ਖ਼ਬਰਾਂ
ਭਾਰਤ ਵਿਚ ਕੋਰੋਨਾ ਬੇਕਾਬੂ, ਇੱਕ ਦਿਨ ਵਿਚ 57 ਹਜ਼ਾਰ ਨਵੇਂ ਕੇਸ, 764 ਮੌਤਾਂ
ਦੇਸ਼ ਵਿਚ ਕੋਰੋਨਾ ਦੀ ਰਫਤਾਰ ਰੁਕ ਨਹੀਂ ਰਹੀ ਹੈ। ਪਿਛਲੇ 24 ਘੰਟਿਆਂ ਵਿਚ, 57 ਹਜ਼ਾਰ ਤੋਂ ਵੱਧ ਨਵੇਂ ਕੇਸ ਸਾਹਮਣੇ ਆਏ ਹਨ
ਮੀਂਹ ਨਾਲ ਮੌਸਮ ਹੋਇਆ ਸੁਹਾਵਣਾ, ਇਹਨਾਂ ਇਲਾਕਿਆਂ ਵਿੱਚ ਭਾਰੀ ਮੀਂਹ ਪੈਣ ਦਾ ਅਲਰਟ ਜਾਰੀ
ਫਿਲਹਾਲ ਕੁਝ ਦਿਨਾਂ ਲਈ ਦੇਸ਼ ਵਿੱਚ ਮੌਸਮ ਦੇ ਮਿਸ਼ਰਤ ਹੋਣ ਦੀ ਉਮੀਦ ਹੈ।
24 ਸਾਲਾ ਸਿਪਾਹੀ ਅੱਤਵਾਦੀ ਹਮਲੇ ਵਿੱਚ ਸ਼ਹੀਦ, ਨਵੰਬਰ ਵਿੱਚ ਹੋਣਾ ਸੀ ਵਿਆਹ
ਹਿਮਾਚਲ ਪ੍ਰਦੇਸ਼ ਦਾ ਇੱਕ ਹੋਰ ਜਵਾਨ ਅੱਤਵਾਦੀਆਂ ਨਾਲ ਮੁਕਾਬਲੇ ਵਿੱਚ ਸ਼ਹੀਦ ਹੋ ਗਿਆ
ਹੁਣ ਓਪਰੇਟਰ ਹੀ ਤੈਅ ਕਰਨਗੇ ਨਿੱਜੀ ਟਰੇਨਾਂ ਦਾ ਕਿਰਾਇਆ, ਸਰਕਾਰ ਦੀ ਕੋਈ ਦਖ਼ਲ ਨਹੀਂ
ਰੇਲਵੇ ਨੇ ਸਾਫ਼ ਕਰ ਦਿੱਤਾ ਹੈ ਕਿ ਪ੍ਰਾਈਵੇਟ ਓਪਰੇਟਰਾਂ ਲਈ ਯਾਤਰੀ ਟਰੇਨਾਂ ਦੇ ਜ਼ਿਆਦਾ ਤੋਂ ਜ਼ਿਆਦਾ ਕਿਰਾਏ ਦੀ ਕੋਈ ਸੀਮਾ ਨਹੀਂ ਰੱਖੀ ਗਈ ਹੈ।
ਬਾਈਕ ਜਾਂ ਸਕੂਟਰ 'ਤੇ ਲਗਾਇਆ ਲੋਕਲ ਹੈਲਮੇਟ ਤਾਂ ਕੱਟੇ ਜਾਣਗੇ ਚਲਾਨ, ਜਾਣੋ ਕੀ ਹੈ ਨਵਾਂ ਕਾਨੂੰਨ
ਕੇਂਦਰ ਸਰਕਾਰ ਦੋ ਪਹੀਆ ਵਾਹਨ ਚਾਲਕਾਂ ਲਈ ਸਿਰਫ ਬ੍ਰਾਂਡ ਵਾਲੇ ਹੈਲਮੇਟ ਪਹਿਨਣ, ਉਤਪਾਦਨ ਅਤੇ ਵਿਕਰੀ ਨੂੰ ਯਕੀਨੀ ਬਣਾਉਣ ਲਈ ਇਕ ਨਵਾਂ ਕਾਨੂੰਨ ਲਾਗੂ ਕਰਨ ਜਾ ਰਹੀ ਹੈ...
