ਕੌਮਾਂਤਰੀ
ਰੂਸ ਨੇ ਲੋਕਾਂ ਨੂੰ ਕੋਰੋਨਾ ਵੈਕਸੀਨ ਲਗਾਉਣਾ ਕੀਤਾ ਸ਼ੁਰੂ, 26 ਵਿਗਿਆਨੀਆਂ ਨੇ ਖੜੇ ਕੀਤੇ ਸਵਾਲ
ਰੂਸ ਕਈ ਦੇਸ਼ਾਂ ਦੇ ਨਿਸ਼ਾਨੇ 'ਤੇ ਸੀ ਕਿਉਂਕਿ ਉਸਨੇ ਵਿਸ਼ਵ ਦਾ ਪਹਿਲਾ ਕੋਰੋਨਾ ਟੀਕਾ ਬਣਾਉਣ ਦਾ ਦਾਅਵਾ ਕੀਤਾ ਸੀ।
ਯਾਦਾਂ ਦਾ ਸਨਮਾਨ : ਅਮਰੀਕੀ ਪੁਲਾੜ ਗੱਡੀ ਦਾ ਨਾਂ ਕਲਪਨਾ ਚਾਵਲਾ ਦੇ ਨਾਂ 'ਤੇ ਰਖਿਆ ਗਿਆ!
ਪੁਲਾੜ 'ਚ ਜਾਣ ਵਾਲੀ ਪਹਿਲੀ ਭਾਰਤੀ ਮਹਿਲਾ ਸੀ ਕਲਪਨਾ ਚਾਵਲਾ
ਵਿਦਿਆਰਥੀਆਂ ਦਾ ਵੀਜ਼ਾ ਰੱਦ ਕਰਨ ਤੋਂ ਭੜਕਿਆ ਚੀਨ, ਕਾਰਵਾਈ ਨਸਲੀ ਵਿਤਕਰਾ ਕਰਾਰ!
ਅਮਰੀਕਾ ਨੇ ਵਿਦਿਆਰਥੀਆਂ 'ਤੇ ਚੀਨੀ ਫ਼ੌਜ ਨਾਲ ਸਬੰਧ ਹੋਣ ਦੇ ਲਾਏ ਸੀ ਦੋਸ਼
ਭੋਜਨ-ਪਾਣੀ ਦੀ ਕਮੀ ਨਾਲ 2050 ਤੱਕ ਇਕ ਅਰਬ ਲੋਕ ਹੋਣਗੇ ਬੇਘਰ-ਰਿਪੋਰਟ
2050 ਤੱਕ ਦੁਨੀਆ ਦੀ ਇਕ ਅਰਬ ਅਬਾਦੀ ਬੇਘਰ ਹੋ ਜਾਵੇਗੀ।
ਰਾਸ਼ਟਰਪਤੀ ਟਰੰਪ ਨੇ ਕਦੇ ਵੀ ਜਾਣਬੁੱਝ ਕੇ COVID 19 ਨੂੰ ਲੈ ਕੇ ਗੁਮਰਾਹ ਨਹੀ ਕੀਤਾ:ਵ੍ਹਾਈਟ ਹਾਊਸ
ਅਮਰੀਕਾ ਵਿਚ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ ਤੇ ਰਾਸ਼ਟਰਪਤੀ ਟਰੰਪ ..........
ਗਾਂਗੁਲੀ ਆਈ.ਪੀ.ਐਲ. ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਦੁਬਈ ਰਵਾਨਾ
ਗਾਂਗੁਲੀ ਆਈ.ਪੀ.ਐਲ. ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਦੁਬਈ ਰਵਾਨਾ
ਨਿਊਜ਼ੀਲੈਂਡ ਤੋਂ ਬਾਹਰ ਅਟਕੇ ਵੀਜ਼ਾ ਧਾਰਕਾਂ ਨੂੰ ਵੱਡੀ ਰਾਹਤ
ਕੋਰੋਨਾ ਦੀ ਮਿਆਦੀ ਮਾਰ ਤੋਂ ਬਚੇ ਰਹਿਣਗੇ ਰੈਜ਼ੀਡੈਂਟ ਵੀਜ਼ੇ
ਘਰ 'ਚ ਲੱਗੀ ਸੀ ਅੱਗ, ਕੁੱਤੇ ਦੀ ਵਫ਼ਾਦਾਰੀ ਨੇ ਬਚਾਈ ਪ੍ਰਵਾਰ ਦੀ ਜਾਨ!
ਕੁੱਤੇ ਦੇ ਲਗਾਤਾਰ ਭੌਂਕਣ ਕਾਰਨ ਪਰਵਾਰ ਦੀ ਜਾਗ ਖੁਲ੍ਹਣ ਕਾਰਨ ਬਚੀ ਜਾਨ
ਹੁਣ ਕੋਰੋਨਾ ਵੈਕਸੀਨ ਨੂੰ ਲੈ ਕੇ ਟਕਰਾਏ ਡੋਨਾਲਡ ਟਰੰਪ ਅਤੇ ਬਿਡੇਨ
ਜਿਉਂ ਹੀ ਅਮਰੀਕਾ ਵਿਚ ਰਾਸ਼ਟਰਪਤੀ ਚੋਣਾਂ ਨੇੜੇ ਆ ਰਹੀਆਂ ਹਨ, ਉਥੇ ਚੋਣ ਪ੍ਰਚਾਰ ਵੀ ਜ਼ੋਰ ਫੜਦਾ ਜਾ ਰਿਹਾ ਹੈ।
4 ਹੋਰ ਦੇਸ਼ਾਂ ਵਿੱਚ ਟਰਾਇਲ ਸ਼ੁਰੂ,ਚੀਨ ਦੀ ਕੋਰੋਨਾ ਵੈਕਸੀਨ ਸਾਲ ਦੇ ਅੰਤ ਤਕ ਆਵੇਗੀ
ਚਾਰ ਹੋਰ ਦੇਸ਼ ਕੋਰੋਨਾ ਟੀਕੇ ਦੇ ਟਰਾਇਲ ਵਿੱਚ ਕੁੱਦ ਗਏ ਹਨ......