ਕੌਮਾਂਤਰੀ
ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਦੀ ਮੂਰਤੀ ਨੂੰ ਰੰਗ ਪਾ ਕੇ ਕੀਤਾ ਗਿਆ ਖ਼ਰਾਬ
ਅਮਰੀਕਾ ਦੇ ਪਹਿਲੇ ਰਾਸ਼ਟਰਪਤੀ ਜਾਰਜ ਵਾਸ਼ਿੰਗਟਨ ਦੀ ਇਥੇ ਸਥਿਤ ਮੂਰਤੀ ’ਤੇ ਲਾਲ ਰੰਗ ਲਗਾ ਕੇ ਖ਼ਰਾਬ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਜੋਹਾਨਿਸਬਰਗ : 340 ਲੋਕ ਚਾਰਟਰਡ ਜਹਾਜ਼ ਰਾਹੀਂ ਹੈਦਰਾਬਾਦ ਲਈ ਰਵਾਨਾ
ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਲਾਗੂ ਕੀਤੀ ਗਈ ਤਾਲਾਬੰਦੀ ਕਾਰਨ ਇਥੇ ਫਸੇ ਕਰਨਾਟਕ ਦੇ ਚਾਰ ਨਵ-ਜੰਮਿਆਂ ਸਹਿਤ 340
ਉਤਰੀ ਕੈਰੋਲੀਨਾ ਵਿਚ ਗੋਲੀਬਾਰੀ, ਦੋ ਮੌਤਾਂ, ਸੱਤ ਜ਼ਖ਼ਮੀ
ਉਤਰੀ ਕੈਰੋਲੀਨਾ ਦੇ ਸ਼ਲਾਰਟ ਵਿਚ ਗੋਲੀਬਾਰੀ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਸੱਤ ਹੋਰ ਜ਼ਖ਼ਮੀ ਹੋ ਗਏ
ਬ੍ਰਿਟੇਨ ’ਚ ਚਾਕੂ ਹਮਲਾ ਕਰਨ ਵਾਲਾ ਸ਼ੱਕੀ ਖ਼ੁਫ਼ੀਆ ਵਿਭਾਗ ਦੇ ਨਿਸ਼ਾਨੇ ’ਤੇ ਸੀ
ਬਿਟ੍ਰੇਨ ਦੇ ਇਕ ਪਾਰਕ ਵਿਚ ਚਾਕੂ ਨਾਲ ਹਮਲਾ ਕਰਨ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਗਏ ਲੀਬੀਆਈ ਸ਼ਰਨਾਰਥੀ ਖ਼ੁਫ਼ੀਆ ਏਜੰਸੀ
ਟਰੰਪ ਦੀ ਰੈਲੀ ਨੂੰ ਅਸਫ਼ਲ ਕਰਨ ਲਈ ਨੌਜਵਾਨਾਂ ਦੇ ਸਮੂਹ ਨੇ ਹੱਥ ਮਿਲਾਇਆ
ਕੁਝ ਨੌਜਵਾਨਾਂ ਨੇ ਟਿਕਟੌਕ ਦਾ ਪ੍ਰਯੋਗ ਕਰਨ ਵਾਲੇ ਨੌਜਵਾਨਾਂ ਅਤੇ ਕੋਰੀਆਈ ਪੌਪ ਸੰਗੀਤ ਦੇ ਪ੍ਰਸ਼ਸਕਾਂ ਨੇ ਸੋਸ਼ਲ ਮੀਡੀਆ ’ਤੇ ਅਮਰੀਕੀ
ਨਿਊਜ਼ੀਲੈਂਡ ਪਰਤੇ ਭਾਰਤੀ ਅਤੇ ਪਾਕਿਸਤਾਨੀ ਯਾਤਰੀ ਨਿਕਲੇ ਕਰੋਨਾ ਪਾਜ਼ੇਟਿਵ, ਕੁੱਲ ਕੇਸ ਹੋਏ 9
ਨਿਊਜ਼ੀਲੈਂਡ ਵਿਚ ਲਗਦਾ ਹੈ ਕਰੋਨਾ ਮੁੜ ਪਰਤ ਰਿਹਾ ਹੈ ਅਤੇ ਰੋਜ਼ਾਨਾ ਔਸਤਨ 2 ਦੀ ਗਿਣਤੀ ਵਧਣ ਲੱਗੀ ਹੈ।
ਭਾਰਤ ’ਚ ਪੈਦਾ ਹੋਏ ਮਸ਼ਹੂਰ ਪਾਕਿਸਤਾਨੀ ‘ਸ਼ੀਆ ਵਿਦਵਾਨ’ ਤਾਲਿਬ ਜੌਹਰੀ ਦਾ ਦੇਹਾਂਤ
ਭਾਰਤ ਵਿਚ ਪੈਦਾ ਹੋਏ ਮਸ਼ਹੂਰ ਪਾਕਿਸਤਾਨੀ ‘ਸ਼ੀਆ ਵਿਦਵਾਨ’ ਅਤੇ ਲੇਖਕ ਤਾਲਿਬ ਜੌਹਰੀ ਦਾ ਲੰਬੀ ਬੀਮਾਰੀ ਤੋਂ ਬਾਅਦ ਐਤਵਾਰ ਨੂੰ ਇਥੇ ਦੇਹਾਂਤ ਹੋ ਗਿਆ
ਹਿਊਸਟਨ ’ਚ ਹਜ਼ਾਰਾਂ ਲੋਕਾਂ ਨੇ ਮਨਾਇਆ ਯੋਗ ਦਿਹਾੜਾ, ਘਰਾਂ ਵਿਚ ਹੀ ਕੀਤਾ ਯੋਗ
ਬਾਬਾ ਰਾਮਦੇਵ ਨੇ ਵੀ ਲਿਆ ਹਿੱਸਾ, ਲੋਕਾਂ ਨੂੰ ਕਰਵਾਇਆ ਯੋਗ
ਵੀ.ਕੇ. ਸਿੰਘ ਦੀ ਟਿਪਣੀ ’ਤੇ ਚੀਨ ਦਾ ਪ੍ਰਤੀਕਿਰਿਆ ਦੇਣ ਤੋਂ ਇਨਕਾਰ
ਲੈਫ਼ਟੀਨੈਂਟ ਜਨਰਲ ਪੱਧਰ ਦੀ ਵਾਰਤਾ ਦਾ ਇਕ ਹੋਰ ਗੇੜ ਜਾਰੀ : ਭਾਰਤ
ਵਿਸ਼ਵ ਸਿਹਤ ਸੰਗਠਨ ਨੇ ਕੋਰੋਨਾ ਦੇ ਇਕ ਦਿਨ ਚ ਸੱਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿਤੀ
ਵਿਸ਼ਵ ਸਿਹਤ ਸੰਗਠਨ ਨੇ ਐਤਵਾਰ ਨੂੰ ਕੋਰੋਨਾ ਵਾਇਰਸ ਦੇ ਇਕ ਦਿਨ ਵਿਚ ਸੱਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਉਣ ਦੀ ਜਾਣਕਾਰੀ ਦਿਤੀ