ਖ਼ਬਰਾਂ
ਬੇਅਦਬੀ ਕਾਂਡ ਦੀ ਜਾਂਚ ’ਚ ਸੀਬੀਆਈ ਦੀ ਦਖ਼ਲ-ਅੰਦਾਜ਼ੀ ਰੋਕਣ ਲਈ ਸੌਂਪਿਆ ਪੱਤਰ
ਬੇਅਦਬੀ ਕਾਂਡ ਦੇ ਮਾਮਲੇ ’ਚ ਐਸਆਈਟੀ ਵਲੋਂ ਕੀਤੀ ਜਾ ਰਹੀ ਨਿਰਪੱਖ ਅਤੇ ਤਸੱਲੀਬਖਸ਼ ਜਾਂਚ ’ਚ ਅੜਿੱਕਾ ਪਾ
ਕਣਕ ਦਾ ਯੋਗਦਾਨ ਪਾਉਣ 'ਚ ਮੱਧ ਪ੍ਰਦੇਸ਼ ਸਿਖਰ 'ਤੇ, ਪੰਜਾਬ ਨੂੰ ਪਛਾੜਿਆ
ਸਾਲ 2020-21 ਵਿਚ ਹੁਣ ਤਕ ਕਣਕ ਦੀ ਖ਼ਰੀਦ 3.90 ਲੱਖ ਟਨ ਦੇ ਰੀਕਾਰਡ 'ਤੇ
ਸੀਬੀਆਈ ਮਗਰੋਂ ਡੇਰਾ ਪੇ੍ਰਮੀਆਂ ਨੇ ਵੀ ‘ਸਿੱਟ’ ਦੀ ਚਲਾਨ ਰਿਪੋਰਟ ਨੂੰ ਦਿਤੀ ਚੁਣੌਤੀ
ਪਹਿਲਾਂ ਵੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਜਾਂਚ ਰਿਪੋਰਟ ਅਤੇ ਐਸਆਈਟੀ ਦੀ ਪੜਤਾਲ ਦੌਰਾਨ
ਮੁਹਾਲੀ ਅਦਾਲਤ ਵਿਚ ਸਾਬਕਾ ਡੀਜੀਪੀ ਸੈਣੀ ਦੀਆਂ ਮੁਸ਼ਕਲਾਂ ਵਧੀਆਂ
ਅਗਵਾ ਮਾਮਲੇ ’ਚ ਅੰਤਰਿਮ ਜ਼ਮਾਨਤ ਰੱਦ
ਬਾਂਦਰਾਂ ਤੋਂ ਬਚਣ ਦੀ ਕੋਸ਼ਿਸ਼ ਕਰਦੀ ਔਰਤ ਦੋ ਮੰਜ਼ਿਲਾ ਮਕਾਨ ਤੋਂ ਡਿੱਗੀ, ਮੌਤ
ਉਪਨਗਰ ਕੁਫਟਾਧਾਰ ’ਚ ਬਾਂਦਰਾਂ ਦੇ ਡਰ ਤੋਂਂ ਭੱਜ ਰਹੀ ਔਰਤ ਦੀ ਦੋ ਮੰਜ਼ਿਲਾ ਮਕਾਨ ਤੋਂ ਡਿੱਗਣ ਕਾਰਨ ਮੌਤ ਹੋ ਗਈ।
ਕੋਵਿਡ-19 ਦੇ ਇਕ ਦਿਨ ਵਿਚ 26,506 ਨਵੇਂ ਮਾਮਲੇ
475 ਹੋਰ ਮਰੀਜ਼ਾਂ ਦੀ ਮੌਤ, ਕੁਲ ਪਾਜ਼ੇਟਿਵ ਅੰਕੜਾ 8 ਲੱਖ ਨੇੜੇ ਪੁੱਜਾ
ਡਾਇਰੈਕਟਰ ਪੰਚਾਇਤ ਦੀ ਰਿਪੋਰਟ ਪਾਜ਼ੇਟਿਵ ਆਉਣ ਤੋਂ ਬਾਅਦ ਮੰਤਰੀ ਤ੍ਰਿਪਤ ਬਾਜਵਾ ਵੀ ਹੋਏ ਇਕਾਂਤਵਾਸ
ਮੰਤਰੀ ਨੇ ਬੀਤੇ ਦਿਨੀ ਵਿਭਾਗ ਦੇ ਅਧਿਕਾਰੀਆਂ ਨਾਲ ਕੀਤੀ ਸੀ ਮੀਟਿੰਗ
ਮਹਾਰਾਜਾ ਫ਼ਰੀਦਕੋਟ ਦੇ ਰਾਜ ਮਹੱਲ ’ਤੇ ਕਬਜ਼ਾ ਕਰਨ ਦੀ ਕੋਸ਼ਿਸ਼, ਰਿਆਸਤ ਮੂਹਰੇ ਪੁਲਿਸ ਤੈਨਾਤ
‘ਮਾਮਲਾ 20 ਹਜ਼ਾਰ ਕਰੋੜ ਰੁਪਏ ਦੀ ਜਾਇਦਾਦ ਦਾ’
ਆਤਮਨਿਰਭਰ ਭਾਰਤ ਲਈ ਸੂਰਜੀ ਊਰਜਾ ਬੇਹੱਦ ਅਹਿਮ : ਮੋਦੀ
ਭਾਰਤ ਸਾਫ਼-ਸੁਥਰੀ ਊਰਜਾ ਲਈ ਸੱਭ ਤੋਂ ਆਕਰਸ਼ਕ ਬਾਜ਼ਾਰ
ਅਪਰਾਧੀ ਵਿਕਾਸ ਦੁਬੇ ਕਥਿਤ ਪੁਲਿਸ ਮੁਕਾਬਲੇ ਵਿਚ ਹਲਾਕ
ਵਿਰੋਧੀ ਦਲਾਂ ਨੂੰ ਖ਼ਦਸ਼ਾ ਕਿ ਕੁੱਝ ਵੱਡੇ ਲੀਡਰਾਂ ਦੇ ਭੇਤ ਬਾਹਰ ਆਉਣੋਂ ਰੋਕਣ ਲਈ 'ਪੁਲਿਸ ਮੁਕਾਬਲਾ' ਬਣਾ ਦਿਤਾ ਗਿਆ