ਖ਼ਬਰਾਂ
'ਕਾਰਪੋਰੇਟ ਭਜਾਉ ਕਿਸਾਨੀ ਬਚਾਉ' ਦੇ ਲੱਗੇ ਨਾਹਰੇ
250 ਦੇ ਕਰੀਬ ਕਿਸਾਨ ਜਥੇਬੰਦੀਆਂ ਵਲੋਂ ਪੂਰੇ ਪੰਜਾਬ 'ਚ ਰੋਸ ਪ੍ਰਦਰਸ਼ਨ
ਬੇਅਦਬੀਆਂ ਕਰਵਾਉਣ ਵਾਲੇ ਪਟਿਆਲਾ 'ਚ ਧਰਨਾ ਦੇ ਕੇ ਡਰਾਮੇਬਾਜ਼ੀ ਕਰ ਰਹੇ ਹਨ
ਪਰਮਿੰਦਰ ਢੀਂਡਸਾ ਨੇ ਬਾਦਲ ਦਲ ਨੂੰ ਲਿਆ ਲੰਮੇ ਹੱਥੀਂ
ਮਸ਼ਹੂਰ ਸ਼ਾਇਰ ਰਾਹਤ ਇੰਡੋਰੀ ਕੋਰੋਨਾ ਪਾਜ਼ੀਟਿਵ,ਟਵੀਟ ਕਰਕੇ ਕਿਹਾ-ਪ੍ਰਾਰਥਨਾ ਕਰੋ....
ਮਸ਼ਹੂਰ ਸ਼ਾਇਰ ਰਾਹਤ ਇੰਡੋਰੀ ਕੋਰੋਨਾ ਵਾਇਰਸ ਸਕਾਰਾਤਮਕ ਪਾਏ ਗਏ ਹਨ।
ਸਰਕਾਰ ਕਰਮਚਾਰੀਆਂ ਦੀ ਗ੍ਰੈਚੂਟੀ ਦੀ ਸਮਾਂ ਸੀਮਾ 5 ਸਾਲ ਘਟਾਉਣ ਦੀ ਤਿਆਰੀ ‘ਚ: ਰਿਪੋਰਟ
ਕੇਂਦਰ ਸਰਕਾਰ ਕਰਮਚਾਰੀਆਂ ਦੇ ਲਈ ਗ੍ਰੈਚੂਟੀ ਭੁਗਤਾਨਾਂ ਲਈ ਯੋਗਤਾ ਦੀਆਂ ਸਭ ਤੋਂ ਘੱਟ ਸ਼ਰਤਾਂ 'ਤੇ ਢਿੱਲ ਦੇਣ 'ਤੇ ਵਿਚਾਰ ਕਰ ਰਹੀ ਹੈ
ਜਾਖੜ ਦਾ ਡੇਰਾ ਨਵੀਂ ਦਿੱਲੀ ਵਿਚ, ਬਾਜਵਾ ਅੱਜ ਜਾਣਗੇ
ਆਮ ਵਿਚਾਰ ਕਿ ਸੱਭ ਠੀਕ ਹੋ ਜਾਵੇਗਾ, ਪਰ ਜਾਖੜ ਦੀ ਸ਼ਾਇਦ ਕੁਰਬਾਨੀ ਲੈ ਲਈ ਜਾਵੇ
ਕੋਰੋਨਾ ਵਾਇਰਸ ਕਾਰਨ ਇਕ ਦਿਨ ਵਿਚ 1007 ਮੌਤਾਂ, 62,064 ਨਵੇਂ ਮਾਮਲੇ
ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 15 ਲੱਖ ਦੇ ਪਾਰ
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਕੋਰੋਨਾ ਵਾਇਰਸ ਤੋਂ ਪੀੜਤ
ਸਾਬਕਾ ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਦਸਿਆ ਕਿ ਜਾਂਚ ਵਿਚ ਉਨ੍ਹਾਂ ਦੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ
ਬੇਰੁਜ਼ਗਾਰੀ ਕਾਰਨ ਦੇਸ਼ 'ਚ ਹਾਲਾਤ ਹੋਰ ਵਿਗੜੇ
ਇਸ ਮਹੀਨੇ ਵਧੀ ਬੇਰੁਜ਼ਗਾਰੀ ਦੀ ਦਰ
ਭਲਕ ਤੋਂ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮਿਲਣਗੇ ਮੁਫ਼ਤ ਸਮਾਰਟ ਫ਼ੋਨ
ਅੰਤਰਰਾਸ਼ਟਰੀ ਯੂਥ ਦਿਵਸ 'ਤੇ ਹੋ ਰਹੀ ਹੈ ਸ਼ੁਰੂਆਤ, ਸਰਕਾਰੀ ਸਕੂਲਾਂ ਦੇ ਬੱਚਿਆਂ ਨੂੰ ਮਿਲੇਗਾ ਲਾਭ
ਬੇਰੁਜ਼ਗਾਰੀ ਕਾਰਨ ਦੇਸ਼ 'ਚ ਹਾਲਾਤ ਹੋਰ ਵਿਗੜੇ
ਇਸ ਮਹੀਨੇ ਵਧੀ ਬੇਰੁਜ਼ਗਾਰੀ ਦੀ ਦਰ