ਕੌਮਾਂਤਰੀ
ਤੇਲ ਦੇ ਮੁੱਦੇ ਤੇ ਤਕਰਾਰ, ਅਚਾਨਕ ਅਮਰੀਕਾ ਨੇ ਸਾਊਦੀ ਅਰਬ ਦੀ ਸੁਰੱਖਿਆ ਘਟਾਈ
ਸਾਊਦੀ ਅਰਬ ਅਤੇ ਅਮਰੀਕਾ ਦੇ ਚ ਤਣਾਅ ਵੱਧਣ ਦੇ ਕਾਰਨ ਅਮਰੀਕਾ ਨੇ ਹੁਣ ਫੈਸਲਾ ਲਿਆ ਹੈ ਕਿ ਉਹ ਸਾਊਦੀ ਅਰਬ ਤੋ ਆਪਣੇ ਐਟੀ-ਮਿਸਾਇਲ ਸਿਸਟਮ ਅਤੇ ਕੁਝ ਲੜਾਕੂ ਜਹਾਜ ਹਟਾ ਲਵੇਗਾ
ਇਸ ਦੇਸ਼ ਨੇ ਦਿੱਤੀ ਸੀ ਲੌਕਡਾਊਨ ਚ ਛੋਟ, ਕੇਸਾਂ ਚ ਵਾਧਾ ਹੋਣ ਕਾਰਨ ਹੁਣ ਦੁਬਾਰਾ ਲਾਗੂ ਕੀਤਾ ਲੌਕਡਾਊਨ
ਕਰੋਨਾ ਵਾਇਰਸ ਦੇ ਪ੍ਰਭਾਵ ਨੂੰ ਰੋਕਣ ਦੇ ਲਈ ਵੱਖ-ਵੱਖ ਦੇਸ਼ਾਂ ਦੇ ਵੱਲੋਂ ਲੌਕਡਾਊਨ ਲਗਾਇਆ ਗਿਆ ਹੈ
IMF ਦੀ ਚੇਤਾਵਨੀ, 'ਇਸੇ ਤਰ੍ਹਾਂ ਲੜਦੇ ਰਹੇ ਚੀਨ-ਅਮਰੀਕਾ ਤਾਂ ਬਰਬਾਦ ਹੋ ਜਾਵੇਗੀ ਦੁਨੀਆ'
ਅੰਤਰਰਾਸ਼ਟਰੀ ਮੁੱਦਰਾ ਫੰਡ ਨੇ ਸ਼ੁੱਕਰਵਾਰ ਨੂੰ ਗਲੋਬਲ ਅਰਥਵਿਵਸਥਾ ਨਾਲ ਸਬੰਧਤ ਅਨੁਮਾਨਾਂ ਵਿਚ ਕਮੀ ਕਰਨ ਦੇ ਸੰਕੇਤ ਦਿੱਤੇ ਹਨ
ਅਮਰੀਕਾ ਵਿਚ ਭਾਰਤੀ ਡਾਕਟਰ ਬਾਪ-ਬੇਟੀ ਹਾਰੇ ਕੋਰੋਨਾ ਦੀ ਜੰਗ
ਅਮਰੀਕਾ ਦੇ ਨਿਊ ਜਰਸੀ ਵਿਚ ਭਾਰਤੀ ਮੂਲ ਦੇ ਇਕ ਬਾਪ-ਬੇਟੀ ਦੀ ਮੌਤ ਕੋਰੋਨਾ ਵਾਇਰਸ ਕਾਰਨ ਹੋ ਗਈ ਹੈ।
ਇਸ ਦੇਸ਼ ਵਿਚ ਹੋ ਰਹੀ ਹੈ 'ਕੋਰੋਨਾ ਪਾਰਟੀ', ਜਾਣ ਬੁੱਝ ਕੇ ਪਾਜ਼ੀਟਿਵ ਹੋ ਰਹੇ ਹਨ ਲੋਕ
ਕੋਰੋਨਾ ਵਾਇਰਸ ਦੇ ਮਾਮਲੇ ਦੁਨੀਆ ਵਿਚ ਤੇਜ਼ੀ ਨਾਲ ਵੱਧ ਰਹੇ ਹਨ ਪਰ ਅਮਰੀਕਾ ਉਹ ਦੇਸ਼ ਹੈ ਜਿਥੇ ਕੋਰੋਨਾ ਕਾਰਨ ਸਭ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਹੈ।
