ਕੌਮਾਂਤਰੀ
ਇਕਵਾਟੋਰੀਅਲ ਵਿਚ ਹੋਇਆ ਧਮਾਕਾ, 20 ਲੋਕਾਂ ਦੀ ਮੌਤ
600 ਤੋਂ ਵੱਧ ਹੋਏ ਜ਼ਖਮੀ
ਫਰਾਂਸ ਦੇ ਅਰਬਪਤੀ ਓਲੀਵਿਅਰ ਦਸਾਲਟ ਦੀ ਹੈਲੀਕਾਪਟਰ ਹਾਦਸੇ 'ਚ ਮੌਤ
69 ਸਾਲ ਦੇ ਸਨ ਓਲੀਵਿਅਰ ਦਸਾਲਟ
ਪਾਕਿਸਤਾਨ ਵਿਚ ਸੱਤਾਧਾਰੀ ਧਿਰ ਦੇ ਆਗੂ ਵੱਲ ਭੀੜ ਵੱਲੋਂ ਜੁੱਤੀ ਸੁੱਟਣ ਦੀ ਵੀਡੀਉ ਵਾਇਰਲ
2008 ਤੋਂ ਬਾਅਦ ਦੁਨੀਆਂ ਭਰ ਅੰਦਰ ਵਾਪਰ ਚੁੱਕੀਆਂ ਹਨ ਦਰਜਨ ਦੇ ਕਰੀਬ ਅਜਿਹੀਆਂ ਘਟਨਾਵਾਂ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਰਾਸ਼ਟਰੀ ਅਸੈਂਬਲੀ ਵਿੱਚ ਭਰੋਸੇ ਦੀ ਵੋਟ ਜਿੱਤੀ
- ਇਮਰਾਨ ਖਾਨ ਖੁਦ ਅੱਗੇ ਆ ਕੇ ਵਿਸ਼ਵਾਸ ਦੀ ਵੋਟ ਦਾ ਐਲਾਨ ਕੀਤਾ ਸੀ ।
ਆਸਟ੍ਰੇਲੀਆ ਦੇ ਸ਼ਹਿਰ ਸਿਡਨੀ ’ਚ ਬਣੇਗਾ 'ਸਿੱਖ ਸਕੂਲ'
ਸਰਕਾਰ ਨੇ ਪੱਛਮੀ ਸਿਡਨੀ ਵਿਚ ਬਣਾਉਣ ਦੀ ਦਿਤੀ ਪ੍ਰਵਾਨਗੀ
ਆਸਟ੍ਰੇਲੀਆ ’ਚ ਕਰੋਨਾ ਮਾਰੂ ਟੀਕਾ ਲਗਾਉਣ ਵਾਸਤੇ ਲਈ ਜਾਵੇਗੀ ਫ਼ੌਜ ਦੀ ਮਦਦ
2.5 ਕਰੋੜ ਲੋਕਾਂ ਨੂੰ ਕੋਰੋਨਾ ਰੋਕੂ ਟੀਕਾ ਲਗਾਉਣ ਦਾ ਰੱਖਿਆ ਗਿਆ ਟੀਚਾ
ਬ੍ਰਾਜ਼ੀਲ ਵਿਚ ਵੀ ਕੋਰੋਨਾ ਨੇ ਮਚਾਈ ਤਬਾਹੀ,ਅਮਰੀਕਾ ਨਾਲੋਂ ਵੀ ਵੱਧ ਮਿਲ ਰਹੇ ਕੇਸ
ਭਾਰਤ ਵਿਚ ਵੀ ਕੋਰੋੋਨਾ ਦੇ ਕੇਸ ਵੱਧ ਰਹੇ ਹਨ।
White House ‘ਚ ਭਾਰਤੀ ਮੂਲ ਦੇ ਮਾਜੂ ਵਰਗੀਜ਼ ਵੱਡੇ ਅਹੁਦੇ ’ਤੇ ਨਿਯੁਕਤ ਕੀਤੇ
ਅਮਰੀਕੀ ਰਾਸ਼ਟਰਪਤੀ ਜੋ ਬਾਇਡਨ ਨੇ ਭਾਰਤੀ-ਅਮਰੀਕੀ ਮਾਜੂ ਵਰਗੀਜ਼...
16 ਭੂਮੀਗਤ ਮਿਜ਼ਾਈਲ ਸਟੋਰਾਂ ਦਾ ਨਿਰਮਾਣ ਕਰ ਰਿਹੈ ਚੀਨ : ਅਮਰੀਕੀ ਮਾਹਰ
ਉਪਗ੍ਰਹਿ ਤੋਂ ਲਈਆਂ ਤਸਵੀਰਾਂ ਤੋਂ ਹੋਇਆ ਪ੍ਰਗਟਾਵਾ
ਕਹਿਰਵਾਨ ਹੁੰਦੀ ਕੁਦਰਤ! ਅੰਟਾਰਕਟਿਕਾ ’ਚ ਟੁੱਟ ਕੇ ਵੱਖ ਹੋ ਰਿਹੈ ਦਿੱਲੀ ਤੋਂ ਵੀ ਵੱਡਾ ਆਈਸਬਰਗ
ਅੰਟਾਰਕਟਿਕਾ ਵਿਚ ਇੰਗਲੈਂਡ ਦੇ ਰਿਸਰਚ ਸੈਂਟਰ ਕੋਲ ਟੁੱਟਿਆ ਬਰਫ਼ ਦਾ ਇਕ ਵੱਡਾ ਤੋਦਾ