ਕੌਮਾਂਤਰੀ
ਦੱਖਣੀ ਅਮਰੀਕੀ ਦੇਸ਼ ਪੇਰੂ ’ਚ ਵਾਪਰਿਆ ਭਿਆਨਕ ਸੜਕ ਹਾਦਸਾ, 29 ਲੋਕਾਂ ਦੀ ਮੌਤ, ਕਈ ਜ਼ਖਮੀ
ਪੁਲਿਸ ਨੇ ਕਿਹਾ ਕਿ ਉਹ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਜਾਂਚ ਕਰ ਰਹੇ ਹਨ।
ਆਸਟ੍ਰੇਲੀਆ ਵਿਚ ਸੰਸਾਰ ਜੰਗ ਨੂੰ ਸਮਰਪਿਤ ਸਿੱਖ ਫ਼ੌਜੀਆਂ ਦੇ ਲੱਗਣਗੇ ਬੁੱਤ
ਸਿੱਖ ਫ਼ੌਜੀਆਂ ਦੇ ਬੁਤ ਜਿਥੇ ਨਵੀਂ ਪੀੜ੍ਹੀ ਦਾ ਮਾਰਗ ਦਰਸ਼ਨ ਕਰਨਗੇ ਉਥੇ ਸਿੱਖਾਂ ਦੇ ਆਸਟਰੇਲੀਆ ’ਚ ਇਤਿਹਾਸ ਦੀ ਤਸਵੀਰ ਨੂੰ ਵੀ ਕਰਨਗੇ ਪੇਸ਼।
20 ਸਾਲ ਬਾਅਦ ਅਫ਼ਗਾਨਿਸਤਾਨ ਤੋਂ ਅਮਰੀਕੀ ਫੌਜ ਦੀ 'ਘਰ ਵਾਪਸੀ', ਤਾਲਿਬਾਨ ਨੇ ਮਨਾਇਆ ਜਸ਼ਨ
ਅਮਰੀਕਾ ਨੇ 31 ਅਗਸਤ ਦੀ ਸਮਾਂ ਸੀਮਾ ਤੋਂ ਪਹਿਲਾਂ ਹੀ ਅਫਗਾਨਿਸਤਾਨ ਵਿਚ ਆਪਣੀ ਫੌਜੀ ਮੌਜੂਦਗੀ ਖਤਮ ਕਰ ਦਿੱਤੀ ਹੈ।
ਤਾਲਿਬਾਨ : 'ਕਾਸ਼! ਮੈਂ ਹਿੰਦੁਸਤਾਨ ਦੀ ਧੀ ਹੁੰਦੀ, ਪੂਰੇ ਅਧਿਕਾਰਾਂ ਨਾਲ ਆਪਣੇ ਦੇਸ਼ ਵਿੱਚ ਰਹਿੰਦੀ'
ਅਫ਼ਗ਼ਾਨਿਸਤਾਨ ’ਚ ਤਾਲਿਬਾਨ (Taliban) ਦੇ ਕਬਜੇ ਤੋਂ ਬਾਅਦ ਸੱਭ ਤੋਂ ਜ਼ਿਆਦਾ ਡਰ ਔਰਤਾਂ ਸਬੰਧੀ ਹੈ
ਕਾਬੁਲ ਧਮਾਕੇ ’ਚ 2 ਪੱਤਰਕਾਰ ਤੇ 2 ਅਥਲੀਟ ਵੀ ਮਰੇ
200 ਦੇ ਕਰੀਬ ਲੋਕ ਜ਼ਖ਼ਮੀ
ਕਾਬੁਲ ਏਅਰਪੋਰਟ 'ਤੇ ਦਾਗੇ ਗਏ ਰਾਕੇਟ, ਮਿਜ਼ਾਈਲ ਰੱਖਿਆ ਪ੍ਰਣਾਲੀ ਨੇ ਹਮਲੇ ਨੂੰ ਕੀਤਾ ਨਾਕਾਮ
ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਸੋਮਵਾਰ ਸਵੇਰੇ ਕਈ ਰਾਕੇਟ ਮੰਡਰਾਉਂਦੇ ਹੋਏ ਦਿਖਾਈ ਦਿੱਤੇ।
ਕਾਬੁਲ ਹਵਾਈ ਅੱਡੇ ਨੇੜੇ ਇਕ ਹੋਰ ਧਮਾਕਾ, ਰਾਕੇਟ ਹਮਲੇ ’ਚ ਬੱਚੇ ਸਮੇਤ 2 ਦੀ ਮੌਤ
170 ਲੋਕਾਂ ਦੀ ਜਾਨ ਲੈਣ ਵਾਲੇ ਆਤਮਘਾਤੀ ਹਮਲਿਆਂ ਤੋਂ ਬਾਅਦ ਕਾਬੁਲ ਹਵਾਈ ਅੱਡੇ ਦੇ ਨੇੜੇ ਇਕ ਘਰ ਉੱਤੇ ਰਾਕੇਟ ਨਾਲ ਹਮਲਾ ਕੀਤਾ ਗਿਆ ਹੈ।
ਪਾਕਿਸਤਾਨ ਆਉਣ ਵਾਲੇ ਸਾਲਾਂ ’ਚ ਮਾਰੂਥਲ 'ਚ ਬਦਲ ਸਕਦੈ
ਡਬਲਿਊ.ਏ. ਐਸ. ਏ. ਦੀ ਚਿਤਾਵਨੀ ਕਿ ਦੇਸ਼ ’ਚ ਪਾਣੀ ਦਾ ਸੰਕਟ ਹੋਰ ਡੂੰਘਾ ਹੋਵੇਗਾ
ਕਾਬੁਲ ਤੋਂ ਜਾਨ ਬਚਾ ਕੇ ਭੱਜੀ ਮਾਂ ਨਾਲ 12 ਸਾਲ ਬਾਅਦ ਮਿਲੀ ਧੀ, ਗਲੇ ਲੱਗ ਕੇ ਫੁੱਟ-ਫੁੱਟ ਕੇ ਰੋਈਆਂ
ਦਾਵੋਦ ਇੱਕ ਅਫਗਾਨ ਕਲਾਕਾਰ ਹੈ ਜੋ ਸਾਲ 2009 ਤੋਂ ਫਰਾਂਸ ਵਿੱਚ ਰਹਿ ਰਹੀ
ਕਾਬੁਲ ਧਮਾਕਿਆਂ ਦੇ ਜਵਾਬ ਵਿਚ ਅਮਰੀਕਾ ਨੇ ਕੀਤਾ ਡ੍ਰੋਨ ਹਮਲਾ, ISIS ਦਾ ਸਾਜ਼ਿਸ਼ਕਰਤਾ ਢੇਰ
ਇਹ ਹਮਲਾ ਅਫ਼ਗਾਨਿਸਤਾਨ ਦੇ ਨੰਗਾਹਾਰ ਪ੍ਰਾਂਤ ਵਿਚ ਆਈਐਸਆਈਐਸ ਖੁਰਾਸਾਦ ਸਮੂਹ ਦੇ ਟਿਕਾਣਿਆਂ ਉੱਤੇ ਕੀਤਾ ਗਿਆ ਹੈ।