ਕੌਮਾਂਤਰੀ
ਬ੍ਰਿਟਿਸ਼ ਸਿੱਖ ਮਹਿਲਾ ਫ਼ੌਜੀ ਨੇ 700 ਮੀਲ ਸਫ਼ਰ ਕਰ ਦਖਣੀ ਧਰੁਵ ’ਤੇ ਗੱਡਿਆ ‘ਇਤਿਹਾਸਕ’ ਝੰਡਾ
ਬਿਨਾਂ ਸਮਰਥਨ ਦੇ ਇਕੱਲੇ ਦੁਰਗਮ ਯਾਤਰਾ ਨੂੰ ਪੂਰਾ ਕਰਨ ਵਾਲੀ ਬਣੀ ਪਹਿਲੀ 'ਗ਼ੈਰ ਗੋਰੀ ਮਹਿਲਾ'
ਕੈਨੇਡਾ 'ਚ ਸ਼ੁਰੂ ਹੋਇਆ Short Term Course, ਜਲਦ ਅਪਲਾਈ ਕਰ ਕੇ ਵਿਦੇਸ਼ ਜਾਣ ਦਾ ਸੁਪਨਾ ਕਰੋ ਪੂਰਾ
ਸਿੰਗਰ, ਕਲਾਕਾਰ, ਪਲੰਬਰ, ਡਰਾਇਵਰ, ਪੱਤਰਕਾਰ, ਐਂਕਰ, ਖੇਤੀਬਾੜੀ ਸੈਕਟਰ ਨਾਲ ਜੁੜੇ ਲੋਕ ਲੈ ਸਕਦੇ ਹਨ ਇਸ ਕੋਰਸ ਦਾ ਲਾਭ 95393-95393
ਦਸਤਾਰਧਾਰੀ ਸਿੱਖ ਨੌਜਵਾਨ ਸਿਮਰਨ ਸਿੰਘ ਘੋਤੜਾ ਬਣੇ ਟਕਸਿਸ ਯੂਥ ਪਾਰਲੀਮੈਂਟ ਅਲਬਰਟਾ ਦੇ ਪ੍ਰੀਮੀਅਰ
ਸਾਲ 2021 ਦੇ ਸਭ ਤੋਂ ਵੱਧ ਸਹਾਇਕ ਮੈਂਬਰ ਦੇ ਐਵਾਰਡ ਨਾਲ ਸਨਮਾਨੇ ਗਏ ਹਨ ਘੋਤੜਾ
ਰਾਡੁਕਾਨੁ ਨੂੰ ਮਹਾਰਾਣੀ ਐਲਿਜ਼ਾਬੈਥ II ਨੇ ਨਵੇਂ ਸਾਲ ਦੀ ਸਾਲਾਨਾ ਸੂਚੀ ’ਚ ਕੀਤਾ ਸਨਮਾਨਿਤ
ਗ੍ਰੈਂਡ ਸਲੈਮ ਖਿਤਾਬ ਜਿੱਤਣ ਵਾਲੀ ਪਹਿਲੀ ਕੁਆਲੀਫਾਇਰ ਬਣੀ19 ਸਾਲਾ ਰਾਡੁਕਾਨੁ ਨੂੰ ਮਹਾਰਾਣੀ ਨੇ ਮੈਂਬਰ ਆਫ਼ ਆਰਡਰ ਆਫ਼ ਦਿ ਬ੍ਰਿਟਿਸ਼ ਐਂਪਾਇਰ (ਐੱਮ. ਬੀ. ਈ.) ਬਣਾਇਆ ਹੈ
Refuse ਵੀਜ਼ੇ ਨੂੰ ਲੈ ਕੇ ਨਾ ਹੋਵੋ ਪਰੇਸ਼ਾਨ, May Intake ਤੱਕ ਜਾ ਸਕਦੇ ਹੋ ਕੈਨੇਡਾ, ਜਾਣੋ ਕਿਵੇਂ
ਵਿਦੇਸ਼ ਜਾਣ ਲਈ ਕਿਸੇ ਵੀ ਤਰੀਕੇ ਦੀ ਜਾਣਕਾਰੀ ਲੈਣ ਲਈ ਇਸ ਨੰਬਰ 'ਤੇ ਕਰੋ ਸੰਪਰਕ (98783-11400)
ਅਗਲੇ ਸਾਲ ਸੰਗਤਾਂ ਲਈ ਖੋਲ੍ਹਿਆ ਜਾਵੇਗਾ ਬਾਬੇ ਨਾਨਕ ਦੀ ਚਰਨਛੋਹ ਪ੍ਰਾਪਤ ਇਹ ਅਸਥਾਨ
18ਵੀਂ ਸਦੀ ਦੀ ਸ਼ੁਰੂਆਤ ਵਿਚ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਇਆ ਸੀ ਗੁਰਦੁਆਰਾ
ਤਾਲਿਬਾਨ ਵੱਲੋਂ ਸਾਬਕਾ ਅਫ਼ਗ਼ਾਨ ਫ਼ੌਜੀ 'ਤੇ ਕੀਤੇ ਤਸ਼ੱਦਦ ਦਾ ਵੀਡੀਓ ਹੋਇਆ ਵਾਇਰਲ
ਵੀਡੀਓ 'ਚ ਤਾਲਿਬਾਨੀ ਫ਼ੌਜ ਦੇ ਦੋ ਅਧਿਕਾਰੀ ਕੁੱਟਮਾਰ ਕਰਦੇ ਨਜ਼ਰ ਆ ਰਹੇ ਹਨ।
ਸਿੱਖ ਨੌਜਵਾਨ ਨੇ ਬ੍ਰਿਟਿਸ਼ ਮਹਾਰਾਣੀ ਨੂੰ ਦਿੱਤੀ ਮਾਰਨ ਦੀ ਧਮਕੀ, ਗ੍ਰਿਫ਼ਤਾਰ
ਕਿਹਾ, ਜਲ੍ਹਿਆਂਵਾਲਾ ਕਤਲੇਆਮ ਦਾ ਦੂਜੀ ਵਾਰ ਲੈਣਾ ਚਾਹੁੰਦਾ ਹਾਂ ਬਦਲਾ
ਅਮਰੀਕਾ ’ਚ ਸੰਘੀ ਜੱਜ ਬਣੀ ਭਾਰਤੀ ਮੂਲ ਦੀ ਸ਼ਾਲੀਨਾ ਡੀ ਕੁਮਾਰ
ਰਾਸ਼ਟਰਪਤੀ ਜੋਅ ਬਾਈਡਨ ਵਲੋਂ ਮਿਸ਼ੀਗਨ ਦੇ ਪੂਰਬੀ ਜ਼ਿਲ੍ਹੇ ਲਈ ਕੀਤੀ ਗਈ ਨਿਯੁਕਤੀ
ਬੰਗਲਾਦੇਸ਼ 'ਚ ਵਾਪਰਿਆ ਦਰਦਨਾਕ ਹਾਦਸਾ, ਸਮੁੰਦਰੀ ਜਹਾਜ਼ 'ਚ ਲੱਗੀ ਅੱਗ, 30 ਲੋਕਾਂ ਦੀ ਮੌਤ
ਜਹਾਜ਼ 'ਚ ਕਰੀਬ 500 ਲੋਕ ਸਨ ਸਵਾਰ