ਕੌਮਾਂਤਰੀ
ਟਰੰਪ ਨੇ ਛੱਡਿਆ ਵਾਇਟ ਹਾਊਸ, ਜੋ ਬਾਇਡਨ ਦੇ ਸਹੁੰ ਸਮਾਗਮ ‘ਚ ਨਹੀਂ ਹੋਣਗੇ ਸ਼ਾਮਲ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਅੱਜ ਵਾਇਟ ਹਾਊਸ ਤੋਂ ਆਖਰੀ ਵਿਦਾਇਗੀ...
ਪਾਕਿਸਤਾਨ ਦੀ ਜਮੀਨ ‘ਤੇ ਅਤਿਵਾਦੀਆਂ ਨੂੰ ਪਨਾਹ ਨਾ ਮਿਲੇ, ਇਸਦੇ ਲਈ ਬਣਾਉਣਗੇ ਦਬਾਅ: ਲਾਇਡ ਆਸਟਿਨ
ਅਮਰੀਕਾ ਦੇ ਰੱਖਿਆ ਮੰਤਰੀ ਦੇ ਤੌਰ ‘ਤੇ ਨਾਮਜ਼ਦ ਕੀਤੇ ਗਏ ਲਾਇਡ ਆਸਟਿਨ...
ਮਨਜੋਤ ਕੌਰ ਨੇ 18 ਹਜ਼ਾਰ ਫੁੱਟ ’ਤੇ ਸਕਾਈਡਾਈਵਿੰਗ ਜ਼ਰੀਏ ਕੀਤਾ ਕਿਸਾਨਾਂ ਦਾ ਪ੍ਰਚਾਰ
ਮਨਜੋਤ ਕੌਰ ਦਾ ਸਾਰਾ ਪਰਿਵਾਰ ਬਿ੍ਰਟਿਸ਼ ਆਰਮੀ ਅਤੇ ਭਾਰਤੀ ਫ਼ੌਜ ਨਾਲ ਜੁੜਿਆ ਹੋਇਆ ਹੈ
ਪਹਿਲੀ ਵਾਰ ਡੋਨਾਲਡ ਟਰੰਪ ਨੇ ਜੋ ਬਿਡੇਨ ਦੀ ਨੂੰ ਦਿੱਤੀ ਵਧਾਈ, ਅੱਜ ਸਹੁੰ ਚੁੱਕਣਗੇ ਨਵੇਂ ਰਾਸ਼ਟਰਪਤੀ
ਇਸ ਸਮਾਗਮ ਦਾ ਥੀਮ "American United" ਯਾਨੀ ਅਮਰੀਕੀਆਂ ਦੇ ਏਕਾ ਰੱਖਿਆ ਗਿਆ ਹੈ।
ਬਿਡੇਨ ਅਤੇ ਕਮਲਾ ਹੈਰਿਸ ਭਲਕੇ ਹਿੰਸਾ ਦੇ ਡਰ ਦੇ ਵਿਚ ਸਹੁੰ ਚੁੱਕਣਗੇ
ਕਿਸੇ ਵੀ ਅਣਸੁਖਾਵੀਂ ਸਥਿਤੀ ਤੋਂ ਬਚਣ ਲਈ ਪੂਰਾ ਵਾਸ਼ਿੰਗਟਨ ਡੀ.ਸੀ. ਨੂੰ ਇੱਕ ਕਿਲ੍ਹੇ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।
ਮਨੁੱਖਤਾ ਦੀ ਮਿਸਾਲ ਪੇਸ਼ ਕਰਨ ਵਾਲੀ ਸੰਸਥਾ ਖਾਲਸਾ ਏਡ ਨੂੰ ਨੋਬਲ ਸ਼ਾਂਤੀ ਪੁਰਸਕਾਰ ਲਈ ਕੀਤਾ ਗਿਆ ਨਾਮਜ਼ਦ
ਕੈਨੇਡੀਅਨ MP ਟਿੱਮ ਉਪਲ , ਬਰੈਂਪਟਨ ਦੇ ਮੇਅਰ ਟ੍ਰਿਕ ਬਰਾਊਨ, ਓਂਟਾਰੀਓ ਦੇ MPP ਪ੍ਰਭਮੀਤ ਸਰਕਾਰੀਆ ਨੇ ਕੀਤੀ ਨਾਮਜ਼ਦਗੀ ਲਈ ਸਿਫਾਰਿਸ਼
ਬਾਈਡਨ ਨੇ ਅਪਣੇ ਪ੍ਰਸ਼ਾਸਨ ਵਿਚ 20 ਭਾਰਤੀ-ਅਮਰੀਕੀਆਂ ਨੂੰ ਕੀਤਾ ਨਾਮਜ਼ਦ
ਮਾਲਾ ਅਡਿਗਾ ਜਿਲ ਬਾਈਡੇਨ ਦੀ ਨੀਤੀ ਨਿਦੇਸ਼ਕ ਅਤੇ ਗਰਿਮਾ ਵਰਮਾ ਨੂੰ ਉਨ੍ਹਾਂ ਦੇ ਦਫ਼ਤਰ ਦੀ ਡਿਜ਼ੀਟਲ ਡਾਇਰੈਕਟਰ ਨਿਯੁਕਤ ਕੀਤਾ ਗਿਆ ਹੈ।
ਕੋਰੋਨਾ ਸੰਕਟ ਦੇ ਦੌਰਾਨ ਯੂਰਪ ਦੇ 3 ਦੇਸ਼ਾਂ ਵਿੱਚ ਰਾਜਨੀਤਿਕ ਅਸਥਿਰਤਾ
2PM ਨੂੰ ਦੇਣਾ ਪਵੇਗਾ ਅਸਤੀਫਾ
ਅਫਗਾਨਿਸਤਾਨ ਦੇ ਸੁਪਰੀਮ ਕੋਰਟ ਦੀਆਂ ਦੋ ਮਹਿਲਾ ਜੱਜਾਂ ਦੀ ਗੋਲੀ ਮਾਰ ਕੇ ਹੱਤਿਆ, ਤਿੰਨ ਜ਼ਖਮੀ
ਬੰਦੂਕਧਾਰੀਆਂ ਨੇ ਇੱਕ ਵਾਹਨ ‘ਤੇ ਗੋਲੀਆਂ ਚਲਾਈਆਂ ਜਿਸ ਨਾਲ ਦੋ ਔਰਤਾਂ ਦੀ ਮੌਤ ਹੋ ਗਈ ਤੇ ਇੱਕ ਹੋਰ ਜ਼ਖਮੀ ਹੋ ਗਈ।
6.2 ਤੀਬਰਤਾ ਦੇ ਨਾਲ ਇੰਡੋਨੇਸ਼ੀਆ 'ਚ ਆਇਆ ਭੂਚਾਲ, 56 ਦੀ ਹੋਈ, 800 ਦੇ ਕਰੀਬ ਲੋਕ ਜ਼ਖ਼ਮੀ
ਭੂਚਾਲ ਕਾਰਨ ਹਜ਼ਾਰਾਂ ਲੋਕ ਬੇਘਰ ਹੋ ਗਏ ਤੇ 800 ਤੋਂ ਜ਼ਿਆਦਾ ਲੋਕ ਜ਼ਖ਼ਮੀ ਹਨ।