ਕੌਮਾਂਤਰੀ
ਐਲੋਨ ਮਸਕ ਨੇ ਸੌਦੇ ਲਈ ਟਵਿਟਰ ਨੂੰ ਭੇਜਿਆ ਪੱਤਰ, ਦਿੱਤਾ ਪੁਰਾਣੇ ਆਫਰ ‘ਤੇ ਟਵਿੱਟਰ ਨੂੰ ਖਰੀਦਣ ਦਾ ਪ੍ਰਪੋਜ਼ਲ
ਮਸਕ ਮਹੀਨਿਆਂ ਤੋਂ ਟਵਿੱਟਰ ਖਰੀਦਣ ਦੇ ਸੌਦੇ ਤੋਂ ਪਿੱਛੇ ਹਟਣ ਦੀ ਕੋਸ਼ਿਸ਼ ਕਰ ਰਹੇ ਸਨ।
ਰਾਸ਼ਟਰਪਤੀ ਜੋਅ ਬਾਈਡਨ ਵ੍ਹਾਈਟ ਹਾਊਸ 'ਚ ਮਨਾਉਣਗੇ ਦੀਵਾਲੀ
ਰਾਸ਼ਟਰਪਤੀ ਜੋਅ ਬਾਇਡਨ ਇਸ ਸਮਾਗਮ ਨੂੰ ਇਸ ਦੇਸ਼ ਦੇ ਭਾਰਤੀ-ਅਮਰੀਕੀਆਂ ਅਤੇ ਭਾਰਤ ਨਾਲ ਸਾਂਝੇਦਾਰੀ ਦੇ ਤੌਰ 'ਤੇ ਮਹੱਤਵਪੂਰਨ ਮੰਨਦੇ ਹਨ
ਭਾਰਤੀ ਪਰਿਵਾਰ ਦੇ ਅਗਵਾ ਮਾਮਲੇ ’ਚ ਪੁਲਿਸ ਨੂੰ ਮਿਲਿਆ ਸੁਰਾਗ, ਇਕ ਸ਼ੱਕੀ ਗੋਰਾ ਗ੍ਰਿਫ਼ਤਾਰ
ਗ੍ਰਿਫ਼ਤਾਰ ਵਿਅਕਤੀ ਦੀ ਪਛਾਣ ਜੀਸਸ ਮੈਨੁਅਲ ਸਾਲਗਾਡ (48) ਵਜੋਂ ਹੋਈ ਹੈ,
ਵਿਗਿਆਨੀ ਅਲੇਨ ਅਸਪੈਕਟ, ਜੌਨ ਕਲੌਜ਼ਰ ਅਤੇ ਐਂਟਨ ਜ਼ੀਲਿੰਗਰ ਨੂੰ ਮਿਲੇਗਾ ਭੌਤਿਕ ਵਿਗਿਆਨ ਦਾ ਨੋਬਲ ਪੁਰਸਕਾਰ
ਵਿਗਿਆਨ, ਸਾਹਿਤ ਅਤੇ ਸ਼ਾਂਤੀ ਵਿੱਚ ਪ੍ਰਾਪਤੀਆਂ ਲਈ ਇਹ ਵੱਕਾਰੀ ਇਨਾਮ ਐਲਫ੍ਰੇਡ ਨੋਬਲ ਦੇ ਨਿਰਦੇਸ਼ਾਂ 'ਤੇ ਸ਼ੁਰੂ ਕੀਤੇ ਗਏ ਸਨ,
ਅਮਰੀਕਾ: ਕੈਲੀਫੋਰਨੀਆ 'ਚ 8 ਮਹੀਨੇ ਦੀ ਬੱਚੀ ਸਮੇਤ 4 ਭਾਰਤੀ ਅਗਵਾ
ਪੁਲਿਸ ਅਨੁਸਾਰ ਹਥਿਆਰਬੰਦ ਅਤੇ ਖ਼ਤਰਨਾਕ ਹੈ ਅਗਵਾਕਾਰ
