ਕੌਮਾਂਤਰੀ
ਮਹਾਰਾਣੀ ਐਲੀਜ਼ਾਬੇਥ ਦਾ ਅਗਲੇ ਹਫ਼ਤੇ ਕੋਰੋਨਾ ਟੀਕਾਕਰਨ ਹੋਣ ਦੀ ਸੰਭਾਵਨਾ
ਬ੍ਰਿਟੇਨ ਨੇ ਬੁੱਧਵਾਰ ਨੂੰ ਅਮਰੀਕੀ ਫਾਰਮਾਸੂਟੀਕਲ ਦਿੱਗਜ਼ ਫਾਈਜ਼ਰ ਅਤੇ ਜਰਮਨ ਫਰਮ ਬਾਇਓਨਟੇਕ ਵੱਲੋਂ ਉਤਪਾਦਿਤ ਵੈਕਸੀਨ ਦੀ ਐਮਰਜੈਂਸੀ ਵਰਤੋਂ ਨੂੰ ਮਨਜ਼ੂਰੀ ਦੇ ਦਿੱਤੀ।
ਕਿਸਾਨ ਅੰਦੋਲਨ ਦੇ ਹੱਕ 'ਚ ਇੰਝ ਡਟਿਆ ਨਿਊਜ਼ੀਲੈਂਡ, ਰੈਲੀ ਦੌਰਾਨ ਕੀਤਾ ਗਿਆ ਪ੍ਰਦਰਸ਼ਨ
ਨਿਊਜ਼ੀਲੈਂਡ ਦੇ ਆਕਲੈਂਡ 'ਚ ਵੀ ਪੰਜਾਬੀ ਕਿਸਾਨਾਂ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।
ਬਰਗਰ ਖਾਣ ਲਈ ਦੋ ਲੱਖ ਦਾ ਹੈਲੀਕਾਪਟਰ ਬੁੱਕ ਕਰਵਾ ਕੇ 362KM ਦੂਰ ਰੈਸਟੋਰੈਂਟ ਪਹੁੰਚਿਆ ਇਹ ਵਿਅਕਤੀ
ਰੈਸਟੋਰੈਂਟ ਦਾ ਬਿਲ ਲਗਭਗ 4,859 ਰੁਪਏ ਆਇਆ
ਕਾਰਬਨ ਮੋਨੋਆਕਸਾਈਡ ਦਾ ਪੱਧਰ ਵਧਣ ਕਾਰਨ 18 ਮਜ਼ਦੂਰਾਂ ਦੀ ਮੌਤ
ਸਥਾਨਕ ਐਮਰਜੈਂਸੀ ਪ੍ਰਬੰਧਨ ਵਿਭਾਗ ਨੇ ਦੱਸਿਆ ਕਿ ਦਿਆਓਸ਼ੁਇਦੋਂਗ ਕੋਲਾ ਖਾਨ ਵਿਚ ਸਾਲ 1975 ਵਿਚ ਕੰਮ ਸ਼ੁਰੂ ਹੋਇਆ ਸੀ
ਟਰੂਡੋ ਦੀ ਟਿੱਪਣੀ ਤੋਂ ਨਾਰਾਜ਼ ਭਾਰਤ ਕੋਰੋਨਾ' ਬਾਰੇ ਕੈਨੇਡੀਅਨ ਬੈਠਕ 'ਚ ਨਹੀਂ ਹੋਵੇਗਾ ਸ਼ਾਮਲ
ਭਾਰਤੀ ਵਿਦੇਸ਼ ਮੰਤਰੀ 7 ਦਸੰਬਰ ਨੂੰ ਹੋਣ ਵਾਲੀ ਬੈਠਕ ਵਿੱਚ ਹਿੱਸਾ ਨਹੀਂ ਲੈ ਸਕਣਗੇ।
ਕਿਸਾਨੀ ਸੰਘਰਸ਼ ਦੇ ਸਮਰਥਨ 'ਚ ਆਏ 36 ਬ੍ਰਿਟਿਸ਼ MP, ਭਾਰਤ 'ਤੇ ਦਬਾਅ ਬਣਾਉਣ ਦੀ ਕੀਤੀ ਮੰਗ
ਬ੍ਰਿਟੇਨ ਦੇ ਕਈ ਸੰਸਦ ਮੈਂਬਰਾਂ ਨੇ ਵਿਦੇਸ਼ ਸਕੱਤਰ ਨੂੰ ਲਿਖੀ ਚਿੱਠੀ
ਪਤੀ-ਪਤਨੀ ਤੇ 19 ਦਿਨਾਂ ਬੱਚੀ ਦੀ ਆਸਟ੍ਰੇਲੀਆ ’ਚ ਅੱਗ ਲੱਗਣ ਕਾਰਨ ਮੌਤ
ਬੀਤੀ ਰਾਤ ਕਰੀਬ 2.00 ਵਜੇ ਉਨ੍ਹਾਂ ਦੇ ਘਰ ਨੂੰ ਅੱਗ ਲੱਗ ਗਈ, ਜਿਸ ਦੀਆਂ ਲਪਟਾਂ ’ਚੋਂ ਬਚ ਨਿਕਲਣ ’ਚ ਉਹ ਅਸਫਲ ਰਹੇ
ਬ੍ਰਾਜ਼ੀਲ 'ਚ ਪੁਲ ਤੋਂ ਹੇਠਾਂ ਡਿੱਗੀ ਬੱਸ, 16 ਦੀ ਮੌਤ, 27 ਜਖ਼ਮੀ
ਬੱਸ ਤਕਰੀਬਨ 49 ਫੁੱਟ ਹੇਠਾਂ ਖੱਡ ਵਿਚ ਜਾ ਡਿੱਗੀ
ਭਾਰਤ ਸਰਕਾਰ ਦੀ ਸਖ਼ਤ ਟਿੱਪਣੀ ਤੋਂ ਬਾਅਦ ਵੀ ਕੈਨੇਡਾ PM ਨੇ ਦਿੱਤਾ ਵੱਡਾ ਬਿਆਨ
ਦੁਨੀਆ ਵਿੱਚ ਕੀਤੇ ਵੀ ਜੇ ਸ਼ਾਂਤਮਈ ਅੰਦੋਲਨ ਹੁੰਦਾ ਹੈ ਤਾਂ ਕੈਨੇਡਾ ਹਮੇਸ਼ਾ ਉਸਦੀ ਹਿਮਾਇਤ ਕਰੇਗਾ।
ਬਰੈਂਪਟਨ ਦੇ ਗੁਰੂ ਘਰ 'ਚ ਹੋਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 'ਤੇ ਭੜਕੇ ਬਰੈਂਪਟਨ ਦੇ ਮੇਅਰ
ਛੇਤੀ ਕਾਰਵਾਈ ਦੀ ਕੀਤੀ ਮੰਗ