ਗੁਰਦੁਆਰੇ ਦੇ ਗ੍ਰੰਥੀ ਦੇ ਕੇਸਾਂ ਦੀ ਕੀਤੀ ਬੇਅਦਬੀ! ਅੱਗੋਂ ਗ੍ਰੰਥੀ ਦੇ ਵੀ ਹੋ ਗਏ ਹੈਰਾਨੀਜਨਕ ਖੁਲਾਸੇ
ਗੁਰਦੁਆਰੇ ਦੇ ਗ੍ਰੰਥੀ ਦੇ ਕੇਸਾਂ ਦੀ ਬੇਅਦਬੀ!
ਭਾਰਤ ਅਤੇ ਅਮਰੀਕਾ ‘ਚ ਭਾਰਤੀ-ਅਮਰੀਕੀ ਭਾਈਚਾਰਾ ਮਹੱਤਵਪੂਰਨ ਹਿੱਸੇਦਾਰ: ਸੰਧੂ
ਅਮਰੀਕਾ ਵਿਚ ਭਾਰਤ ਦੇ ਰਾਜਦੂਤ ਤਰਨਜੀਤ ਸਿੰਘ ਸੰਧੂ ਨੇ ਕਿਹਾ ਕਿ ਭਾਰਤੀ-ਅਮਰੀਕੀ ਭਾਈਚਾਰਾ ਦੁਨੀਆਂ ਦੇ ਦੋ ਸਭ ਤੋਂ ਵਡੇ ਲੋਕਤੰਤਰਾਂ ਦੇ ਸੰਬੰਧਾਂ.......
ਮਿਹਨਤਾਂ ਨੂੰ ਰੰਗਭਾਗ: ਵੇਟਰ ਪਿਤਾ ਦੇ ਪੁੱਤ ਨੇ 10 ਵੀਂ ਵਿਚੋਂ ਪ੍ਰਾਪਤ ਕੀਤੇ 82% ਅੰਕ
ਸੋਲ੍ਹਾਂ ਸਾਲਾ ਅਨੰਤ ਡੋਇਫੋਡ ਨੂੰ ਮਹਾਰਾਸ਼ਟਰ ਦੇ ਪੁਣੇ ਜ਼ਿਲੇ ਦੇ ਇੱਕ ਦੂਰ-ਦੁਰਾਡੇ ਖੇਤਰ ਵਿੱਚ ਪੜ੍ਹਨ ਲਈ ਹਰ ਰੋਜ਼ 22 ਕਿਲੋਮੀਟਰ ਤੁਰਨਾ ਪੈਂਦਾ ਸੀ।
ਚੋਣਾਂ ਵਿਚ ਦੇਰੀ ਨਹੀਂ ਚਾਹੁੰਦਾ ਪਰ ਡਾਕ ਵੋਟ ਨਾਲ ਨਤੀਜਿਆਂ 'ਚ ਦੇਰੀ ਹੋ ਸਕਦੀ ਹੈ : ਟਰੰਪ
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਕਿਹਾ ਕਿ ਉਹ ਚੋਣਾਂ ਵਿਚ ਦੇਰੀ ਨਹੀਂ ਕਰਨਾ ਚਾਹੁੰਦੇ....
ਯੂਰਪੀ ਸੰਘ ਨੇ ਰੂਸ, ਚੀਨ ਅਤੇ ਉਤਰੀ ਕੋਰੀਆ ਦੇ ਸਾਈਬਰ ਜਾਸੂਸਾਂ 'ਤੇ ਪਹਿਲੀ ਵਾਰ ਲਗਾਈ ਪਾਬੰਦੀ
ਯੂਰਪੀ ਸੰਘ (ਈ.ਯੂ) ਨੇ ਸਾਈਬਰ ਹਮਲਿਆਂ 'ਤੇ ਪਹਿਲੀ ਵਾਰ ਪਾਬੰਦੀ ਲਗਾਉਂਦੇ ਹੋਏ ਉਨ੍ਹਾਂ ਕਥਿਤ ਰੂਸੀ ਫ਼ੌਜੀ ਏਜੰਟਾਂ, ਚੀਨੀ ਸਾਈਬਰ ਜਾਸੂਸੀ ਅਤੇ ਉਤਰੀ ਕੋਰੀਆਂ ਦੀ