ਕੌਮਾਂਤਰੀ
ਪੇਰੂ 'ਚ ਲੱਗੇ ਭੂਚਾਲ ਦੇ ਝਟਕੇ
ਦੱਖਣੀ ਅਮਰੀਕੀ ਦੇਸ਼ ਵਿੱਚ 7.3 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ
ਮੈਕਸੀਕੋ 'ਚ ਵਾਪਰਿਆ ਭਿਆਨਕ ਬੱਸ ਹਾਦਸਾ, 19 ਲੋਕਾਂ ਦੀ ਮੌਤ, 32 ਗੰਭੀਰ ਜ਼ਖਮੀ
ਧਾਰਮਿਕ ਸਥਾਨ 'ਤੇ ਦਰਸ਼ਨਾਂ ਲਈ ਜਾ ਰਹੇ ਸਨ ਸਾਰੇ ਯਾਤਰੀ
ਕੋਰੋਨਾ ਤੋਂ ਬਾਅਦ ਨਵੇਂ ਵੇਰੀਐਂਟ ਨੇ ਵਧਾਈ ਚਿੰਤਾ, ਨਵੇਂ ਕੇਸਾਂ ਵਿਚ 200% ਦਾ ਵਾਧਾ
ਫਾਰਮਾਸਿਊਟੀਕਲ ਕੰਪਨੀਆਂ ਫਾਈਜ਼ਰ ਤੇ ਬਾਇਓਐਨਟੈਕ ਨੇ ਕਿਹਾ ਉਹ 100 ਦਿਨਾਂ ਦੇ ਅੰਦਰ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਖ਼ਿਲਾਫ਼ ਨਵਾਂ ਟੀਕਾ ਵਿਕਸਿਤ ਕਰ ਲੈਣਗੇ।
ਐਬਟਸਫ਼ੋਰਡ ਦੇ ਪੰਜਾਬੀ ਕਿਸਾਨਾਂ ਦੀ ਹਜ਼ਾਰਾਂ ਏਕੜ ਫ਼ਸਲ ਤੇ ਸੈਂਕੜੇ ਘਰ ਹੜ੍ਹ ’ਚ ਡੁੱਬੇ
‘ਕੈਨੇਡਾ ਵਿਚ ਪੰਜਾਬੀਆਂ ਉਤੇ ਪਈ ਕੁਦਰਤ ਦੀ ਮਾਰ’
ਅਮਰੀਕਾ ਨੇ ਚੀਨ, ਪਾਕਿਸਤਾਨ ਦੀਆਂ 16 ਸੰਸਥਾਵਾਂ ਨੂੰ ਕਾਲੀ ਸੂਚੀ ’ਚ ਪਾਇਆ
ਵਿਸ਼ਵ ਵਪਾਰ ਅਤੇ ਵਣਜ ਦਾ ਇਰਾਦਾ ਸ਼ਾਂਤੀ, ਖ਼ੁਸ਼ਹਾਲੀ ਅਤੇ ਚੰਗੀ ਤਨਖਾਹ ਵਾਲੀਆਂ ਨੌਕਰੀਆਂ ਦਾ ਸਮਰਥਨ ਕਰਨਾ ਹੈ, ਨਾ ਕਿ ਰਾਸ਼ਟਰੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣਾ।
WHO ਨੇ ਕੋਵਿਡ-19 ਦੇ ਨਵੇਂ ਰੂਪ ਸਬੰਧੀ ਬੁਲਾਈ ਬੈਠਕ
ਨਵੇਂ ਰੂਪ ਨੂੰ ‘ਖ਼ਤਰਨਾਕ’ ਐਲਾਨਣ ਬਾਰੇ ਕਰ ਸਕਦੈ ਫ਼ੈਸਲਾ
ਕੈਨੇਡਾ 'ਚ 13 ਲੱਖ ਬੱਚੇ ਗਰੀਬੀ ਵਿੱਚ ਰਹਿਣ ਲਈ ਮਜਬੂਰ, ਕੱਪੜੇ ਅਤੇ ਭੋਜਨ ਤੋਂ ਵੀ ਵਾਂਝੇ
ਰਿਪੋਰਟ 'ਚ ਹੋਇਆ ਖੁਲਾਸਾ
ਅਮਰੀਕਾ 'ਚ ਸਕੂਲ ਖੁੱਲ੍ਹਦੇ ਹੀ ਕੋਰੋਨਾ ਬੇਕਾਬੂ, ਸੱਤ ਦਿਨਾਂ ਵਿੱਚ 1.41 ਲੱਖ ਬੱਚੇ ਸੰਕਰਮਿਤ
ਇਕ ਰਿਪੋਰਟ ਮੁਤਾਬਕ ਇਨਫੈਕਸ਼ਨ ਕਾਰਨ ਬੱਚਿਆਂ ਦੀ ਮੌਤ ਦਰ ਬਹੁਤ ਘੱਟ ਹੈ।
ਕੈਰਨ ਵੈਬ ਹੋਵੇਗੀ ਨਿਊ ਸਾਊਥ ਵੇਲਜ਼ ਦੀ ‘ਪਹਿਲੀ ਮਹਿਲਾ ਪੁਲਿਸ ਕਮਿਸ਼ਨਰ’
2003 ਵਿਚ ਕਮਾਂਡਰ ਦੇ ਅਹੁਦੇ ਤਕ ਪਹੁੰਚਣ ਤੋਂ ਪਹਿਲਾਂ ਇਕ ਜਾਸੂਸ ਵਜੋਂ ਕੀਤਾ ਕੰਮ
ਮੈਗਡਾਲੇਨਾ ਐਂਡਰਸਨ ਬਣੀ ਸਵੀਡਨ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ
ਸਵੀਡਨ ਦੀ 349 ਮੈਂਬਰੀ ਸੰਸਦ ’ਚ 117 ਸਾਂਸਦਾਂ ਨੇ ਐਂਡਰਸਨ ਦੇ ਪੱਖ ਵਿਚ ਜਦਕਿ 174 ਨੇ ਵਿਰੋਧ ਵਿਚ ਵੋਟਾਂ ਪਈਆਂ।