ਕੈਨੇਡਾ ਸਰਕਾਰ ਕੋਰੋਨਾ ਪੀੜਤ ਸੀਨੀਅਰ ਕਰਮਚਾਰੀਆਂ ਦੀ ਤਨਖ਼ਾਹ ਵਿਚ ਕਰੇਗੀ ਵਾਧਾ
ਪ੍ਰੀਮੀਅਰ ਫ੍ਰੈਂਕੋਇਸ ਲੇਗੋਲਟ ਨੇ ਹਸਪਤਾਲਾਂ ਵਿਚ ਮੈਡੀਕਲ ਸਟਾਫ ਦੀ ਘਾਟ ਦਾ ਹਵਾਲਾ...
ਚੀਨ ਨੂੰ ਝਟਕਾ :WHO ਨੇ ਮੰਨਿਆ ਕੋਰੋਨਾ ਵਾਇਰਸ ਫੈਲਾਉਣ ਵਿਚ ਵੁਹਾਨ ਦੀ ਵੱਡੀ ਭੂਮਿਕਾ
ਕੋਰੋਨਾ ਵਾਇਰਸ ਦੇ ਫੈਲਣ ਨੂੰ ਲੈ ਕੇ ਚੀਨ ਅਤੇ ਹੋਰ ਦੇਸ਼ਾਂ ਵਿੱਚ ਚੱਲ ਰਹੇ ਤਣਾਅ ਦੇ ਵਿਚਕਾਰ ਵਿਸ਼ਵ ਸਿਹਤ ਸੰਗਠਨ ਨੇ ...........
ਪਾਕਿਸਤਾਨ ‘ਚ ਅੱਜ ਤੋਂ ਹਟੇਗਾ ਲਾਕਡਾਊਨ, ਇਮਰਾਨ ਖਾਨ ਨੇ ਕਿਹਾ- ਸਰਕਾਰ ਕੋਲ ਨਹੀਂ ਹੈ ਪੈਸੇ
8 ਮਈ ਤੱਕ ਪਾਕਿਸਤਾਨ ਵਿਚ ਕੋਰੋਨਾ ਵਾਇਰਸ ਦੀ ਲਾਗ ਦੇ 25 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ
ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਨੂੰ ਅੱਜ ਲੈ ਕੇ ਆਉਣਗੀਆਂ ਇਹ 8 ਉਡਾਣਾਂ
ਕੋਰੋਨਾ ਮਹਾਂਮਾਰੀ ਅਤੇ ਤਾਲਾਬੰਦੀ ਕਾਰਨ ਵਿਦੇਸ਼ਾਂ ਵਿੱਚ ਫਸੇ ਭਾਰਤੀਆਂ ਦਾ ਮਿਸ਼ਨ ਵੰਡੇ ਇੰਡੀਆ........
ਭਾਰਤੀ ਡਾਕਟਰਾਂ ਅਤੇ ਨਰਸਾਂ ਲਈ ਖੁਸ਼ਖਬਰੀ! ਗ੍ਰੀਨ ਕਾਰਡ ਦੇਣ ਦੀ ਤਿਆਰ ‘ਚ ਅਮਰੀਕਾ
25,000 ਨਰਸਾਂ ਅਤੇ 15,000 ਡਾਕਟਰਾਂ ਨੂੰ ਗ੍ਰੀਨ ਕਾਰਡ ਜਾਰੀ ਕੀਤੇ ਜਾਣਗੇ