ਖ਼ਬਰਾਂ
ਜੇ.ਈ.ਈ-ਨੀਟ ਪ੍ਰੀਖਿਆ
ਸੁਪਰੀਮ ਕੋਰਟ ਨੇ ਅਪਣੇ ਫ਼ੈਸਲੇ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ ’ਤੇ ਸੁਣਵਾਈ ਤੋਂ ਕੀਤਾ ਇਨਕਾਰ
22-29 ਸਤੰਬਰ ਵਿਚਾਲੇ ਹੋਣਗੀਆਂ ਸੀ.ਬੀ.ਐਸ.ਈ ਦੀਆਂ 10ਵੀਂ-12ਵੀਂ ਦੀਆਂ ਕੰਪਾਰਟਮੈਂਟ ਪ੍ਰੀਖਿਆਵਾਂ
22-29 ਸਤੰਬਰ ਵਿਚਾਲੇ ਹੋਣਗੀਆਂ ਸੀ.ਬੀ.ਐਸ.ਈ ਦੀਆਂ 10ਵੀਂ-12ਵੀਂ ਦੀਆਂ ਕੰਪਾਰਟਮੈਂਟ ਪ੍ਰੀਖਿਆਵਾਂ
ਹੈਲੀਕਾਪਟਰ ਘਪਲਾ : ਹਾਈ ਕੋਰਟ ਦੇ ਫ਼ੈਸਲੇ ਵਿਰੁਧ ਸੁਪਰੀਮ ਕੋਰਟ ਜਾਵੇਗਾ ਈ.ਡੀ.
ਹੈਲੀਕਾਪਟਰ ਘਪਲਾ : ਹਾਈ ਕੋਰਟ ਦੇ ਫ਼ੈਸਲੇ ਵਿਰੁਧ ਸੁਪਰੀਮ ਕੋਰਟ ਜਾਵੇਗਾ ਈ.ਡੀ.
ਸ਼ੰਘਾਈ 'ਚ ਐਸ.ਸੀ.ਓ. ਸੰਮੇਲਨ 'ਚ ਰਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨ ਨੂੰ ਘੇਰਿਆ
ਕਿਹਾ, 'ਹਮਲੇ ਦੀ ਮੂਰਖਤਾ' ਸਾਰਿਆਂ ਲਈ ਤਬਾਹੀ ਦਾ ਕਾਰਨ ਬਣ ਸਕਦੀ ਹੈ
ਆਮ ਆਦਮੀ ਪਾਰਟੀ ਦੀ ਰੁਚੀ ਸਿਰਫ਼ ਅਪਣੇ ਸਿਆਸੀ ਏਜੰਡੇ ਵਲ : ਕੈਪਟਨ ਅਮਰਿੰਦਰ ਸਿੰਘ
ਕਿਹਾ, ਪੰਜਾਬ ਸਰਕਾਰ ਕੋਵਿਡ ਨਾਲ ਅਪਣੇ-ਆਪ ਨਜਿਠ ਲਵੇਗੀ, ਕੇਜਰੀਵਾਲ ਦੀ ਲੋੜ ਨਹੀਂ
ਸੁਨੀਲ ਜਾਖੜ ਦੀ ਕੇਜਰੀਵਾਲ ਨੂੰ ਸਲਾਹ, ਪਹਿਲਾਂ ਅਪਣੇ ਪਾਰਟੀ ਵਰਕਰਾਂ ਦੀ ਆਕਸੀਜਨ ਚੈਕ ਕਰਵਾ ਲਓ!
ਕਿਹਾ, ਪੰਜਾਬ ਦੇ ਲੋਕਾਂ ਨੂੰ ਭੜਕਾਉਣ ਵਾਲਿਆਂ ਖਿਲਾਫ਼ ਹੋਵੇਗੀ ਸਖ਼ਤ ਕਾਰਵਾਈ
626 ਅਧਿਆਪਕਾਂ ਨੇ ਲੇਖ ਮੁਕਾਬਲੇ ਲਈ ਭੇਜੀਆਂ ਐਂਟਰੀਜ਼
ਪਹਿਲੇ ਤਿੰਨ ਜੇਤੂਆਂ ਨੂੰ ਨਕਦ ਇਨਾਮ ਸਮੇਤ 5 ਸਤੰਬਰ ਨੂੰ ਦਿੱਤੇ ਜਾਣਗੇ ਸਰਟੀਫੀਕੇਟ
ਰਾਹੁਲ ਦਾ PM 'ਤੇ ਤੰਜ਼, ਰੁਜ਼ਗਾਰ, ਆਮਦਨੀ, ਅਰਥਵਿਵਸਥਾ ਗਾਇਬ, ਸਵਾਲ ਪੁਛੋਂ ਤਾਂ ਜਵਾਬ ਗਾਇਬ!
ਸਰਕਾਰ 'ਤੇ ਸਵਾਲਾਂ ਦੇ ਜਵਾਬ ਦੇਣ ਤੋਂ ਭੱਜਣ ਦਾ ਦੋਸ਼
ਕਿਸਾਨ ਵਿਰੋਧੀ ਖੇਤੀ ਆਰਡੀਨੈਂਸਾਂ ਦੇ ਹੱਕ 'ਚ ਬਿਆਨ ਦੇਣ ਪਿੱਛੇ ਪ੍ਰਕਾਸ਼ ਬਾਦਲ ਆਪਣੀ ਮਜਬੂਰੀ ਦੱਸੇ
ਕਾਂਗਰਸੀ ਮੰਤਰੀਆਂ ਤੇ ਵਿਧਾਇਕਾਂ ਨੇ ਕਿਸਾਨ ਵਿਰੋਧੀ ਪਾਲੇ ਵਿੱਚ ਖੜਨ ਲਈ ਅਕਾਲੀ ਦਲ ਦੇ ਸਰਪ੍ਰਸਤ ਨੂੰ ਘੇਰਿਆ
ਸਿੱਖਿਆ ਮੰਤਰੀ ਵੱਲੋਂ ਅਧਿਆਪਕ ਦਿਵਸ ਦੀ ਵਧਾਈ
ਆਨਲਾਈਨ ਮਾਧਿਅਮ ਰਾਹੀਂ ਨੈਤਿਕ ਕਦਰਾਂ-ਕੀਮਤਾਂ ’ਤੇ ਆਧਾਰਤ ਸਿੱਖਿਆ ਦੀ ਲੋੜ ’ਤੇ ਜ਼ੋਰ