ਕੌਮਾਂਤਰੀ
NASA ਨੇ ਜਾਰੀ ਕੀਤੀ Asteriod ਤੇ ਸਪੇਸਕਰਾਫਟ ਦੀ ਲੈਂਡਿੰਗ ਦੀਆਂ ਅਦਭੁੱਤ ਫੋਟੋਆਂ
ਅਮਰੀਕਾ ਬਣ ਗਿਆ ਦੂਸਰਾ ਦੇਸ਼
ਡੋਨਾਲਡ ਟਰੰਪ ਜਿੱਤ ਗਏ ਤਾਂ ਤਾਂ ਨਹੀਂ ਬਚੇਗਾ ਚੀਨ?US ਰਾਸ਼ਟਰਪਤੀ ਨੇ ਜਨਤਾ ਨਾਲ ਕੀਤਾ ਇਹ ਵਾਅਦਾ
ਕੋਰੋਨਾ ਨਹੀਂ ... ਚਾਈਨਾ ਵਾਇਰਸ
ਫ੍ਰੀਜ਼ਰ 'ਚ ਰੱਖਿਆ ਸੂਪ ਪੀਣ 'ਤੇ ਹੋਈ ਪਰਿਵਾਰ ਦੇ 9 ਜੀਆਂ ਦੀ ਮੌਤ, ਜਾਣੋ ਵਜ੍ਹਾ
ਤਿੰਨ ਪਰਿਵਾਰਕ ਮੈਂਬਰ ਇਸ ਲਈ ਬਚ ਗਏ ਕਿਉਂਕਿ ਉਨ੍ਹਾਂ ਨੇ ਸਵਾਦ ਨਾ ਹੋਣ ਕਾਰਨ ਇਹ ਸੂਪ ਪੀਣ ਤੋਂ ਇਨਕਾਰ ਕਰ ਦਿੱਤਾ ਸੀ।
ਕੋਰੋਨਾ ਵੈਕਸੀਨ ਟ੍ਰਾਇਲ 'ਚ ਪਹਿਲੀ ਮੌਤ, Oxford ਯੂਨੀਵਰਸਿਟੀ ਦੀ ਟੈਸਟਿੰਗ 'ਚ ਮਰਿਜ਼ ਨੇ ਤੋੜਿਆ ਦਮ!
ਜਾਣਕਾਰੀ ਅਨੁਸਾਰ ਮਰਨ ਵਾਲਾ ਵਿਅਕਤੀ ਬ੍ਰਾਜ਼ੀਲ ਦਾ ਹੀ ਰਹਿਣ ਵਾਲਾ ਸੀ
ਪਾਕਿਸਤਾਨ ਦੇ ਕਰਾਚੀ 'ਚ ਹੋਇਆ ਜ਼ੋਰਦਾਰ ਬੰਬ ਧਮਾਕਾ, 3 ਲੋਕਾਂ ਦੀ ਮੌਤ, ਕਈ ਜ਼ਖ਼ਮੀ
ਪਾਕਿਸਤਾਨੀ ਅਧਿਕਾਰੀਆਂ ਅਨੁਸਾਰ ਸਾਰੇ ਜ਼ਖਮੀਆਂ ਅਤੇ ਮ੍ਰਿਤਕਾਂ ਨੂੰ ਪਟੇਲ ਹਸਪਤਾਲ ਲਿਆ ਗਿਆ ਹੈ।
ਪਾਕਿਸਤਾਨ ਵਿੱਚ ਸਰਕਾਰ ਵਿਰੋਧੀ ਰੈਲੀ ਲਈ ਨਵਾਜ਼ ਸ਼ਰੀਫ ਦੀ ਧੀ ਮਰੀਅਮ ਵਿਰੁੱਧ FIR ਦਰਜ
ਮਰੀਅਮ ਨੇ ਰੈਲੀ 'ਚ ਪ੍ਰਧਾਨ ਮੰਤਰੀ ਖਾਨ ਨੂੰ ਖੁੱਲ੍ਹੇ ਆਮ ਕਾਇਰ ਅਤੇ ਕਠਪੁਤਲੀ ਕਰਾਰ ਦਿੱਤਾ ਸੀ।
ਅਫ਼ਗਾਨਿਸਤਾਨ ਵਿਚ ਬੰਬ ਧਮਾਕਾ, ਪੰਜ ਨਾਗਰਿਕਾਂ ਦੀ ਹੋਈ ਮੌਤ
9 ਨਾਗਰਿਕ ਗੰਭੀਰ ਜ਼ਖਮੀ
ਭਾਰਤੀ ਮੂਲ ਦੀ ਅਮਰੀਕੀ ਕੁੜੀ ਨੇ ਕੋਰੋਨਾ ਦੇ ਸੰਭਾਵਤ ਇਲਾਜ ਦੀ ਖੋਜ ਲਈ ਜਿੱਤੇ 25 ਹਜ਼ਾਰ ਡਾਲਰ
ਅਨਿਕਾ ਚੇਬਰੋਲੂ (14) ਨੂੰ ਇਹ ਰਾਸ਼ੀ '3-ਐਮ ਸਾਇੰਟਿਸਟ ਚੈਲੇਂਜ' ਵਿਚ ਪਹਿਲੇ 10 ਵਿਚ ਆਉਣ ਲਈ ਮਿਲੀ
ਪਾਕਿਸਤਾਨ ਵਿਚ ਇਮਰਾਨ ਖ਼ਾਨ ਨੂੰ ਗੱਦੀਉ ਲਾਹੁਣ ਲਈ ਹੋਈ ਦੂਜੀ ਰੈਲੀ
ਇਮਰਾਨ ਖ਼ਾਨ ਅਯੋਗ, ਅਗਿਆਨੀ ਤੇ ਧੋਖੇਬਾਜ਼ : ਪੀ.ਡੀ.ਐਮ
ਭਾਰਤੀ ਮੂਲ ਦੀ ਅਮਰੀਕੀ ਕੁੜੀ ਨੇ ਕੋਰੋਨਾ ਦੇ ਸੰਭਾਵਤ ਇਲਾਜ ਦੀ ਖੋਜ ਲਈ ਜਿੱਤੇ 25 ਹਜ਼ਾਰ ਡਾਲਰ
ਭਾਰਤੀ ਮੂਲ ਦੀ ਅਮਰੀਕੀ ਕੁੜੀ ਨੇ ਕੋਰੋਨਾ ਦੇ ਸੰਭਾਵਤ ਇਲਾਜ ਦੀ ਖੋਜ ਲਈ ਜਿੱਤੇ 25 ਹਜ਼ਾਰ ਡਾਲਰ