ਕੌਮਾਂਤਰੀ
ਇਜ਼ਰਾਈਲ ਤੋਂ ਬਾਅਦ ਹੁਣ ਇਹ ਦੇਸ਼ ਵੀ ਹੋਇਆ 'ਮਾਸਕ ਫ੍ਰੀ'
ਫਰਾਂਸ 'ਚ ਤੇਜ਼ੀ ਨਾਲ ਹੋ ਰਹੇ ਟੀਕਾਕਰਨ ਅਤੇ ਇਸ ਦੇ ਨਜੀਤੇ ਵਜੋਂ ਕੋਰੋਨਾ ਦੇ ਮਾਮਲਿਆਂ 'ਚ ਆਈ ਗਿਰਾਵਟ ਤੋਂ ਬਾਅਦ ਇਹ ਫੈਸਲਾ ਲਿਆ ਗਿਆ
ਆਸਟ੍ਰੇਲੀਆ 'ਚ ਸਿਰਫ 60 ਸਾਲ ਤੋਂ ਵਧੇਰੇ ਉਮਰ ਦੇ ਲੋਕਾਂ ਨੂੰ ਹੀ ਲੱਗੇਗੀ ਇਹ ਕੋਰੋਨਾ ਵੈਕਸੀਨ
52 ਸਾਲਾ ਮਹਿਲਾ ਦੀ ਮੌਤ ਖੂਨ ਦੇ ਥੱਕੇ ਜੰਮਣ ਦੇ ਦੁਰਲੱਭ ਮਾਮਲੇ ਕਾਰਨ ਹੋਈ
ਭਾਰਤੀ ਮੂਲ ਦੇ Satya Nadella ਨੂੰ ਮਿਲੀ ਵੱਡੀ ਕਾਮਯਾਬੀ, Microsoft ਨੇ ਬਣਾਇਆ ਕੰਪਨੀ ਦਾ ਚੇਅਰਮੈਨ
ਮਾਈਕ੍ਰੋਸਾਫਟ (Microsoft) ਨੇ ਭਾਰਤੀ ਮੂਲ ਦੇ ਮੁੱਖ ਕਾਰਜਕਾਰੀ ਅਧਿਕਾਰੀ (CEO) Satya Nadella ਨੂੰ ਕੰਪਨੀ ਦਾ ਚੇਅਰਮੈਨ (chairman) ਨਿਯੁਕਤ ਕੀਤਾ ਹੈ।
ਕੈਨੇਡਾ 'ਚ ਵਿਰੋਧੀ ਧਿਰ ਵੱਲੋਂ ਰੱਖਿਆ ਮੰਤਰੀ ਹਰਜੀਤ ਸੱਜਣ ਨੂੰ ਬਰਖਾਸਤ ਕਰਨ ਦੀ ਕੀਤੀ ਗਈ ਮੰਗ
ਵਿਰੋਧੀ ਧਿਰ ਨੇ ਮੰਗ ਕੀਤੀ ਹੈ ਕਿ ਹਰਜੀਤ ਸਿੰਘ ਸੱਜਨ ਜਾਂ ਤਾਂ ਅਸਤੀਫਾ ਦੇ ਦੇਣ ਜਾਂ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਉਨ੍ਹਾਂ ਦੇ ਅਹੁਦੇ ਨੂੰ ਹਟਾ ਦਿੱਤਾ ਜਾਵੇ
ਕੋਰੋਨਾ : ਫਰਾਂਸ 'ਚ ਸ਼ੁਰੂ ਹੋਇਆ 12 ਤੋਂ 18 ਸਾਲ ਦੇ ਬੱਚਿਆਂ ਦਾ ਟੀਕਾਕਰਨ
ਬੱਚਿਆਂ 'ਚ ਕੋਰੋਨਾ ਇਨਫੈਕਸ਼ਨ ਦੇ ਖਤਰਨਾਕ ਅਸਰ ਦੇਖੇ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ
ਵੱਡੀ ਲਾਪਰਵਾਹੀ: ਅਮਰੀਕਾ 'ਚ 900 ਲੋਕਾਂ ਨੂੰ ਲਗਾਇਆ ਕੋਰੋਨਾ ਦਾ Expire ਟੀਕਾ
ਸਿਹਤ ਵਿਭਾਗ ਨੇ ਕਿਹਾ ਕਿ 5 ਤੋਂ 10 ਜੂਨ ਦਰਮਿਆਨ ਇਹ ਗੜਬੜੀ ਹੋਈ ਹੈ
ਹੁਣ ਬਿਨਾਂ ਜਾਂਚ ਕੀਤੇ 15 ਮਿੰਟਾਂ 'ਚ ਹੋਵੇਗੀ ਕੋਰੋਨਾ ਪੀੜਤਾਂ ਦੀ ਪਛਾਣ
ਜੇਕਰ ਕਮਰਾ ਵੱਡਾ ਹੋਇਆ ਹੈ ਤਾਂ ਇਹ ਡਿਵਾਈਸ ਕੋਰੋਨਾ ਪੀੜਤਾਂ ਦੀ ਪਛਾਣ ਕਰਨ 'ਚ 30 ਮਿੰਟ ਦਾ ਸਮਾਂ ਲਵੇਗੀ।
ਅਮਰੀਕਾ 'ਚ ਮਾਸਕ ਪਾਉਣ ਨੂੰ ਲੈ ਕੇ ਹੋਈ ਗੋਲੀਬਾਰੀ,1 ਦੀ ਮੌਤ ਤੇ 2 ਜ਼ਖਮੀ
ਉਨ੍ਹਾਂ ਨੇ ਦੱਸਿਆ ਕਿ ਘਟਨਾ 'ਚ ਇਕ ਮਹਿਲਾ ਕੈਸ਼ੀਅਰ ਦੀ ਮੌਤ ਹੋ ਗਈ
ਪਾਕਿ ਪੁਲਸ ਦਾ ਕਾਰਨਾਮਾ, ਫ੍ਰੀ ਬਰਗਰ ਨਾ ਮਿਲਣ 'ਤੇ ਥਾਣੇ ਲੈ ਗਈ ਰੈਸਟੋਰੈਂਟ ਦੇ 19 ਕਰਮਚਾਰੀ
ਕਰਮਚਾਰੀਆਂ ਦੇ ਇਹ ਸੁਣਦੇ ਹੀ ਕਿ ਮੁਫਤ 'ਚ ਬਰਗਰ ਦੇਣਾ ਸੰਭਵ ਨਹੀਂ ਹੈ ਤਾਂ ਪੁਲਸ ਵਾਲੇ ਭੜਕੇ ਪਏ
ਦੱਖਣੀ ਅਫਰੀਕਾ 'ਚ ਭਾਰਤੀ ਮੂਲ ਦੇ ਜੋੜੇ ਦੀ ਕਰੰਟ ਲੱਗਣ ਕਾਰਨ ਮੌਤ,2 ਹਫਤੇ ਪਹਿਲਾਂ ਹੀ ਹੋਇਆ ਸੀ ਵਿਆਹ
ਦੋ ਹਫਤੇ ਪਹਿਲਾਂ ਹੀ ਇਨ੍ਹਾਂ ਦਾ ਵਿਆਹ ਹੋਇਆ ਸੀ।