ਕੌਮਾਂਤਰੀ
ਇਨ੍ਹਾਂ ਦੇਸ਼ਾਂ 'ਚ ਘੱਟਿਆ ਕੋਰੋਨਾ ਦਾ ਕਹਿਰ, ਪਹਿਲੀ ਵਾਰ ਨਹੀਂ ਹੋਈ ਇਕ ਵੀ ਮੌਤ
This is not the first time a single death has occurred in these countries
ਅਮਰੀਕਾ ਵਿਚ ਭਾਰਤੀ ਮੂਲ ਦੇ ਅਨੁਭਵੀ ਪੱਤਰਕਾਰ ਤੇਜਿੰਦਰ ਸਿੰਘ ਦਾ ਦੇਹਾਂਤ
ਅਮਰੀਕਾ ਵਿਚ ਭਾਰਤੀ ਮੂਲ ਦੇ ਅਨੁਭਵੀ ਪੱਤਰਕਾਰ ਅਤੇ ਇੰਡੀਆ ਅਮਰੀਕਾ ਟੂਡੇ ਸੰਵਾਦ ਕਮੇਟੀ ਦੇ ਸੰਪਾਦਕ ਅਤੇ ਸੰਸਥਾਪਕ ਤੇਜਿੰਦਰ ਸਿੰਘ ਦਾ ਦੇਹਾਂਤ ਹੋ ਗਿਆ।
ਲੇਬਰ ਪਾਰਟੀ ਦੇ ਸਾਬਕਾ ਮੁਖੀ ਇਸਾਕ ਬਣੇ ਇਜ਼ਰਾਈਲ ਦੇ 11ਵੇਂ ਰਾਸ਼ਟਰਪਤੀ
ਨੇਤਨਯਾਹੂ ਇਜ਼ਰਾਈਲ ਦੇ ਸਭ ਤੋਂ ਲੰਬੇ ਸਮੇਂ ਤੱਕ ਰਹਿਣ ਵਾਲੇ ਪ੍ਰਧਾਨ ਮੰਤਰੀ ਹਨ
ਚੀਨ ਦੀ ਇਕ ਹੋਰ ਕੋਰੋਨਾ ਵੈਕਸੀਨ ਨੂੰ WHO ਨੇ ਦਿੱਤੀ ਐਮਰਜੈਂਸੀ ਮਨਜ਼ੂਰੀ
ਇਹ ਚੀਨ ਦਾ ਦੂਜਾ ਟੀਕਾ ਹੈ ਜਿਸ ਨੂੰ ਡਬਲਯੂ.ਐੱਚ.ਓ. ਨੇ ਮਨਜ਼ੂਰੀ ਦਿੱਤੀ
ਪਾਕਿਸਤਾਨ ਨੇ ਕੋਰੋਨਾ ਨਾਲ ਲੜਨ ਲਈ ਬਣਾਈ ਘਰੇਲੂ ਵੈਕਸੀਨ, ਰੱਖਿਆ ਇਹ ਨਾਂ
ਇਸ ਵੈਕਸੀਨ ਦਾ ਨਾਂ ਪਾਕਵੈਕ ਰੱਖਿਆ ਗਿਆ
ਪਾਕਿਸਤਾਨ ਦੀ ਧੀ ਰਾਬੀਆ ਨਾਜ਼ ਦੀ ਮਿਹਨਤ ਨੂੰ ਸਲਾਮ, ਯੂਟਿਊਬ ਤੋਂ ਕਮਾਈ ਕਰ ਬਣਾਇਆ ਆਪਣਾ ਘਰ
ਮਹੀਨੇ 'ਚ ਕਮਾਉਂਦੀ ਹੈ 40 ਤੋਂ 50 ਹਜ਼ਾਰ
ਅਮਰੀਕਾ ਦੇ ਇਸ ਰੈਸਟੋਰੈਂਟ ਦਾ ਅਜਿਹਾ ਨਿਯਮ, ਮਾਸਕ ਪਾਇਆ ਤਾਂ ਜੁਰਮਾਨਾ ਲਾਇਆ ਤਾਂ ਡਿਸਕਾਊਂਟ
ਸਰਕਾਰਾਂ ਵੱਲੋਂ ਕੋਰੋਨਾ ਦੇ ਮੱਦੇਨਜ਼ਰ ਮਾਸਕ ਲਾਜ਼ਮੀ ਕੀਤਾ
ਕੋਰੋਨਾ ਤੋਂ ਬਾਅਦ ਹੁਣ ਚੀਨ 'ਚ ਇਕ ਹੋਰ ਨਵੇਂ ਵਾਇਰਸ ਦਾ ਪਹਿਲਾਂ ਮਾਮਲਾ ਆਇਆ ਸਾਹਮਣੇ
ਚੀਨ ਵੱਲੋਂ ਇਕ ਹੋਰ ਫਲੂ ਫੈਲਾਏ ਜਾਣ ਦੀ ਖਬਰ ਸਾਹਮਣੇ ਆਈ
ਟੀਕਾਕਰਨ ਮਗਰੋਂ ਬਿਨ੍ਹਾਂ ਮਾਸਕ ਦੇ ਘੁੰਮਣ ਨਿਕਲੇ ਅਮਰੀਕੀ
4 ਕਰੋੜ ਅਮਰੀਕੀ ਟੂਰਿਸਟ ਯਾਤਰਾ ’ਤੇ ਨਿਕਲ ਪਏ ਹਨ।
ਪਾਕਿ ’ਚ ਲਾਪਤਾ ਸਿੱਖ ਨੌਜਵਾਨ ਤਿੰਨ ਮਹੀਨੇ ਬਾਅਦ ਮਿਲਿਆ
20 ਸਾਲਾ ਅਵਿਨਾਸ਼ ਸਿੰਘ ਨੂੰ ਪੇਸ਼ਾਵਰ ਕੈਂਟ ਦੇ ਗੁਲਬਰਗ ਇਲਾਕੇ ਤੋਂ 28 ਫ਼ਰਵਰੀ ਨੂੰ ਅਗ਼ਵਾ ਕੀਤਾ ਗਿਆ ਸੀ।