ਖ਼ਬਰਾਂ
ਬ੍ਰਿਟੇਨ ਦੇ ਸਿੱਖਾਂ ਨੂੰ ਧਾਰਮਿਕ ਘੱਟਗਿਣਤੀ ਦਾ ਦਰਜਾ ਨਹੀਂ ਮਿਲਿਆ
- ਮਰਦਮਸ਼ੁਮਾਰੀ ਵੱਖਰੀ ਪਛਾਣ ਦੀ ਮੰਗ ਕਰਦੀ ਹੈ
ਮਾਲੇਰਕੋਟਲਾ ਦੇ ਮੁਸਲਿਮ ਭਾਈਚਾਰੇ ਨੇ ਫਰਾਂਸ ਵਿਰੁੱਧ ਕੀਤਾ ਪ੍ਰਦਰਸ਼ਨ
ਫਰਾਂਸ ਦੇ ਸਾਰੇ ਉਤਪਾਦਾਂ ਦਾ ਮੁਕੰਮਲ ਬਾਈਕਾਟ ਕਰਨ ਦਾ ਸੱਦਾ ਦਿੱਤਾ
ਪਰਾਲੀ ਦੇ ਧੂੰਏ ਨੇ ਵਧਾਈਆਂ ਲੋਕਾਂ ਦੀਆਂ ਮੁਸ਼ਕਲਾਂ, ਸ਼ਾਮੀ ਛੇਤੀ ਹੀ ਛਾਉਣ ਲੱਗਦਾ ਹੈ ਹਨੇਰਾ
ਪਿਛਲੇ ਸਾਲ ਦੇ ਮੁਕਾਬਲੇ ਵਧੇ ਪਰਾਲੀ ਸਾੜਣ ਦੇ ਮਾਮਲੇ
ਦਿੱਲੀ ਦੀ ਹਵਾ ਗੁਣਵੱਤਾ 'ਗੰਭੀਰ' ਸ਼੍ਰੇਣੀ 'ਚ, ਦਿਵਾਲੀ 'ਤੇ ਸਥਿਤੀ ਹੋ ਸਕਦੀ ਹੈ ਹੋਰ ਖ਼ਤਰਨਾਕ
ਹਵਾ ਗੁਣਵੱਤਾ ਮਾੜੀ ਹੋਣ ਦਾ ਮੁੱਖ ਕਾਰਨ ਪੰਜਾਬ : ਮਾਹਰ
ਰਾਮ ਰਹੀਮ 'ਤੇ ਮਿਹਰਬਾਨ ਹੋਈ ਹਰਿਆਣਾ ਸਰਕਾਰ, ਗੁਪਤ ਤਰੀਕੇ ਨਾਲ ਦਿਤੀ ਪੈਰੋਲ
ਬਿਮਾਰ ਮਾਂ ਨੂੰ ਮਿਲਣ ਲਈ ਦਿਤੀ ਇਕ ਦਿਨ ਦੀ ਪੈਰੋਲ
ਬਾਇਡਨ-ਹੈਰਿਸ ਨੂੰ ਜਿੱਤ ਦਾ ਭਰੋਸਾ, ਆਰਥਿਕਤਾ ਅਤੇ ਜਨਤਕ ਸਿਹਤ 'ਤੇ ਕੀਤਾ ਕੰਮ ਸ਼ੁਰੂ
ਅਸੀਂ ਪਹਿਲੇ ਦਿਨ ਤੋਂ ਕੋਰੋਨਾ ਨੂੰ ਕਾਬੂ ਕਰਨ ਲਈ ਅਪਣੀ ਯੋਜਨਾ ਲਾਗੂ ਕਰਾਂਗ : ਬਾਇਡਨ
ਪੁਲਿਸ ਨੇ ਸਾਬਕਾ ਸਰਪੰਚ ਕੋਲੋਂ ਕਰੋੜਾਂ ਦੀ ਹੈਰੋਇਨ ਕੀਤੀ ਬਰਾਮਦ
ਵੱਖ ਵੱਖ ਸੰਗੀਨ ਧਰਾਵਾਂ ਤਹਿਤ ਕੀਤਾ ਕੇਸ ਦਰਜ
ਕਿਸਾਨਾਂ ਦੇ ਨਾਂ 'ਤੇ ਇਕ-ਦੂਜੇ ਨੂੰ ਭੰਡਣ ਵਾਲੇ ਸਿਆਸੀ ਆਗੂਆਂ ਨੂੰ ਆਪਣੇ ਅੰਦਰ ਝਾਕਣ ਦੀ ਲੋੜ!
ਵਿਰੋਧੀਆਂ 'ਚ ਗ਼ਲਤੀਆਂ ਕੱਢਣ ਦੀ ਥਾਂ ਇਕਜੁਟ ਹੋ ਕੇ ਕੇਂਦਰ ਨੂੰ ਸਖ਼ਤ ਸੁਨੇਹਾ ਦੇਣ ਸਿਆਸੀ ਧਿਰਾਂ
ਦੀਵਾਲੀ 'ਤੇ ਪਈ ਕੋਰੋਨਾ ਦੀ ਮਾਰ, ਦੁਕਾਨਦਾਰ ਗਾਹਕਾਂ ਦਾ ਕਰ ਰਹੇ ਹਨ ਇੰਤਜ਼ਾਰ
ਦੀਵਾਲੀ ਤੋਂ ਪਹਿਲਾਂ ਮੁੰਬਈ ਦੀਆਂ ਸੜਕਾਂ ‘ਤੇ ਖਰੀਦਦਾਰਾਂ ਦੀ ਭੀੜ ਘਟੀ
CM ਪੰਜਾਬ ਨੇ ਪ੍ਰਾਇਮਰੀ ਸਕੂਲਾਂ ਨੂੰ 2625 ਟੈਬਲੇਟਸ ਵੰਡੇ, 1467 ਸਮਾਰਟ ਸਕੂਲਾਂ ਦਾ ਕੀਤਾ ਉਦਘਾਟਨ
ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਨੂੰ ਪੰਜਾਬੀ ਭਾਸ਼ਾ ਦੇ ਪ੍ਰਚਾਰ ਲਈ ਯੋਜਨਾ ਦਾ ਖਰੜਾ ਤਿਆਰ