ਕੌਮਾਂਤਰੀ
ਆਸਟਰੇਲੀਆ 'ਚ ਵੀ ਗ਼ਰੀਬੀ ਦੀ ਮਾਰ : 13 ਫ਼ੀ ਸਦੀ ਤੋਂ ਵੱਧ ਆਬਾਦੀ ਗ਼ਰੀਬੀ ਰੇਖਾ ਤੋਂ ਹੇਠਾਂ!
ਸ਼ੋਸਲ ਸਰਵਿਸ ਕੌਸਲ ਅਤੇ ਨਿਊ ਸਾਊਥ ਵੇਲਜ਼ ਯੂਨੀਵਰਸਿਟੀ ਦੇ ਅਧਿਐਨ 'ਚ ਹੋਇਆ ਖੁਲਾਸਾ
ਮਹਿਲਾ ਟੀ-20 ਵਿਸ਼ਵ ਕੱਪ : ਭਾਰਤ ਦੀ ਲਗਾਤਾਰ ਤੀਜੀ ਜਿੱਤ, ਨਿਊਜ਼ੀਲੈਂਡ ਨੂੰ 4 ਦੌੜਾਂ ਨਾਲ ਹਰਾਇਆ!
ਭਾਰਤ ਦੀ ਸੈਮੀਫ਼ਾਈਨਲ 'ਚ ਥਾਂ ਹੋਈ ਪੱਕੀ
51 ਸਾਲ ਬਾਅਦ ਹੋਏ 'ਸਤਰੰਗੀ ਸੱਪ' ਦੇ ਦਰਸ਼ਨ, 1969 ਵਿਚ ਹੀ ਵੇਖੇ ਗਏ ਸਨ ਅਜਿਹੇ ਸੱਪ!
ਸੱਪਾਂ ਦੇ ਮੁੜ ਦਸਤਕ ਤੋਂ ਲੋਕ ਕਾਫ਼ੀ ਉਤਸ਼ਾਹਿਤ
ਔਰਤ ਦੇ ਸਰੀਰ ‘ਚ ਯੂਰਿਨ ਦੀ ਥਾਂ ਬਣੀ ਸ਼ਰਾਬ, ਦੁਨੀਆ ‘ਚ ਇਹ ਪਹਿਲਾਂ ਮਾਮਲਾ
61 ਸਾਲਾ ਦੀ ਔਰਤ ਦੇ ਸਰੀਰ ਵਿਚ ਪੈਦਾ ਹੋ ਰਿਹਾ ਹੈ ਅਲਕੋਹਲ
ਪੁਰਾਣੇ ਫੋਮ ਦੇ ਗੱਦੇ 'ਤੇ 80% ਘੱਟ ਪਾਣੀ ਵਿਚ ਉਗਾਈ ਸਬਜ਼ੀਆਂ ਤੇ ਜੜੀਆਂ ਬੂਟੀਆਂ
ਪ੍ਰੋਜੈਕਟ ਨੂੰ ਦਿੱਤਾ ਡੈਜ਼ਰਟ ਗਾਰਡਨ ਦਾ ਨਾਮ
ਦਿੱਲੀ ਹਿੰਸਾ ‘ਤੇ ਭੜਕੇ ਇਮਰਾਨ ਖਾਨ, ਪਾਕਿਸਤਾਨੀਆਂ ਨੂੰ ਦਿੱਤੀ ਚੇਤਾਵਨੀ
ਇਮਰਾਨ ਖਾਨ ਨੇ ਟਵੀਟ ਕਰ ਕੇ ਮੋਦੀ ਸਰਕਾਰ ਨੂੰ ਨਿਸ਼ਾਨੇ ‘ਤੇ ਲਿਆ
ਡਾਲਫਿਨ ਕਰਦੀਆਂ ਨੇ ਵਿਸ਼ਵ ਦੇ ਸਭ ਤੋਂ ਵੱਡੇ ਪਰਮਾਣੂ ਭੰਡਾਰ ਦੀ ਪਹਿਰੇਦਾਰੀ
ਅਮਰੀਕਾ ਦੇ ਕਰੀਬ ਇਕ ਚੌਥਾਈ ਪਰਮਾਣੂ ਹਥਿਆਰ ਰੱਖੇ ਹੋਏ ਹਨ
ਦਿੱਲੀ ਹਿੰਸਾ ‘ਤੇ ਅਮਰੀਕੀ ਸੰਸਦ ਮੈਂਬਰਾਂ ਦੀ ਪ੍ਰਤੀਕਿਰਿਆ, ‘ਦੁਨੀਆ ਦੇਖ ਰਹੀ ਹੈ’
ਰਾਸ਼ਟਰਪਤੀ ਟਰੰਪ ਦੀ ਭਾਰਤ ਯਾਤਰਾ ਦੇ ਨਾਲ ਹੀ ਮੀਡੀਆ ਵੱਲੋਂ ਇਹਨਾਂ ਘਟਨਾਵਾਂ ਨੂੰ ਵੱਡੇ ਪੱਧਰ ‘ਤੇ ਦਿਖਾਇਆ ਜਾ ਰਿਹਾ ਹੈ।
ਕੋਰੋਨਾ ਵਾਇਰਸ ਦਾ ਕਹਿਰ : ਕਰੂਜ਼ ਜਹਾਜ਼ 'ਤੇ ਮੌਜੂਦ ਭਾਰਤੀਆਂ ਦੀ ਵਾਪਸੀ ਦਾ ਕੀਤਾ ਜਾ ਰਿਹੈ ਪ੍ਰਬੰਧ!
ਵਾਇਰਸ ਨਾਲ ਪੀੜਤ ਭਾਰਤੀਆਂ ਦੀ ਗਿਣਤੀ 14 ਹੋਈ
ਈਰਾਨ ਦੇ ਉਪ ਸਿਹਤ ਮੰਤਰੀ ਹੋਏ ਕੋਰੋਨਾ ਵਾਇਰਸ ਦੇ ਸ਼ਿਕਾਰ
ਈਰਾਨ ਵਿਚ ਹੁਣ ਤਕ 15 ਲੋਕਾਂ ਦੀ ਹੋਈ ਮੌਤ