ਕੌਮਾਂਤਰੀ
ਨੇਪਾਲ ਤੇ ਚੀਨ ਨੇ ਮਾਊਂਟ ਐਵਰੈਸਟ ਦੀ ਨਵੀਂ ਉਚਾਈ ਦਾ ਕੀਤਾ ਐਲਾਨ
1954 ਵਿਚ ਕੀਤੇ ਮਾਪ ਮੁਤਾਬਕ ਇਸ ਦੀ ਉਚਾਈ 8848 ਮੀਟਰ ਸੀ
ਟਰੰਪ ਦਾ ਵਕੀਲ ਕੋਰੋਨਾ ਦੀ ਲਪੇਟ ਵਿਚ ਆਇਆ
ਰਾਸ਼ਟਰਪਤੀ ਨੇ ਐਤਵਾਰ ਦੁਪਹਿਰ ਟਵੀਟ ਕਰ ਕੇ ਇਸ ਦੀ ਪੁਸ਼ਟੀ ਕੀਤੀ।
ਬਾਈਡਨ ਨੇ ਕੈਲੀਫ਼ੋਰਨਆਂ ਦੇ ਅਟਾਰਨੀ ਜਨਰਲ ਨੂੰ ਸਿਹਤ ਮੰਤਰੀ ਚੁਣਿਆ
ਇਹ ਵਿਭਾਗ 13 ਕਰੋੜ ਤੋਂ ਜ਼ਿਆਦਾ ਅਮਰੀਕੀ ਨਾਗਰਿਕਾਂ ਲਈ ਦਵਾਈ ਅਤੇ ਟੀਕੇ, ਆਧੁਨਿਕ ਡਾਕਟਰੀ ਖੋਜ, ਸਿਹਤ ਬੀਮਾ ਪ੍ਰੋਗਰਾਮਾਂ ਲਈ ਕੰਮ ਕਰਦਾ ਹੈ।
''ਲੋਕਾਂ ਨੂੰ ਸਾਂਤੀਪੂਰਨ ਪ੍ਰਦਰਸ਼ਨ ਕਰਨ ਦਾ ਹੱਕ ਹੈ'' - ਸੰਯੁਕਤ ਰਾਸ਼ਟਰ
ਬਹੁਤ ਸਾਰੇ ਬ੍ਰਿਟਿਸ਼ ਸਿੱਖ ਅਤੇ ਪੰਜਾਬੀ ਲੋਕਾਂ ਨੇ ਆਪਣੇ ਸੰਸਦ ਮੈਂਬਰਾਂ ਕੋਲ ਕਿਸਾਨੀ ਦਾ ਮੁੱਦਾ ਉਠਾਇਆ ਹੈ
ਖੇਤੀ ਕਾਨੂੰਨਾਂ ਦੇ ਵਿਰੋਧ 'ਚ ਲੰਡਨ ਵਿਚ ਲੋਕਾਂ ਨੇ ਕੀਤਾ ਪ੍ਰਦਰਸ਼ਨ, ਕਈ ਗ੍ਰਿਫਤਾਰ
ਸਕਾਟਲੈਂਡ ਯਾਰਡ ਪੁਲਿਸ ਨੇ ਕਿਸਾਨਾਂ ਦੇ ਸਮਰਥਨ ਵਿੱਚ ਪ੍ਰਦਰਸ਼ਨਾਂ ਕਰ ਰਹੇ ਕਈ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਪਾਕਿਸਤਾਨ ਵਿਚ ਈਸਾਈ ਕੁੜੀ ਨੇ ਵਿਆਹ ਤੋਂ ਕੀਤਾ ਇਨਕਾਰ, ਮੁਸਲਿਮ ਮੁੰਡੇ ਨੇ ਮਾਰੀ ਗੋਲੀ, ਮੌਤ
ਰਾਵਲਪਿੰਡੀ ਦੇ ਕੋਰਲ ਪੁਲਿਸ ਸਟੇਸ਼ਨ ਵਿਚ ਮਾਮਲਾ ਦਰਜ ਕੀਤਾ ਗਿਆ ਹੈ।
ਕੋਰੋਨਾ ਮਹਾਂਮਾਰੀ : 2030 ਤਕ ਇਕ ਅਰਬ ਤੋਂ ਜ਼ਿਆਦਾ ਲੋਕ ਘੋਰ ਗ਼ਰੀਬੀ ਵਲ ਜਾ ਸਕਦੇ ਹਨ :ਸੰਯੁਕਤ ਰਾਸ਼ਟਰ
ਮਹਾਂਮਾਰੀ ਦੇ ਗੰਭੀਰ ਤੇ ਲੰਮੇ ਸਮੇਂ ਤਕ ਹੋਣ ਵਾਲੇ ਅਸਰ ਕਾਰਨ 20 ਕਰੋੜ 70 ਲੱਖ ਲੋਕ ਹੋਣਗੇ ਪ੍ਰਭਾਵਤ
ਭਾਰਤ ਦੇ ਖੇਤੀ ਕਾਨੂੰਨਾਂ ਵਿਰੁੱਧ ਅਮਰੀਕਾ ਦੇ ਸ਼ਹਿਰਾਂ ਵਿਚ ਸਿੱਖ-ਅਮਰੀਕੀਆਂ ਦੀਆਂ ਵਿਰੋਧ ਰੈਲੀਆਂ
ਭਾਰਤੀ ਵਣਜ ਸਫ਼ਾਰਤਖ਼ਾਨੇ ਵਲ ਵਧਣ ਵਾਲੇ ਕਾਰਾਂ ਦੇ ਕਾਫ਼ਲੇ ਨੇ ਆਵਾਜਾਈ ਰੋਕੀ
ਆਈਲੈਂਡ ’ਚ ਮਾਈਲੈਂਡ-ਨਿਊਜ਼ੀਲੈਂਡ ਕਿਸਾਨੀ ਸੰਘਰਸ਼ ਦਾ ਸਮਰਥਨ
ਔਕਲੈਂਡ, ਹਮਿਲਟਨ, ਹੇਸਟਿੰਗਜ਼, ਕ੍ਰਾਈਸਟਚਰਚ, ਇਨਵਰਕਾਰਗਿਲ, ਕੁਈਨਜ਼ਟਾਊਨ ਸਮੇਤ ਕਈ ਹੋਰ ਸ਼ਹਿਰਾਂ ’ਚ ਰੋਸ ਪ੍ਰਦਰਸ਼ਨ
ਅਮਰੀਕੀ ਸਦਨ ਨੇ ਭੰਗ ਨੂੰ ਕਾਨੂੰਨੀ ਬਨਾਉਣ ਲਈ ਪਾਸ ਕੀਤਾ ਬਿੱਲ
ਭੰਗ ਸੰਬੰਧੀ ਇਹ ਬਿੱਲ ਹੁਣ ਅੱਗੇ ਪਾਸ ਹੋਣ ਲਈ ਸੈਨੇਟ ਵਿਚ ਜਾਵੇਗਾ