ਖ਼ਬਰਾਂ
ਪਾਵਨ ਸਰੂਪ ਗਾਇਬ ਮਾਮਲੇ 'ਚ ਸ਼੍ਰੋਮਣੀ ਕਮੇਟੀ ਦਾ ਯੂ-ਟਰਨ, ਕਾਨੂੰਨੀ ਕਾਰਵਾਈ ਤੋਂ ਹੱਥ ਪਿੱਛੇ ਖਿੱਚਿਆ!
ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਦੀ ਅਚਾਨਕ ਮੌਤ 'ਤੇ ਵੀ ਉਠਣ ਲੱਗੇ ਸਵਾਲ
ਸ਼ੋਵਿਕ ਅਤੇ ਸੈਮੂਅਲ ਮਿਰਾਂਡਾ ਨੂੰ 9 ਸਤੰਬਰ ਤਕ ਐਨ.ਸੀ.ਬੀ. ਦੀ ਹਿਰਾਸਤ 'ਚ ਭੇਜਿਆ
ਐਨਸੀਬੀ ਸੁਸ਼ਾਂਤ ਖੁਦਕੁਸ਼ੀ ਮਾਮਲੇ 'ਚ ਨਸ਼ਿਆਂ ਨਾਲ ਜੁੜੇ ਐਂਗਲ ਤੋਂ ਕਰ ਰਹੀ ਹੈ ਜਾਂਚ
ਕਰੋਨਾ ਕੇਸਾਂ ਦੀ ਵਧਦੀ ਰਫ਼ਤਾਰ ਤੋਂ ਚੰਡੀਗੜ੍ਹ ਪ੍ਰਸ਼ਾਸਨ ਚਿੰਤਤ, ਕੇਂਦਰ ਕੋਲ ਲਾਈ ਮੱਦਦ ਲਈ ਗੁਹਾਰ!
ਕੇਂਦਰ ਸਰਕਾਰ ਦੇ ਅਧਿਕਾਰੀਆਂ ਨਾਲ ਮੀਟਿੰਗ ਢੁਕਵੇਂ ਪ੍ਰਬੰਧਾਂ ਸਬੰਧੀ ਵਿਚਾਰ-ਵਟਾਦਰਾ
ਬਿਮਾਰ ਪਈਆਂ ਦੇਸ਼ ਦੀਆਂ ਸਿਹਤ ਸਹੂਲਤਾਂ!
ਸਰਕਾਰ ਦੇ ਦਾਅਵਿਆਂ ਦੀ ਖੁੱਲ੍ਹ ਰਹੀ ਪੋਲ!
ਪੂਰੀ ਦੁਨੀਆ ਨੂੰ ਕੋਰੋਨਾ ਸੰਕਟ' ਚ ਪਾ ਕੇ ਹੁਣ ਇਸ ਮਿਸ਼ਨ 'ਤੇ ਕੰਮ ਕਰ ਰਿਹਾ ਹੈ ਚੀਨ
ਚੀਨ ਕੋਰੋਨਾਵਾਇਰਸ ਸੰਕਟ ਦੇ ਵਿਚਕਾਰ ਵੀ ਆਪਣੇ ਪੁਲਾੜ ਮਿਸ਼ਨ 'ਤੇ ਲਗਾਤਾਰ ਕੰਮ ਕਰ ਰਿਹਾ ਹੈ.........
ਨੌਜਵਾਨ ਦੇ ਗੋਲੀ ਮਾਰ ਵਰਨਾ ਕਾਰ ਖੋਹ ਕੇ ਫ਼ਰਾਰ ਹੋਏ ਤਿੰਨ ਲੁਟੇਰੇ
ਗੁਰਦਾਸਪੁਰ 'ਚ ਜੰਮੂ-ਅੰਮ੍ਰਿਤਸਰ ਨੈਸ਼ਨਲ ਹਾਈਵੇਅ 'ਤੇ ਵਾਪਰੀ ਘਟਨਾ
ਜਾਣੋ, ਅਧਿਆਪਕ ਦਿਵਸ ਬਾਰੇ ਕੁੱਝ ਰੌਚਕ ਜਾਣਕਾਰੀ
ਰਾਸ਼ਟਰੀ ਅਧਿਆਪਕ ਦਿਵਸ ਹਰ ਸਾਲ 16 ਜਨਵਰੀ ਨੂੰ ਥਾਈਲੈਂਡ ਵਿਚ ਮਨਾਇਆ ਜਾਂਦਾ ਹੈ।
ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਦਾ ਦੇਹਾਂਤ
ਚੰਡੀਗੜ੍ਹ ਵਿਖੇ ਅਪਣੇ ਘਰ ਦਿਲ ਦਾ ਦੌਰਾ ਪੈਣ ਨਾਲ ਹੋਇਆ ਦੇਹਾਂਤ
ਮੁੰਬਈ ਵਿੱਚ ਮਹਿਸੂਸ ਕੀਤੇ ਗਏ 2.7 ਦੀ ਤੀਬਰਤਾ ਵਾਲੇ ਭੂਚਾਲ ਦੇ ਝਟਕੇ
ਮਹਾਰਾਸ਼ਟਰ ਵਿੱਚ 12 ਘੰਟਿਆਂ ਵਿੱਚ ਲਗਾਤਾਰ ਦੂਜੀ ਵਾਰ ਭੁਚਾਲ ਆਇਆ......
ਕੋਰੋਨਾ ਵੈਕਸੀਨ ਦੇ ਦਾਅਵਿਆਂ ਦੇ ਵਿਚਕਾਰ WHO ਨੇ ਦੱਸਿਆ ਕਦੋਂ ਸੁਣਨ ਨੂੰ ਮਿਲੇਗੀ ਚੰਗੀ ਖ਼ਬਰ
ਜਿਥੇ ਕੋਰੋਨਾਵਾਇਰਸ ਟੀਕੇ ਬਾਰੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ........