ਖ਼ਬਰਾਂ
ਲੱਖਾ ਸਿਧਾਣਾ ਦਾ CM ਨੂੰ ਚੈਲਿੰਜ,ਪੰਜਾਬ 'ਚ ਬਾਹਰੀ ਲੋਕਾਂ ਦੇ ਜ਼ਮੀਨ ਖ਼ਰੀਦਣ ਤੇ ਨੌਕਰੀ 'ਤੇ ਲੱਗੇ ਰੋਕ
ਕਿਹਾ, ਕਾਰਪੋਰੇਟ ਘਰਾਣਿਆਂ ਨੂੰ ਲਾਭ ਪਹੁੰਚਾਉਣ ਲਈ ਛੋਟੇ ਕਾਰੋਬਾਰੀਆਂ ਨੂੰ ਖ਼ਤਮ ਕੀਤਾ ਜਾ ਰਿਹੈ
ਭਾਰਤ-ਚੀਨ ਤੇ ਤਣਾਅ ਦਰਮਿਆਨ 17 ਨਵੰਬਰ ਨੂੰ ਪੀਐਮ ਮੋਦੀ ਤੇ ਸ਼ੀ ਜਿਨਪਿੰਗ ਆਹਮੋ-ਸਾਹਮਣੇ
ਬ੍ਰਿਕਸ ਦੇਸ਼ਾਂ ਦੀ 17 ਨਵੰਬਰ ਨੂੰ ਇਕ ਵਰਚੁਅਲ ਬੈਠਕ ਹੋਵੇਗੀ। ਬ੍ਰਿਕਸ ਦੇਸ਼ਾਂ 'ਚੋਂ ਬ੍ਰਾਜ਼ੀਲ, ਰੂਸ, ਭਾਰਤ, ਚੀਨ ਅਤੇ ਦੱਖਣੀ ਅਫਰੀਕਾ ਹਨ।
ਖੇਤੀ ਕਾਨੂੰਨਾਂ ਖਿਲਾਫ ਭਾਜਪਾ ਦੇ ਸੀਨੀਅਰ ਲੀਡਰਾਂ ਵੱਲੋਂ ਦਿੱਤੇ ਜਾ ਰਹੇ ਅਸਤੀਫੇ
ਇਸ ਵਿਰੋਧ ਦੇ ਚਲਦਿਆਂ ਭਾਰਤੀ ਜਨਤਾ ਪਾਰਟੀ ਫ਼ਤਹਿਗੜ੍ਹ ਸਾਹਿਬ ਦੇ 11 ਵੱਖ-ਵੱਖ ਵਿੰਗਾਂ ਦੇ ਅਹੁਦੇਦਾਰਾਂ ਨੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇ ਦਿੱਤਾ ਹੈ।
ਟਰੈਕਟਰ ਚਲਾ ਕੇ ਹਰਿਆਣਾ ਬਾਰਡਰ ਪੁੱਜੇ ਰਾਹੁਲ ਗਾਂਧੀ, ਹੰਗਾਮਾ ਜਾਰੀ
ਕਾਂਗਰਸੀ ਵਰਕਰਾਂ ਨੇ ਤੋੜੇ ਬੈਰੀਕੇਟ
ਹਰਿਆਣਾ ਦੇ ਉਪ-ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਕੋਰੋਨਾ ਪਾਜ਼ੇਟਿਵ
ਇਸ ਤੋਂ ਪਹਿਲਾਂ ਵੀ ਕਈ ਮੰਤਰੀਆਂ ਦੀ ਰਿਪੋਰਟ ਆ ਚੁੱਕੀ ਹੈ ਕੋਰੋਨਾ ਪਾਜ਼ੇਟਿਵ
ਲੱਖੋਵਾਲ ਵੱਲੋਂ ਖੇਤੀ ਕਾਨੂੰਨਾਂ ਖਿਲਾਫ ਦਾਇਰ ਪਟੀਸ਼ਨ ਵਾਪਸ ਲੈਣ ਦਾ ਫ਼ੈਸਲਾ
ਲੱਖੋਵਾਲ ਨੇ ਕਿਹਾ ਕਿ ਅਦਾਲਤਾਂ ਉੱਤੇ ਭਰੋਸਾ ਨਹੀਂ ਰਿਹਾ ਤੇ ਅਸੀਂ ਲੋਕ ਸੰਘਰਸ਼ ਰਾਹੀਂ ਜਿੱਤ ਕਰਾਂਗੇ ਹਾਸਲ
ਸਿਹਤ ਮੰਤਰੀ ਬਲਬੀਰ ਸਿੱਧੂ ਕੋਰੋਨਾ ਪਾਜ਼ੀਟਿਵ, ਘਰ 'ਚ ਹੀ ਹੋਏ ਇਕਾਂਤਵਾਸ
ਹਲਕਾ ਬੁਖ਼ਾਰ ਤੇ ਗਲਾ ਦਰਦ ਹੋਣ ਦੀ ਸ਼ਿਕਾਇਤ
ਐਸ ਜੈਸ਼ੰਕਰ ਨੇ ਟੋਕਿਓ ਵਿਖੇ ਮਾਇਕ ਪੋਮਪਿਓ ਨਾਲ ਕੀਤੀ ਮੁਲਾਕਾਤ
ਵਿਦੇਸ਼ ਮੰਤਰੀ ਬੋਲੇ ਸਥਿਰਤਾ ਅਤੇ ਖੁਸ਼ਹਾਲੀ ਲਈ ਮਿਲ ਕੇ ਕੰਮ ਕਰੇਗਾ ਭਾਰਤ
ਚੱਢਾ ਸ਼ੂਗਰ ਮਿੱਲ 'ਚ ਧਰਨੇ ਦੌਰਾਨ ਗਰਮਾਇਆ ਮਾਹੌਲ, ਕਿਸਾਨ ਤੇ ਪ੍ਰਸ਼ਾਸਨ ਵਿਚਕਾਰ ਤਣਾਅ ਜਾਰੀ
ਚੱਢਾ ਸ਼ੂਗਰ ਕੀੜੀ ਅਫ਼ਗ਼ਾਨਾਂ ਮਿੱਲ ਵਿਚ ਬੰਦ ਕਮਰੇ ਚ' ਮੀਟਿੰਗ ਚਲ ਰਹੀ ਹੈ। ਪਰ ਅਜੇ ਤੱਕ ਧਰਨਾ ਖ਼ਤਮ ਹੋਣ ਦੀ ਉਮੀਦ ਨਹੀਂ ਰਹੀ।
ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬੁਲੰਦ ਕਰਨ ਵਾਲੇ ਕਿਸਾਨ ਆਗੂ ਦਾ ਇਨਕਲਾਬੀ ਨਾਅਰਿਆਂ ਨਾਲ ਸਸਕਾਰ
ਯਸ਼ਪਾਲ ਸਿੰਘ ਮਹਿਲ ਕਲਾਂ ਪਿਛਲੇ ਲੰਮੇ ਸਮੇਂ ਤੋਂ ਦੱਬੇ ਕੁਚਲੇ ਲੋਕਾਂ ਦੀ ਆਵਾਜ਼ ਬਣਿਆ ਹੈ।