ਕੌਮਾਂਤਰੀ
Corona virus: ਦੁਨੀਆ ਭਰ ਵਿਚ ਬਦਲਿਆ Eid ਮਨਾਉਣ ਦਾ ਅੰਦਾਜ਼, ਦੇਖੋ ਤਸਵੀਰਾਂ
ਕਈ ਦੇਸ਼ਾਂ ਵਿਚ ਜਿੱਥੇ ਕੱਲ ਈਦ ਮਨਾਈ ਗਈ, ਉੱਥੇ ਹੀ ਭਾਰਤ ਵਿਚ ਅੱਜ ਈਦ ਮਨਾਈ ਜਾ ਰਹੀ ਹੈ।
Covid 19 ਨੂੰ ਲੈ ਕੇ ਟਰੰਪ ਦਾ ਵੱਡਾ ਫੈਸਲਾ, ਬ੍ਰਾਜ਼ੀਲ ਤੋਂ ਆਉਣ ਵਾਲੇ ਯਾਤਰੀਆਂ' ਤੇ ਲਗਾਈ ਪਾਬੰਦੀ
ਕੋਰੋਨਾਵਾਇਰਸ ਦੇ ਵੱਧ ਰਹੇ ਕਹਿਰ ਦੇ ਮੱਦੇਨਜ਼ਰ ਅਮਰੀਕਾ ਨੇ ਬ੍ਰਾਜ਼ੀਲ ਤੋਂ ਆਉਣ ਵਾਲੇ ਯਾਤਰੀਆਂ ਤੇ ਪਾਬੰਦੀ ਲਗਾ ਦਿੱਤੀ ਹੈ।
ਚੀਨ ਨੇ ਦੁਨੀਆ ਵਿਚ ਛੱਡਿਆ ਕੋਰੋਨਾ ਵਾਇਰਸ : ਯੂਐਸ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ
ਅਮਰੀਕਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਰਾਬਰਟ ਓ ਬਰਾਇਨ ਨੇ ਐਤਵਾਰ ਨੂੰ ਕਿਹਾ ਕਿ ਚੀਨ ਨੇ ਦੁਨੀਆ ਭਰ ਵਿਚ.....
ਲਾਈਵ ਇੰਟਰਵਿਊ ਦੌਰਾਨ ਆਇਆ ਭੂਚਾਲ,ਪਰ ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਹਿਲੀ ਤੱਕ ਨਹੀਂ
ਲਾਈਵ ਇੰਟਰਵਿਊ ਦੌਰਾਨ ਮੰਤਰੀ ਜੈਸਿੰਡਾ ਆਰਡਰਨ ਨੂੰ ਭੂਚਾਲ ਦਾ ਬਿਲਕੁਲ ਅਹਿਸਾਸ ਨਹੀਂ ਹੋਇਆ।
ਚੀਨ ਵਲੋਂ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਵਿਰੋਧ 'ਚ ਲੋਕਾਂ ਨੇ ਕੀਤਾ ਪ੍ਰਦਰਸ਼ਨ
, ਪੁਲਿਸ ਨੇ ਦਾਗ਼ੇ ਅੱਥਰੂ ਗੈਸ ਦੇ ਗੋਲੇ
ਨਿਊਜ਼ੀਲੈਂਡ ਵਾਲੇ ਲੰਮੇ ਰੂਟ 'ਤੇ ਏਅਰ ਇੰਡੀਆ ਦਾ ਇਕ ਹੀ ਗੇੜਾ ਨਜ਼ਰ ਆ ਰਿਹੈ, 4 ਨੂੰ ਆਣਾ 7 ਨੂੰ ਜਾਣਾ
ਕਦੋਂ-ਕਿੱਧਰ ਨੂੰ : ਏਅਰ ਇੰਡੀਆ ਦੀ 17 ਜੂਨ ਤਕ ਲਿਸਟ ਅੱਪਡੇਟ
ਅਮਰੀਕਾ ਦੀ ਪਾਸਤਾ ਕੰਪਨੀ 'ਚ ਫੈਲਿਆ ਕੋਰੋਨਾ ਵਾਇਰਸ
ਅਮਰੀਕਾ ਵਿਚ ਪਾਸਤਾ ਬਣਾਉਣ ਵਾਲੀ ਇਕ ਕੰਪਨੀ ਨੇ ਸਪੋਕੇਨ ਸ਼ਹਿਰ ਵਿਚ ਸਥਿਤ ਅਪਣੀ ਫ਼ੈਕਟਰੀ ਵਿਚ ਕੋਰੋਨਾ ਵਾਇਰਸ ਫੈਲਣ ਦਾ ਐਲਾਨ ਕੀਤਾ ਹੈ।
ਅਪਣੀ ਪਰਮਾਣੂ ਸਮਰੱਥਾ ਵਧਾਉਣ ਲਈ ਕਿਮ ਜੋਂਗ ਨੇ ਕੀਤੀ ਮੀਟਿੰਗ
ਉੱਤਰੀ ਕੋਰੀਆ ਦੇ ਤਾਣਾ ਸ਼ਾਹ ਕਿਮ ਜੋਂਗ ਉਨ ਨੇ ਆਪਣੇ ਦੇਸ਼ ਦੀ ਪਰਮਾਣੂ ਸਮਰੱਥਾ ਨੂੰ ਲੈ ਕੇ ਫ਼ੌਜ ਨਾਲ ਇਕ ਮੀਟਿੰਗ ਕੀਤੀ ਹੈ।
ਇੰਡੋਨੇਸ਼ੀਆ 'ਚ ਕੋਰੋਨਾ ਵਾਇਰਸ ਕਾਰਨ ਫਿੱਕਾ ਪਿਆ ਈਦ ਦਾ ਰੰਗ
ਇੰਡੋਨੇਸ਼ੀਆ ਵਿਚ ਲੱਖਾਂ ਮੁਸਲਮਾਨਾਂ ਲਈ ਈਦ-ਉਲ-ਫਿਤਰ ਦੀਆਂ ਛੁੱਟੀਆਂ ਇਸ ਵਾਰ ਉਦਾਸੀ ਨਾਲ ਭਰੀਆਂ ਹਨ
ਹਿਟਲਰ ਦੇ ਪਾਲਤੂ ਮਗਰਮੱਛ ਦੀ ਮਾਸਕੋ ਦੇ ਚਿੜੀਆਘਰ 'ਚ ਮੌਤ
ਨਾਜ਼ੀ ਤਾਨਾਸ਼ਾਹ ਅਡੌਲਫ ਹਿਟਲਰ ਦੇ ਪਾਲਤੂ ਮਗਰਮੱਛ ਦੀ ਮਾਸਕੋ ਦੇ ਜ਼ੂ ਵਿਚ ਮੌਤ ਹੋ ਗਈ