ਕੌਮਾਂਤਰੀ
ਚੀਨ ਦੇ ਕਾਰਨ ਦੁਨੀਆ ਭਰ ’ਚ ਫੈਲਿਆ ਕੋਰੋਨਾ ਵਾਇਰਸ : ਟਰੰਪ
ਡੋਨਾਲਡ ਟਰੰਪ ਨੇ ਕਿਹਾ ਹੈ ਕਿ ਚੀਨ ਚਾਹੁੰਦਾ ਤਾਂ ਲਾਗ ਨੂੰ ਦੁਨੀਆ ਵਿਚ ਫੈਲਣ ਤੋਂ ਰੋਕ ਸਕਦਾ ਸੀ
ਪਾਕਿ ਨੇ ਟਿਕਟਾਕ ਨੂੰ ਦਿਤੀ ਚਿਤਾਵਨੀ, ਬੀਗੋ ਐਪ ’ਤੇ ਲਗਾਈ ਪਾਬੰਦੀ
ਅਥਾਰਿਟੀ ਨੇ ਇਕ ਬਿਆਨ ’ਚ ਕਿਹਾ ਕਿ ਇਨ੍ਹਾਂ ਦੋਵਾਂ ਪਲੇਟਫ਼ਾਰਮਸ ਦੀ ਸਮੱਗਰੀ ਦਾ ‘ਸਮਾਜ ਅਤੇ ਖਾਸਤੌਰ ’ਤੇ ਨੌਜਵਾਨਾਂ ’ਤੇ ਬਹੁਤ ਹੀ ਮਾੜਾ ਪ੍ਰਭਾਵ’ ਪੈ ਸਕਦਾ ਹੈ।
ਹਾਦਸੇ ’ਚ ਜਾਨ ਗਵਾਉਣ ਵਾਲੀ ਤਿੰਨ ਸਾਲਾ ਸਿੱਖ ਬੱਚੀ ਦੇ ਪ੍ਰਵਾਰ ਨੇ 2700 ਤੋਂ ਵੱਧ ਪੌਂਡ ਇਕੱਠੇ ਕੀਤੇ
ਬੀਤੇ ਸ਼ੁਕਰਵਾਰ ਨੂੰ ਵਾਰਵਿਕਸ਼ਰ ਦੇ ਲੀਮਿੰਗਟਨ ਸਪਾ ਕਸਬੇ ਵਿਚ ਇਕ ਕਾਰ ਦੇ ਟੱਕਰ ਮਾਰਨ ਤੋਂ ਬਾਅਦ ਬ੍ਰਿਆ ਕੌਰ ਗਿੱਲ ਦੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਸਨ।
ਸ੍ਰੀਲੰਕਾ ਸਰਕਾਰ ਦਾ ਦਾਅਵਾ : ਪੰਜ ਹਜ਼ਾਰ ਸਾਲ ਪਹਿਲਾਂ ਰਾਵਣ ਨੇ ਕੀਤੀ ਸੀ ਜਹਾਜ਼ ਦੀ ਵਰਤੋਂ!
