ਖ਼ਬਰਾਂ
ਲੜਕੀਆਂ ਨੂੰ ਗੋਦ ਲੈਣ ਦਾ ਰੁਝਾਨ ਵਧਿਆ
ਬੇਟੇ ਨੂੰ ਲੈ ਕੇ ਲੋਕਾਂ ਦੀ ਮਾਨਸਿਕਤਾ ਵਿਚ ਆਈ ਤਬਦੀਲੀ
ਮਾਲ ਗੱਡੀਆਂ ਬੰਦ ਕਰ ਕੇ ਪੰਜਾਬ ਦੀ ਆਰਥਕ ਘੇਰਾਬੰਦੀ ਕਰ ਰਹੀ ਹੈ ਕੇਂਦਰ ਸਰਕਾਰ : ਰਾਜੇਵਾਲ
ਦਿੱਲੀ ਨੂੰ ਦੁੱਧ, ਸਬਜ਼ੀਆਂ, ਚਾਰਾ ਅਤੇ ਹੋਰ ਖਾਣ-ਪੀਣ ਦੀਆਂ ਚੀਜ਼ਾਂ ਦੀ ਸਪਲਾਈ ਬੰਦ ਕਰਨ ਦੀ ਦਿਤੀ ਚੇਤਾਵਨੀ
ਅਕਤੂਬਰ ਵਿੱਚ ਕੋਰੋਨਾ ਮਹਾਂਮਾਰੀ ਤੋਂ ਵੱਡੀ ਰਾਹਤ
22 ਲੱਖ ਤੋਂ ਵੱਧ ਮਰੀਜ਼ ਤੰਦਰੁਸਤ ਹੋਏ
ਨਵੰਬਰ ਦੇ ਦੂਜੇ ਹਫਤੇ ਹੋ ਸਕਦੈ ਪੰਜਾਬ ਮੰਤਰੀ ਮੰਡਲ 'ਚ ਫੇਰ-ਬਦਲ, ਸਿੱਧੂ ਦੀ ਵਾਪਸੀ ਦੇ ਅਸਾਰ!
ਕੁੱਝ ਮੰਤਰੀਆਂ ਦੇ ਵਿਭਾਗ ਵਿਚ ਵੀ ਤਬਦੀਲੀ ਲਈ ਹੋ ਰਿਹਾ ਵਿਚਾਰ
ਮੱਧ ਪ੍ਰਦੇਸ਼ ਵਿੱਚ ਚੋਣ ਪ੍ਰਚਾਰ ਖਤਮ, 355 ਉਮੀਦਵਾਰਾਂ ਦਾ ਫੈਸਲਾ 3 ਨਵੰਬਰ ਨੂੰ ਹੋਵੇਗਾ
ਆਖ਼ਰੀ ਦਿਨ ਦੋਵਾਂ ਵੱਡੀਆਂ ਪਾਰਟੀਆਂ ਭਾਜਪਾ-ਕਾਂਗਰਸ ਨੇ ਚੋਣ ਪ੍ਰਚਾਰ ਵਿਚ ਆਪਣੀ ਤਾਕਤ ਲਗਾਈ
ਧੋਨੀ ਪ੍ਰਸੰਸਕਾਂ ਲਈ ਆਈ ਚੰਗੀ ਖ਼ਬਰ, ਆਈ.ਪੀ.ਐਲ ਮੈਚ ਖੇਡਦੇ ਰਹਿਣ ਦਾ ਐਲਾਨ
ਧੋਨੀ ਅੰਤਰ ਰਾਸ਼ਟਰੀ ਕ੍ਰਿਕਟ ਤੋਂ ਲੈ ਚੁੱਕੇ ਹਨ ਸੰਨਿਆਸ
ਕਾਲਾਝਾੜ ਟੋਲ ਪਲਾਜ਼ਾ ਅਤੇ ਰਿਲਾਇੰਸ ਪੰਪ ਤੇ ਧਰਨੇ 32 ਵੇਂ ਦਿਨ ਜਾਰੀ
ਡੀਸੀ ਦਫਤਰ ਸੰਗਰੂਰ ਅਤੇ ਮਾਨਸਾ ਮੋਰਚਿਆਂ ਤੇ ਕਿਸਾਨਾਂ ਦੀ ਹੋਈ ਜਿੱਤ
ਸੰਘਰਸ਼ ਦੇ ਗਿਆਰਵੇਂ ਦਿਨ ਪ੍ਰਸ਼ਾਸਨ ਤੋਂ ਸਾਰੀਆਂ ਮੰਗਾਂ ਮੰਨਵਾਈਆਂ
ਪਰਿਵਾਰ ਇੱਕ ਮੈਂਬਰ ਸਰਕਾਰੀ ਨੌਕਰੀ ਅਤੇ ਤਿੰਨ ਲੱਖ ਦਾ ਦਿੱਤਾ ਚੈੱਕ
ਜਾ ਕੋ ਰਾਖੇ ਸਾਈਆਂ...: ਮਲਬੇ 'ਚੋਂ 34 ਘੰਟੇ ਬਾਅਦ ਜ਼ਿੰਦਾ ਨਿਕਲਿਆ 70 ਸਾਲਾ ਵਿਅਕਤੀ
ਜ਼ਬਰਦਸਤ ਭੂਚਾਲ ਬਾਅਦ ਇਮਾਰਤ ਡਿੱਗਣ ਕਾਰਨ ਵਾਪਰਿਆ ਸੀ ਹਾਦਸਾ
ਜਲੰਧਰ ਵਿਚ ਸਕੇ ਭਰਾਵਾਂ ਤੇ ਭਾਬੀ ਨੇ ਭਰਾ ਨੂੰ ਲਾਈ ਅੱਗ
ਬਿਆਨਾਂ ਦੇ ਅਧਾਰ ‘ਤੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