ਕੌਮਾਂਤਰੀ
Donald Trump ਖ਼ਿਲਾਫ਼ ਫੇਸਬੁੱਕ ਦੀ ਕਾਰਵਾਈ, ਦੋ ਸਾਲ ਲਈ ਸਸਪੈਂਡ ਕੀਤਾ ਅਕਾਊਂਟ
ਫੇਸਬੁੱਕ ਨੇ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਅਕਾਊਂਟ ਦੋ ਸਾਲ ਲਈ ਮੁਅੱਤਲ ਕਰ ਦਿੱਤਾ ਹੈ।
‘ਚੀਨ ਨੂੰ ਦੇਣਾ ਹੋਵੇਗਾ ਦੁਨੀਆ ਨੂੰ ਮੁਆਵਜ਼ਾ’
ਚੀਨ ਨੂੰ ਅਮਰੀਕਾ ਤੇ ਦੁਨੀਆ ਨੂੰ 10 ਟ੍ਰਿਲੀਅਨ ਦਾ ਭੁਗਤਾਨ ਕਰਨ ਚਾਹੀਦਾ
ਪਾਕਿ : ਇਸ ਕਾਰਨ ਅਦਾਲਤ ਨੇ ਈਸਾਈ ਜੋੜੇ ਦੀ ਫਾਂਸੀ ਕਰ ਦਿੱਤੀ ਮੁਆਫ਼
ਅਗਲੇ ਹਫਤੇ ਕੋਰਟ ਦਾ ਆਦੇਸ਼ ਜਾਰੀ ਹੋਣ 'ਤੇ ਇਹ ਲੋਕ ਰਿਹਾ ਹੋ ਜਾਣਗੇ
ਜਾਣੋਂ ਕੌਣ ਹਨ ਨੇਫਟਾਲੀ ਬੇਨੇਟ ਜੋ ਬਣ ਸਕਦੇ ਹਨ ਇਜ਼ਰਾਈਲ ਦੇ ਨਵੇਂ PM
ਨੇਫਟਾਲੀ ਨੂੰ ਇਕ ਸਮੇਂ ਨੇਤਨਯਾਹੂ ਦਾ ਵਫ਼ਾਦਾਰ ਮੰਨਿਆ ਜਾਂਦਾ ਸੀ
ਟਰੰਪ ਦਾ ਬਲਾਗ ਪੇਜ਼ ਵੀ ਹੋਇਆ ਬੰਦ, ਕੁਝ ਸਮੇਂ ਪਹਿਲਾਂ ਹੀ ਹੋਇਆ ਸੀ ਲਾਂਚ
ਟਰੰਪ ਨੇ ਕਿਹਾ ਕਿ ਉਹ ਹੁਣ ਵਾਪਸ ਇਸ ਪਲੇਟਫਾਰਮ 'ਤੇ ਨਜ਼ਰ ਨਹੀਂ ਆਉਣਗੇ
ਅਮਰੀਕਾ 'ਚ 13 ਸਾਲਾਂ ਬੱਚੇ 'ਤੇ ਹੋਇਆ ਨਸਲੀ ਹਮਲਾ, ਹੋਇਆ ਕੁੱਟਮਾਰ ਦਾ ਸ਼ਿਕਾਰ
ਹਮਲਾਵਰਾਂ ਨੇ ਉਸ 'ਤੇ ਨਸਲੀ ਟਿੱਪਣੀਆਂ ਵੀ ਕੀਤੀਆਂ
ਯੂਰਪ 'ਚ ਕੋਰੋਨਾ ਦੇ ਇਸ ਵੈਰੀਐਂਟ ਨੇ ਮਚਾਈ ਤਬਾਹੀ, ਵਿਗਿਆਨੀ ਬੋਲੇ- ਵੈਕਸੀਨ ਵੀ ਬੇਅਸਰ
ਯੂਰਪ 'ਚ ਕੋਰੋਨਾ ਦਾ ਇਕ ਹੋਰ ਵੈਰੀਐਂਟ ਸਾਹਮਣੇ ਆਇਆ ਹੈ
ਅਮਰੀਕੀ ਮੀਡੀਆ ਹੱਥ ਲੱਗੀ ਡਾ. ਫਾਊਚੀ ਦੀ E-mail, ਹੋਏ ਵੱਡੇ ਖੁਲਾਸੇ
ਅਮਰੀਕੀ ਮੀਡੀਆ ਦੇ ਹੱਥ ਚੋਟੀ ਦੇ ਮਹਾਮਾਰੀ ਮਾਹਰ ਡਾ. ਐਂਥਨੀ ਫਾਊਚੀ ਦੀ ਇਕ ਈਮੇਲ ਲੱਗੀ ਹੈ
ਅਰਸ਼ਾਂ ਤੋਂ ਫਰਸ਼ਾਂ ਤੱਕ ਇੰਝ ਪਹੁੰਚੀ ਡਰੱਗ ਮਾਫੀਆ El Chapo ਦੀ ਪਤਨੀ
ਦੋਵਾਂ ਨੂੰ ਡਰੱਗ ਮਾਮਲੇ 'ਚ ਗ੍ਰਿਫਤਾਰ ਕਰ ਲਿਆ ਗਿਆ
ਬ੍ਰਿਟੇਨ : ਕੋਰੋਨਾ ਦੌਰਾਨ ਲਾਕਡਾਊਨ ਨੂੰ ਲੈ ਕੇ ਵਿਗਿਆਨੀਆਂ ਨੇ ਸਰਕਾਰ ਨੂੰ ਕੀਤੀ ਇਹ ਅਪੀਲ
ਵਿਗਿਆਨੀ ਰਵੀ ਗੁਪਤਾ ਨੇ ਕਿਹਾ ਕਿ ਦੇਸ਼ 'ਚ ਅਜੇ ਲਾਗ ਦਰ ਘੱਟ ਹੈ