ਕੌਮਾਂਤਰੀ
ਆਨਲਾਈਨ ਖ਼ਰੀਦੀ ਪੁਰਾਣੀ ਅਲਮਾਰੀ 'ਚੋਂ ਨਿਕਲੀ 1 ਕਰੋੜ 19 ਲੱਖ ਦੀ ਨਕਦੀ
ਥਾਮਸ ਹੇਲਰ ਨੂੰ ਇਨਾਮ ਦੇ ਤੌਰ 'ਤੇ ਵਾਪਸ ਮਿਲਿਆ ਕੁੱਲ ਰਾਸ਼ੀ ਦਾ 3 ਫ਼ੀਸਦੀ ਹਿੱਸਾ
ਮੈਕਸੀਕੋ 'ਚ ਝੜਪ ਦੌਰਾਨ ਹੋਈ ਗੋਲੀਬਾਰੀ, 8 ਲੋਕਾਂ ਦੀ ਮੌਤ, 11 ਜ਼ਖ਼ਮੀ
ਘਟਨਾ ਬੁੱਧਵਾਰ ਸਵੇਰੇ ਉਸ ਸਮੇਂ ਵਾਪਰੀ ਜਦੋਂ ਅਣਪਛਾਤੇ ਬੰਦੂਕਧਾਰੀਆਂ ਨੇ ਪਲਾਂਟ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ, ਪਰ ਕਰਮਚਾਰੀਆਂ ਨੇ ਉਨ੍ਹਾਂ ਦਾ ਵਿਰੋਧ ਕੀਤਾ।
ਸਿੰਗਾਪੁਰ ’ਚ ਭਾਰਤੀ ਮੂਲ ਦੇ ਨੌਜਵਾਨ ਨੂੰ ਦਿਤੀ ਗਈ ਫ਼ਾਂਸੀ
ਸਜ਼ਾ ਨੂੰ ਲੈ ਕੇ ਧਰਮਲਿੰਗਮ ਦੀ ਮਾਂ ਦੀ ਇਕ ਅਪੀਲ ਮੰਗਲਵਾਰ ਨੂੰ ‘ਕੋਰਟ ਆਫ਼ ਅਪੀਲ’ ਨੇ ਖ਼ਾਰਜ ਕਰ ਦਿਤੀ ਸੀ।
'ਸਭ ਨਾਲ ਬਰਾਬਰ ਵਿਹਾਰ ਕਰੋ ਜਾਂ ਨਵੇਂ ਸਥਾਈ ਮੈਂਬਰਾਂ ਨੂੰ ਵੀਟੋ ਦਿਓ': ਭਾਰਤ
UNSC ਨੇ ਸਰਬਸੰਮਤੀ ਨਾਲ ਅਪਣਾਇਆ ਵੀਟੋ ਪ੍ਰਸਤਾਵ, ਭਾਰਤ ਨੇ ਜਤਾਇਆ ਇਤਰਾਜ਼
ਰੂਸ: ਕਿੰਡਰਗਾਰਡਨ ਵਿਚ ਗੋਲੀਬਾਰੀ ਦੌਰਾਨ ਦੋ ਬੱਚਿਆਂ ਸਣੇ ਚਾਰ ਦੀ ਮੌਤ
ਰੂਸ ਦੇ ਮੱਧ ਉਲਿਆਨੋਵਸਕ ਖੇਤਰ ਵਿਚ ਕਿੰਡਰਗਾਰਡਨ ’ਚ ਇਕ ਹਥਿਆਰਬੰਦ ਵਿਅਕਤੀ ਨੇ ਗੋਲੀਬਾਰੀ ਕੀਤੀ, ਜਿਸ ਵਿਚ ਘੱਟੋ-ਘੱਟ ਚਾਰ ਲੋਕਾਂ ਦੀ ਮੌਤ ਹੋ ਗਈ।
ਕਰਾਚੀ ਯੂਨੀਵਰਸਿਟੀ ਧਮਾਕੇ ਦੀ CCTV ਫੁਟੇਜ ਆਈ ਸਾਹਮਣੇ, ਬੁਰਕੇ ’ਚ ਆਈ ਮਹਿਲਾ ਨੇ ਦਿੱਤਾ ਸੀ ਅੰਜਾਮ
ਪਾਕਿਸਤਾਨ ਦੀ ਕਰਾਚੀ ਯੂਨੀਵਰਸਿਟੀ 'ਤੇ ਹੋਏ ਹਮਲੇ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ
ਪਾਕਿਸਤਾਨ ਦੀ ਕਰਾਚੀ ਯੂਨੀਵਰਸਿਟੀ 'ਚ ਧਮਾਕਾ, 3 ਚੀਨੀ ਔਰਤਾਂ ਸਮੇਤ 5 ਦੀ ਮੌਤ
ਪੁਲਿਸ ਮੁਤਾਬਕ ਮਾਰੇ ਗਏ 5 ਲੋਕਾਂ 'ਚ ਤਿੰਨ ਚੀਨ ਦੀਆਂ ਮਹਿਲਾ ਪ੍ਰੋਫੈਸਰ ਸ਼ਾਮਲ ਹਨ। ਚੌਥਾ ਉਹਨਾਂ ਦਾ ਪਾਕਿਸਤਾਨੀ ਡਰਾਈਵਰ ਹੈ ਅਤੇ ਪੰਜਵਾਂ ਗਾਰਡ ਹੈ।
ਉਚੇਰੀ ਪੜ੍ਹਾਈ ਲਈ ਕੈਨੇਡਾ ਗਏ ਪਟਿਆਲਾ ਦੇ ਨੌਜਵਾਨ ਨੇ ਕੀਤੀ ਖ਼ੁਦਕੁਸ਼ੀ
ਮਈ 2019 ਤੋਂ ਕੈਮਬ੍ਰੀਅਨ ਕਾਲਜ ਓਨਟਾਰੀਓ 'ਚ ਕਰ ਰਿਹਾ ਸੀ ਪੜ੍ਹਾਈ
ਐਲਨ ਮਸਕ ਦਾ ਹੋਇਆ ਟਵਿੱਟਰ, 44 ਅਰਬ ਡਾਲਰ 'ਚ ਹੋਇਆ ਸੌਦਾ
ਬੋਰਡ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਬਣੇ ਅਧਿਕਾਰਿਤ ਤੌਰ 'ਤੇ ਟਵਿੱਟਰ ਦੇ ਮਾਲਕ
ਲੰਡਨ ’ਚ 4 ਲੋਕਾਂ ਦਾ ਚਾਕੂ ਮਾਰ ਕੇ ਕਤਲ, ਅਜੇ ਨਹੀਂ ਹੋਈ ਪਛਾਣ
ਇਸ ਸਬੰਧੀ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਹੈ