ਕੌਮਾਂਤਰੀ
ਕੋਵਿਡ-19 ਕਾਰਨ ਗਰੀਬੀ ਦੀ ਦਲਦਲ ਵਿਚ ਫਸੇ 15 ਕਰੋੜ ਹੋਰ ਬੱਚੇ- UNICEF
ਯੂਨੀਸੇਫ ਦੇ ਵਿਸ਼ਲੇਸ਼ਣ ਅਨੁਸਾਰ ਇਸ ਸਾਲ ਦੀ ਸ਼ੁਰੂਆਤ ਵਿਚ ਕੋਵਿਡ -19 ਮਹਾਂਮਾਰੀ ਫੈਲਣ ਤੋਂ ਬਾਅਦ ਵਿਸ਼ਵ ਭਰ ਵਿਚ 15 ਕਰੋੜ ਹੋਰ ਬੱਚੇ ਗਰੀਬੀ ਦੀ ਦਲਦਲ ਵਿਚ ਫਸ ਗਏ
ਜੁੜਵਾਂ ਬੱਚੀਆਂ ਜਨਮ ਦੇ ਅਗਲੇ ਹੀ ਦਿਨ ਕੋਰੋਨਾ ਪਾਜ਼ੀਟਿਵ, ਮਾਂ ਤੋਂ ਲੱਗੀ ਲਾਗ
ਦੁਨੀਆ ਵਿਚ ਪਹਿਲੀ ਵਾਰ, ਦੋ ਜੁੜਵਾਂ ਬੱਚੇ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ।
ਅਮਰੀਕੀ ਪ੍ਰਤੀਨਿਧੀ ਸਭਾ ਨੇ ਮਰਹੂਮ ਸਿੱਖ ਪੁਲਿਸ ਅਧਿਕਾਰੀ ਦੇ ਸਨਮਾਨ ਵਿਚ ਬਿਲ ਕੀਤਾ ਪਾਸ
ਇਕ ਸਾਲ ਪਹਿਲਾਂ ਡਿਊਟੀ ਦੌਰਾਨ ਸੰਦੀਪ ਸਿੰਘ ਧਾਲੀਵਾਲ ਦਾ ਕੀਤਾ ਗਿਆ ਸੀ ਕਤਲ
ਚੀਨ ਨੇ ਭਾਰਤ ਦੇ ਨਾਲ ਨਾਲ ਬ੍ਰਿਟੇਨ ਦੇ ਵੀ 40 ਹਜ਼ਾਰ ਲੋਕਾਂ ਦੀ ਕੀਤੀ ਜਾਸੂਸੀ
ਬ੍ਰਿਟੇਨ ਦੀ ਮਹਾਰਾਣੀ ਤੇ ਪ੍ਰਧਾਨਮੰਤਰੀ ਜਾਨਸਨ ਵੀ ਸ਼ਾਮਲ
ਚੀਨ ਦੀ ਹਾਲਤ ਖਰਾਬ! ਜਿਨਪਿੰਗ ਨੇ ਮਾਰਕਲ ਸਮੇਤ ਕਈ ਨੇਤਾਵਾਂ ਨੂੰ ਲਗਾਇਆ ਫੋਨ
ਭਾਰਤ-ਚੀਨ ਸਰਹੱਦ ਵਿਵਾਦ, ਹਾਂਗ ਕਾਂਗ ਵਿਚ ਦਾਦਾਗਿਰੀ, ਤਾਈਵਾਨ ਅਤੇ ਦੱਖਣੀ ਚੀਨ ਸਾਗਰ ਵਰਗੇ ਮੁੱਦਿਆਂ 'ਤੇ ਚੀਨ ਨੂੰ..
ਅਮਰੀਕਾ ਨੇ ਚੀਨ ਨੂੰ ਦਿੱਤਾ ਇਕ ਹੋਰ ਝਟਕਾ ,ਕਈ ਉਤਪਾਦਾਂ 'ਤੇ ਲਗਾਈ ਪਾਬੰਦੀ
ਅਮਰੀਕਾ ਚੀਨ ਦੇ ਵਿਚਾਲੇ ਚੱਲ ਰਹੇ ਤਣਾਅ ਦੇ ਵਿਚਕਾਰ ਅਮਰੀਕਾ ਨੇ ਚੀਨ ਨੂੰ ਇੱਕ ਹੋਰ ਝਟਕਾ ਦਿੱਤਾ ਹੈ......
ਮੁਸਲਿਮ ਪਰਿਵਾਰ ਨੇ 100 ਸਾਲ ਪੁਰਾਣੇ ਦੋ ਪਾਵਨ ਸਰੂਪ ਸਿੱਖਾਂ ਨੂੰ ਸੌਂਪੇ
ਸਿਆਲਕੋਟ ਸਥਿਤ ਗੁਰਦੁਆਰਾ ਬੇਬੇ ਦੀ ਬੇਰ ਸਾਹਿਬ ਵਿਖੇ ਕੀਤਾ ਪ੍ਰਕਾਸ਼
ਟਰੰਪ ਦਾ ਦਾਅਵਾ : ਪ੍ਰਧਾਨ ਮੰਤਰੀ ਮੋਦੀ ਨੇ ਕੋਰੋਨਾ ਵਿਰੁਧ ਕੀਤੇ ਗਏ ਮੇਰੇ ਕੰਮ ਦੀ ਸ਼ਲਾਘਾ ਕੀਤੀ
ਅਮਰੀਕਾ ਤੋਂ ਬਾਅਦ ਭਾਰਤ ਨੇ ਕੀਤੀ ਸੱਭ ਤੋਂ ਵੱਧ ਕੋਰੋਨਾ ਜਾਂਚ
ਅਮਰੀਕਾ ਵਿਸ਼ਵ ਸ਼ਾਂਤੀ ਲਈ ਸੱਭ ਤੋਂ ਵੱਡਾ ਖ਼ਤਰਾ : ਚੀਨੀ ਫ਼ੌਜ
ਚੀਨ ਦੇ ਰਖਿਆ ਮੰਤਰਾਲੇ ਨੇ ਅਮਰੀਕਾ ਨੂੰ ਵਿਸ਼ਵ ਸਿਹਤ ਅਤੇ ਵਿਸ਼ਵ ਸ਼ਾਂਤੀ ਲਈ ਸੱਭ ਤੋਂ ਵੱਡਾ ਖ਼ਤਰਾ ਦਸਿਆ......
ਅਮਰੀਕਾ ਵਿਸ਼ਵ ਸ਼ਾਂਤੀ ਲਈ ਸੱਭ ਤੋਂ ਵੱਡਾ ਖ਼ਤਰਾ : ਚੀਨੀ ਫ਼ੌਜ
ਦੋ ਦਹਾਕਿਆਂ ਵਿਚ ਕਈ ਦੇਸ਼ਾਂ 'ਚ ਅਮਰੀਕੀ ਕਾਰਵਾਈ ਕਾਰਨ ਅੱਠ ਲੱਖ ਲੋਕ ਮਰੇ, ਲੱਖਾਂ ਉਜੜੇ