ਕੈਨੇਡਾ: ਸ਼੍ਰੀ ਭਗਵਦ ਗੀਤਾ ਪਾਰਕ ’ਚ ਹੋਈ ਭੰਨ-ਤੋੜ: ਅਧਿਕਾਰੀਆਂ ਨੇ ਦਿੱਤਾ ਬਿਆਨ ਕਿਹਾ- ਨਹੀਂ ਹੋਈ ਕਿਸੇ ਤਰ੍ਹਾਂ ਦੀ ਭੰਨਤੋੜ
ਪਾਰਕ ਦਾ ਉਦਘਾਟਨ 28 ਸਤੰਬਰ ਨੂੰ ਕੀਤਾ ਗਿਆ ਸੀ।
ਸਵਾਂਤੇ ਪਾਬੋ ਨੂੰ ਮੈਡੀਸਨ ਲਈ ਮਿਲਿਆ ਨੋਬਲ ਪੁਰਸਕਾਰ, ਇਸ ਖ਼ਾਸ ਕੰਮ ਲਈ ਮਿਲਿਆ ਸਨਮਾਨ
ਪਾਬੋ ਨੂੰ ਇਹ ਨੋਬਲ ਪੁਰਸਕਾਰ ਵਿਲੁਪਤ ਹੋਮਿਨਿਨ ਅਤੇ ਮਨੁੱਖੀ ਵਿਕਾਸ ਦੇ ਜੀਨੋਮ ਨਾਲ ਸਬੰਧਤ ਖੋਜਾਂ ਲਈ ਦਿੱਤਾ ਗਿਆ ਹੈ।
ਅਮਰੀਕਾ ਯੂਨੀਵਰਸਿਟੀ 'ਚ ਵਿਦਿਆਰਥੀਆਂ ਨੇ ਸਜਾਈਆਂ ਦਸਤਾਰਾਂ, ਲੋਕਾਂ ਨੂੰ ਸਿੱਖੀ ਤੋਂ ਕਰਵਾਇਆ ਜਾਣੂ
10 ਗੁਰੂ ਸਾਹਿਬਾਨ, ਸਿੱਖ ਕਕਾਰਾਂ (ਕੇਸ, ਕੰਗਾ, ਕੜਾ, ਕਿਰਪਾਨ ਅਤੇ ਕਛਹਿਰਾ), ਦਸਤਾਰ, ਲੰਗਰ, ਅਮਰੀਕਾ ਵਿੱਚ ਸਿੱਖਾਂ ਦੀ ਆਮਦ ਆਦਿ ਬਾਰੇ ਜਾਣਕਾਰੀ ਸਾਂਝੀ ਕੀਤੀ
PayU ਨੇ ਬਿਲਡੈਸਕ ਨੂੰ ਹਾਸਲ ਕਰਨ ਲਈ $4.7 ਬਿਲੀਅਨ ਸੌਦੇ ਨੂੰ ਕੀਤਾ ਰੱਦ
ਬਿਲਡੈਸਕ ਦੀ ਸਥਾਪਨਾ 2000 ਵਿੱਚ ਐਮਐਨ ਸ਼੍ਰੀਨਿਵਾਸੂ, ਅਜੈ ਕੌਸ਼ਲ ਅਤੇ ਕਾਰਤਿਕ ਗਣਪਤੀ ਦੁਆਰਾ ਕੀਤੀ ਗਈ ਸੀ।
ਪਾਕਿਸਤਾਨ 'ਚ ਹੜ੍ਹ ਦਾ ਕਹਿਰ, ਹੁਣ ਤੱਕ ਲਗਭਗ 1700 ਲੋਕਾਂ ਨੇ ਗਵਾਈ ਜਾਨ
12 ਹਜ਼ਾਰ ਤੋਂ ਵੱਧ ਜ਼ਖਮੀ