ਲੋਕਾਂ ਨੂੰ ਰਾਵਣ ਨਾਲ ਸਬੰਧਤ ਦਸਤਾਵੇਜ਼ ਸਾਂਝਾ ਕਰਨ ਲਈ ਕਿਹਾ
ਲੌਕਡਾਊਨ ਵਿਚ ਬਟਰ ਚਿਕਨ ਖਾਣਾ ਪਿਆ ਮਹਿੰਗਾ, ਲੱਗਾ 1.23 ਲੱਖ ਦਾ ਜੁਰਮਾਨਾ
ਮੈਲਬੌਰਨ ਪੁਲਿਸ ਦੇ ਅਨੁਸਾਰ ਇਸ ਹਫ਼ਤੇ ਦੇ ਅੰਤ ਵਿੱਚ 74 ਲੋਕਾਂ ਨੂੰ ਜੁਰਮਾਨਾ ਅਦਾ ਕਰਨਾ ਪਿਆ ਸੀ।
ਭਾਰਤੀ ਅਮਰੀਕੀਆਂ ਨੇ ਵਾਸ਼ਿੰਗਟਨ ਵਿਚ ਚੀਨੀ ਸਫ਼ਾਰਤਖ਼ਾਨੇ ਅੱਗੇ ਕੀਤਾ ਪ੍ਰਦਰਸ਼ਨ
ਵਾਸ਼ਿੰਗਟਨ ਵਿਚ ਭਾਰਤੀ ਅਮਰੀਕੀਆਂ ਦੇ ਇਕ ਸਮੂਹ ਨੇ ਭਾਰਤ ਨਾਲ ਲਗਦੀ ਅਸਲ ਸਰਹੱਦੀ ਰੇਖਾ ਕੋਲ ਚੀਨ ਦੇ ਹਮਲਾਵਰ
ਅਮਰੀਕੀ ਸਾਂਸਦਾਂ ਵਲੋਂ ਚੀਨ ਨੂੰ ਭਾਰਤ ਨਾਲ ਤਣਾਅ ਘੱਟ ਕਰਨ ਦੀ ਅਪੀਲ ਸਬੰਧੀ ਪ੍ਰਸਤਾਵ ਪੇਸ਼
ਕਿਹਾ, ਹਮਲਾਵਰ ਹੋ ਕੇ ਸਰਹੱਦਾਂ ਨੂੰ ਬਦਲਣ ਦੀ ਕੋਸ਼ਿਸ਼ ਕਰ ਰਿਹੈ ਚੀਨ
Oxford ਤੋਂ ਬਾਅਦ ਚੀਨ ਦੀ ਵੈਕਸੀਨ ਸਫਲ, ਵਧ ਰਹੀ ਹੈ ਕੋਰੋਨਾ ਨਾਲ ਲੜਨ ਦੀ ਤਾਕਤ
ਚੀਨ ਦੀ ਕੋਰੋਨਾ ਵਾਇਰਸ ਵੈਕਸੀਨ ਵੀ ਸਫਲਤਾ ਦਾ ਝੰਡਾ ਗੱਡ ਰਿਹਾ ਹੈ। ਮਨੁੱਖੀ ਟੈਸਟਿੰਗ ਦੇ ਦੂਜੇ ਪੜਾਅ ਵਿਚ ਚੀਨ ਦੀ ਵੈਕਸੀਨ ਨੇ ਵੀ ਸਫਲਤਾ ਹਾਸਲ ਕੀਤੀ ਹੈ...
ਬ੍ਰਿਟੇਨ ਤੇ ਭੜਕਿਆ ਚੀਨ, ਕਿਹਾ- ਅਮਰੀਕਾ ਦੀ ਧੁਨ 'ਤੇ ਨੱਚਣਾ ਬੰਦ ਕਰੇ
ਬ੍ਰਿਟੇਨ ਅਤੇ ਚੀਨ ਵਿਚਾਲੇ ਤਣਾਅ ਵਧਦਾ ਜਾ ਰਿਹਾ ਹੈ। ਬ੍ਰਿਟੇਨ ਦੇ ਵਿਦੇਸ਼ ਮੰਤਰੀ ਨੇ ਐਤਵਾਰ ਨੂੰ ਸੰਕੇਤ ਦਿੱਤਾ ਹੈ ਕਿ ਬ੍ਰਿਟੇਨ ਹਾਂਗਕਾਂਗ ਨਾਲ
ਹਾਰੇਗਾ ਕੋਰੋਨਾ, ਕਾਰਗਰ ਸਾਬਿਤ ਹੋਇਆ ਆਕਸਫੋਰਡ ਵੈਕਸੀਨ ਦਾ ਪਹਿਲਾ ਟਰਾਇਲ
ਆਕਸਫੋਰਡ ਯੂਨੀਵਰਸਿਟੀ ਦੁਆਰਾ ਵਿਕਸਤ ਕੀਤੇ ਗਏ ਕੋਰੋਨਾਵਾਇਰਸ ਟੀਕੇ ਬਾਰੇ ਚੰਗੀ ਖ਼ਬਰ ਸਾਹਮਣੇ ਆਈ ਹੈ।