ਕੌਮਾਂਤਰੀ
ਭਾਰਤ 'ਚ ਕੋਰੋਨਾ ਦੇ ਮਾਮਲੇ 56 ਲੱਖ ਤੋਂ ਪਾਰ
ਪਿਛਲੇ 24 ਘੰਟਿਆਂ 'ਚ 1085 ਮੌਤਾਂ
ਨਿਉਯਾਰਕ ਦੇ ਲੋਕ ਮੇਅਰ ਦੀ ਅਯੋਗਤਾ ਦੇ ਨਤੀਜੇ ਵਜੋਂ ਮਰਦੇ ਹਨ : ਜੀਯੁਲਿਆਨੀ
ਨਿਉਯਾਰਕ ਦੇ ਲੋਕ ਮੇਅਰ ਦੀ ਅਯੋਗਤਾ ਦੇ ਨਤੀਜੇ ਵਜੋਂ ਮਰਦੇ ਹਨ : ਜੀਯੁਲਿਆਨੀ
ਚੀਨ ਨਾਲ ਤਣਾਅ ਦੇ ਵਿਚਕਾਰ,ਭਾਰਤ ਅਮਰੀਕਾ ਤੋਂ ਤੁਰੰਤ ਖਰੀਦੇਗਾ ਇਹ ਖ਼ਤਰਨਾਕ ਡਰੋਨ
ਏਓਨ ਰਸਮੀ ਇਸ ਦੇ ਮੰਤਰਾਲੇ ਦੇ ਸਾਰੇ ਹਾਰਡਵੇਅਰ ਖਰੀਦਣ ਦਾ ਪਹਿਲਾ ਕਦਮ ਹੈ।
ਮਾਣ ਵਾਲੀ ਗੱਲ:ਇਟਲੀ 'ਚ ਦਸਤਾਰਧਾਰੀ ਸਿੱਖ ਨੇ ਨਗਰ ਨਿਗਮ ਚੋਣਾਂ 'ਚ ਹਾਸਲ ਕੀਤੀ ਵੱਡੀ ਜਿੱਤ
ਗਠਜੋੜ ਪਾਰਟੀਆਂ ਦੇ ਸਾਂਝੇ ਉਮੀਦਵਾਰ ਸਨ ਗੁਰਸਿੱਖ ਕਮਲਜੀਤ ਸਿੰਘ
ਪਾਕਿਸਤਾਨ 'ਚ ਸਿੱਖ ਲੜਕੀ ਭੇਦਭਰੀ ਹਾਲਤ 'ਚ ਲਾਪਤਾ, ਜ਼ਬਰੀ ਧਰਮ ਪਰਿਵਰਤਨ ਦਾ ਖ਼ਦਸ਼ਾ!
ਪਿਛਲੇ ਸਮੇਂ ਦੌਰਾਨ ਵਾਪਰ ਚੁਕੀਆਂ ਨੇ ਅਜਿਹੀਆਂ ਕਈ ਘਟਨਾਵਾਂ
ਬ੍ਰਿਟੇਨ 'ਚ ਕੋਰੋਨਾ ਨੇ ਮੁੜ ਫੜੀ ਰਫ਼ਤਾਰ, ਸਰਕਾਰ ਨੇ ਸਖ਼ਤ ਕੀਤੀ ਤਾਲਾਬੰਦੀ!
ਨਵੇਂ ਮਾਮਲਿਆਂ ਦੀ ਗਿਣਤੀ ਦੁੱਗਣੀ ਹੋਣ ਬਾਅਦ ਚੁੱਕੇ ਕਦਮ
ਚੀਨ ਵਿਚ ਫੈਲੀ ਨਵੀਂ ਬਿਮਾਰੀ, 3245 ਵਿਅਕਤੀ ਸਕਾਰਾਤਮਕ, 21 ਹਜ਼ਾਰ ਤੋਂ ਵੱਧ ਲੋਕਾਂ ਦੀ ਜਾਂਚ
3245 ਲੋਕਾਂ ਨੂੰ ਲਿਆ ਆਪਣੀ ਲਪੇਟ 'ਚ
ਟਰੰਪ ਪ੍ਰਸ਼ਾਸਨ ਦਾ ਫੈਸਲਾ, ਹੁਣ ਬਿਨਾਂ ਲੱਛਣਾਂ ਵਾਲੇ ਲੋਕਾਂ ਨੂੰ ਵੀ ਕਰਾਉਣਾ ਪਵੇਗਾ ਕੋਰੋਨਾ ਟੈਸਟ
ਅਮਰੀਕਾ ਦੇ ਬਹੁਤੇ ਰਾਜਾਂ ਨੇ ਲਾਗ ਰੋਕਣ ਲਈ ਸੀਡੀਸੀ ਦੀ 24 ਅਗਸਤ ਦੇ ਦਿਸ਼ਾ-ਨਿਰਦੇਸ਼ਾਂ ਨੂੰ ਕੀਤਾ ਰੱਦ
ਟਰੈਕਟਰ ਲੈ ਕੇ ਸੜਕਾਂ ‘ਤੇ ਉਤਰੇ ਕੈਨੇਡਾ ਦੇ ਕਿਸਾਨ, ਕੱਢੀ ਰੋਸ ਰੈਲੀ
ਖੇਤੀਬਾੜੀ ਯੋਗ ਜ਼ਮੀਨਾਂ 'ਤੇ ਰਿਹਾਇਸ਼ੀ ਘਰਾਂ ਦੀ ਉਸਾਰੀ ਕਰਨ ਦਾ ਕੀਤਾ ਵਿਰੋਧ
ਹੁਣ ਸਮੁੰਦਰੀ ਰਸਤੇ ਭਾਰਤ 'ਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹੈ ਚੀਨ
ਚੀਨੀ ਪਣਡੁੱਬੀਆਂ ਪਿਛਲੇ ਮਹੀਨੇ ਭਾਰਤ ਦੀ ਸਰਹੱਦ ਵਿੱਚ ਹੋਈਆਂ ਦਾਖਲ