ਼ਿਸ਼ ’ਚ ਛੇ ਭਾਰਤੀ ਗ੍ਰਿਫ਼ਤਾਰ
ਫੜੇ ਗਏ ਵਿਅਕਤੀਆਂ ਦੀ ਉਮਰ 19 ਤੋਂ 21 ਸਾਲ ਦਰਮਿਆਨ ਦੱਸੀ ਜਾ ਰਹੀ ਹੈ। ਇਹ ਸਾਰੇ ਲੋਕ ਇਕ ਕਿਸ਼ਤੀ ਵਿਚ ਸਵਾਰ ਸਨ।