ਕੌਮਾਂਤਰੀ
ਬ੍ਰਾਜ਼ੀਲ ਵਿਚ ਟੀਕਾਕਰਨ ਮੁਹਿੰਮ ਭਾਰਤ ਵਿਚ ਬਣੇ ਟੀਕੇ ਨਾਲ ਕੀਤੀ ਜਾ ਰਹੀ ਹੈ ਸ਼ੁਰੂ
ਗੁਆਂਢੀ ਦੇਸ਼ਾਂ ਨੂੰ ਪਹਿਲ ਮਿਲੇਗੀ
ਟਰੰਪ ਨੂੰ ਬੈਨ ਕਰਨ ‘ਤੇ ਬੋਲੇ ਟਵਿਟਰ ਦੇ CEO, ‘ਅਜਿਹਾ ਕਰਨ ‘ਤੇ ਮਾਣ ਜਾਂ ਖੁਸ਼ੀ ਨਹੀਂ ਹੋ ਰਹੀ’
ਟਵਿਟਰ ਦੇ ਸੀਈਓ ਜੈਕ ਡੋਰਸੀ ਨੇ ਟਰੰਪ ਦੇ ਅਕਾਊਂਟ ਨੂੰ ਬੈਨ ਕਰਨ ਤੋਂ ਬਾਅਦ ਸਾਹਮਣੇ ਰੱਖੀ ਅਪਣੀ ਗੱਲ
ਮੇਰਾ ਕੋਈ ਵੀ ਸੱਚਾ ਸਮਰਥਕ ਸਾਡੇ ਕਾਨੂੰਨ ਤੇ ਝੰਡੇ ਦਾ ਅਪਮਾਨ ਕਦੀ ਨਹੀਂ ਕਰ ਸਕਦਾ- ਟਰੰਪ
ਟਰੰਪ ਵਿਰੁੱਧ ਮਹਾਂਦੋਸ਼ ਦਾ ਪ੍ਰਸਤਾਵ ਹੇਠਲੀ ਸਦਨ 'ਚ ਪਾਸ, ਟਰੰਪ ਨੇ ਜਨਤਾ ਨੂੰ ‘ਇਕਜੁੱਟ’ ਰਹਿਣ ਦੀ ਕੀਤੀ ਅਪੀਲ
ਅਮਰੀਕਾ ਵਿਚ ਫਿਰ ਤੋਂ ਹੰਗਾਮੇ ਦੇ ਡਰ,ਹਜ਼ਾਰਾਂ ਟਰੰਪ ਸਮਰਥਕ ਸੰਸਦ ਦਾ ਘਿਰਾਓ ਕਰਨ ਲਈ ਤਿਆਰ
-ਸਹੁੰ ਚੁੱਕ ਸਮਾਗਮ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ
ਦੇਸ਼ ’ਚ ਬੋਲਣ ਦੀ ਆਜ਼ਾਦੀ ਪਹਿਲਾਂ ਕਦੇ ਇੰਨੇ ਖ਼ਤਰੇ ’ਚ ਨਹੀਂ ਸੀ : ਟਰੰਪ
ਕਿਹਾ, ਦੇਸ਼ ਦੇ ਇਤਿਹਾਸ ’ਚ ਜਾਣਬੁੱਝ ਕੇ ਕਿਸੇ ਨੂੰ ਪ੍ਰੇਸ਼ਾਨ ਕਰਨ ਮਹਾਂਦੋਸ਼ ਦੀ ਵਰਤੋਂ ਕੀਤੀ ਜਾ ਰਹੀ ਹੈ
ਅਮਰੀਕਾ ’ਚ ਕਰੀਬ ਸੱਤ ਦਹਾਕੇ ਬਾਅਦ ਕੈਦੀ ਮਹਿਲਾ ਨੂੰ ਮੌਤ ਦੀ ਸਜ਼ਾ ਲਈ ਲਾਇਆ ਟੀਕਾ
ਹੁਣ 16 ਸਾਲ ਦੀ ਹੋ ਚੁੱਕੀ ਹੈ ਬੱਚੀ
ਟਵਿੱਟਰ ਤੋਂ ਬਾਅਦ ਹੁਣ YouTube ਨੇ ਵੀ ਹਟਾਈਆਂ ਟਰੰਪ ਦੇ ਚੈਨਲ 'ਤੇ ਅਪਲੋਡ ਕੀਤੀਆਂ ਵੀਡੀਓਜ਼
ਹੁਣ ਯੂ-ਟਿਊਬ ਨੇ ਡੋਨਲਡ ਟਰੰਪ ਦੁਆਰਾ ਅਪਲੋਡ ਕੀਤੀ ਗਈ ਨਵੀਂ ਵੀਡੀਓ ਨੂੰ ਆਪਣੇ ਪਲੇਟਫਾਰਮ ਤੋਂ ਹਟਾ ਦਿੱਤਾ ਹੈ।
ਟਰੰਪ ਦੇ ਟਵਿੱਟਰ ਅਕਾਊਂਟ 'ਤੇ ਭਾਰਤੀ-ਅਮਰੀਕੀ ਵਿਜੇ ਗੱਡੇ ਨੇ ਲਗਾਈ ਪਾਬੰਦੀ
ਟਵਿੱਟਰ ਅਕਾਉਂਟਸ ਨੂੰ ਪੱਕੇ ਤੌਰ 'ਤੇ ਮੁਅੱਤਲ ਕਰਨ ਦੇ ਫੈਸਲੇ ਦੀ ਪੁਸ਼ਟੀ ਕੀਤੀ ਹੈ।
ਪਾਕਿਸਤਾਨ ਦੇ ਕਰਾਚੀ ਸਮੇਤ ਵੱਡੇ ਸ਼ਹਿਰਾਂ 'ਚ ਬਿਜਲੀ ਗੁੱਲ, ਟਵਿੱਟਰ ਤੇ ਮੀਮਾਂ ਦੀ ਹੋਈ ਵਰਖਾ
ਇਸ ਦੌਰਾਨ ਪਾਕਿਸਤਾਨ ਦੇ ਊਰਜਾ ਮੰਤਰਾਲੇ ਵੱਲੋਂ ਟਵਿਟਰ 'ਤੇ ਇਕ ਬਿਆਨ ਵੀ ਜਾਰੀ ਕੀਤਾ ਗਿਆ।
ਜਕਾਰਤਾ ਤੋਂ ਉਡਾਨ ਭਰਨ ਤੋਂ ਬਾਅਦ ਲਾਪਤਾ ਹੋਇਆ ਜਹਾਜ਼, 50 ਤੋਂ ਵੱਧ ਲੋਕ ਹਨ ਸਵਾਰ
ਟ੍ਰਾਂਸਪੋਰਟ ਮੰਤਰਾਲੇ ਨੇ ਕਿਹਾ ਕਿ ਸਰਚ ਅਤੇ ਬਚਾਅ ਦੀਆਂ ਕੋਸ਼ਿਸ਼ਾਂ ਜਾਰੀ ਹਨ।