ਕੌਮਾਂਤਰੀ
ਭਾਰਤ ਤੋਂ ਬਾਅਦ ਹੁਣ ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਦਿੱਤੀ 'ਸਾਵਧਾਨ' ਰਹਿਣ ਦੀ ਸਲਾਹ, ਜਾਰੀ ਕੀਤੀ ਐਡਵਾਇਜ਼ਰੀ
ਕੈਨੇਡਾ ਸਰਕਾਰ ਵੱਲੋਂ ਆਪਣੀ ਵੈੱਬਸਾਈਟ 'ਤੇ ਜਾਰੀ ਕੀਤੀ ਐਡਵਾਇਜ਼ਰੀ ਆਖਰੀ ਵਾਰ 27 ਸਤੰਬਰ ਨੂੰ ਅਪਡੇਟ ਕੀਤੀ ਗਈ,
ਦੁਨੀਆ 'ਚ ਸਭ ਤੋਂ ਲੰਬੀ ਉਮਰ ਵਾਲੀਆਂ 4 ਭੈਣਾਂ, ਉਮਰ 389 ਸਾਲ.. ਗਿਨੀਜ਼ ਬੁੱਕ 'ਚ ਦਰਜ
ਇਹ ਭੈਣਾਂ ਹਰ ਸਾਲ ਗਰਮੀਆਂ ਜਾਂ ਛੁੱਟੀਆਂ ਵਿਚ ਇੱਕ ਵਾਰ ਜ਼ਰੂਰ ਮਿਲਦੀਆਂ ਹਨ।
ਕੈਨੇਡਾ ਜਾਣ ਲਈ ਹੁਣ ਨਹੀਂ ਦੇਣਾ ਪਵੇਗਾ ਕੋਵਿਡ ਟੀਕਾਕਰਨ ਦਾ ਸਬੂਤ, ਜਾਣਨ ਲਈ ਪੜ੍ਹੋ ਪੂਰੀ ਖ਼ਬਰ
ਕੈਨੇਡਾ ਵਿਚ ਦਾਖਲ ਹੋਣ ਵੇਲੇ ਸਿਹਤ ਦਸਤਾਵੇਜ਼ਾਂ ਨੂੰ ਅਪਲੋਡ ਕਰਨ ਲਈ ਵਰਤੀ ਜਾਂਦੀ ਐਪ ਵੀ ਡਾਉਨਲੋਡ ਕਰਨਾ ਮਰਜ਼ੀ ਹੋਵੇਗੀ।
ਮਹਿਲਾ ਦਹਿਸ਼ਤਗ਼ਰਦਾਂ ਵੱਲੋਂ ਪੁਲਿਸ 'ਤੇ ਕੀਤਾ ਹਮਲਾ, ਬਚਣ ਦਾ ਰਸਤਾ ਨਾ ਰਿਹਾ ਤਾਂ ਖ਼ੁਦ ਨੂੰ ਵੀ ਵਿਸਫ਼ੋਟਕ ਨਾਲ ਉਡਾਇਆ
ਤੁਰਕੀ ਦੇ ਗ੍ਰਹਿ ਮੰਤਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਹਮਲਾ ਭੂਮੱਧ ਸਾਗਰ ਦੇ ਤੱਟ 'ਤੇ ਸਥਿਤ ਸੂਬੇ ਮਾਇਰਸਿਨ ਦੇ ਮੇਜਤਲੀ ਜ਼ਿਲ੍ਹੇ 'ਚ 26 ਸਤੰਬਰ ਦੀ ਦੇਰ ਰਾਤ ਹੋਇਆ
ਦੱਖਣੀ ਕੋਰੀਆ ਦੇ ਇੱਕ ਸ਼ਾਪਿੰਗ ਮਾਲ ਵਿਚ ਲੱਗੀ ਭਿਆਨਕ ਅੱਗ, 7 ਲੋਕਾਂ ਦੀ ਮੌਤ
ਇਲੈਕਟ੍ਰਿਕ ਵਾਹਨ ਦੇ ਫਟਣ ਤੋਂ ਬਾਅਦ ਅੱਗ ਲੱਗਣ ਦਾ ਸ਼ੱਕ
ਲੈਂਡਿੰਗ ਦੌਰਾਨ ਰਨਵੇਅ ਤੋਂ ਫਿਸਲ ਕੇ ਝੀਲ 'ਚ ਵੜਿਆ ਜਹਾਜ਼
ਜਹਾਜ਼ 'ਚ ਸਵਾਰ 3 ਲੋਕਾਂ ਨੂੰ ਬਚਾ ਲਿਆ ਗਿਆ
ਸਿੱਖਸ ਆਫ਼ ਅਮਰੀਕਾ ਦੇ ਵਫ਼ਦ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਕੀਤੀ ਮੁਲਾਕਾਤ, PM ਮੋਦੀ ਨੂੰ ਸੌਂਪਿਆ ਪੱਤਰ
ਵਫ਼ਦ ਨੇ ਸਜ਼ਾਵਾਂ ਭੁਗਤ ਚੁੱਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਮ ਪੱਤਰ ਸੌਂਪਿਆ।
ਪਾਕਿਸਤਾਨ 'ਚ ਫੌਜ ਦਾ ਹੈਲੀਕਾਪਟਰ ਹਾਦਸਾਗ੍ਰਸਤ, 2 ਮੇਜਰਾਂ ਸਮੇਤ 6 ਜਵਾਨਾਂ ਦੀ ਮੌਤ
ਘਟਨਾ ਦਾ ਨਹੀਂ ਲੱਗ ਸਕਿਆ ਪਤਾ
ਈਰਾਨ 'ਚ ਹਿਜਾਬ ਦਾ ਵਿਰੋਧ, ਵਾਲ ਖੋਲ੍ਹਣ ਵਾਲੀ 20 ਸਾਲਾਂ ਲੜਕੀ ਦਾ ਗੋਲੀਆਂ ਮਾਰ ਕੇ ਕੀਤਾ ਕਤਲ
ਈਰਾਨ ਵਿੱਚ ਹਿਜਾਬ ਵਿਰੋਧੀ ਪ੍ਰਦਰਸ਼ਨ ਵਧਦੇ ਜਾ ਰਹੇ ਹਨ