ਖ਼ਬਰਾਂ
ਰਾਣਾ ਸੋਢੀ ਨੇ ਅਰਜੁਨਾ, ਧਿਆਨ ਚੰਦ ਤੇ ਤੇਨਜ਼ਿੰਗ ਨੋਰਗੇ ਐਵਾਰਡ ਜੇਤੂਆਂ ਨੂੰ ਦਿੱਤੀ ਵਧਾਈ
ਖੇਡ ਮੰਤਰੀ ਨੇ ਮਾਕਾ ਟਰਾਫ਼ੀ ਜਿੱਤਣ ਉਤੇ ਪੰਜਾਬ ਯੂਨੀਵਰਸਿਟੀ ਦੀ ਵੀ ਕੀਤੀ ਸ਼ਲਾਘਾ
ਢੱਡਰੀਆਂ ਵਾਲਿਆਂ ਖਿਲਾਫ਼ ਅਕਾਲ ਤਖ਼ਤ ਸਾਹਿਬ ਦੀ ਸਖ਼ਤੀ, ਮੁਆਫ਼ੀ ਮੰਗਣ ਤਕ ਸਮਾਗਮ ਨਾ ਕਰਵਾਉਣ ਦੇ ਹੁਕਮ!
ਪੰਜ ਮੈਂਬਰੀ ਕਮੇਟੀ ਦੀ ਰਿਪੋਰਟ ਵਾਚਣ ਬਾਅਦ ਲਿਆ ਗਿਆ ਫ਼ੈਸਲਾ
ਮੰਗਲਵਾਰ ਨੂੰ ਹੋਵੇਗੀ ਬਲਜਿੰਦਰ ਜਿੰਦੂ ਦੇ ਮਾਮਲੇ ਦੀ ਸੁਣਵਾਈ, ਸ਼ਿਵਸੈਨਾ ਵਿਰੋਧ ਕਰਨ ਪਹੁੰਚੀ ਅਦਾਲਤ
ਪਰ ਅਦਾਲਤ ਵੱਲੋਂ ਸੁਣਵਾਈ ਮੰਗਲਵਾਰ...
ਫਿਲੀਪੀਨਜ਼ 'ਚ ਹੋਏ ਦੋ ਧਮਾਕੇ, 11 ਦੀ ਮੌਤ ਦਰਜਨਾਂ ਜਖ਼ਮੀ
ਇਹ ਧਮਾਕਾ ਮੁਸਲਮਾਨ ਪ੍ਰਭਾਵਿਤ ਸੁਲੂ ਖੇਤਰ ਦੇ ਜੋਲੋ ਵਿਚ ਹੋਇਆ,
SBI ਦੇ ਹੋਮ ਲੋਨ ਗਾਹਕਾਂ ਦੇ ਲਈ ਆਇਆ ਵੱਡਾ ਆਫਰ, ਮਿਲੇਗਾ ਬਿਨ੍ਹਾਂ ਰੁਕਾਵਟ ਦੇ ਪੈਸਾ
ਐਸਬੀਆਈ ਹੋਮ ਟਾਪ ਅਪ ਲੋਨ ਲਈ, ਪਹਿਲਾਂ ਇਕ ਨੂੰ ਯੋਨੋ ਐਪ 'ਤੇ ਲੌਗਇਨ ਕਰਨਾ ਹੋਵੇਗਾ।
GST ਕਾਰਨ ਟੈਕਸ ਦਰ ਘਟੀਆਂ, ਟੈਕਸਪੇਅਰਸ ਦੀ ਗਿਣਤੀ ਹੋਈ ਦੁਗਣੀ-ਵਿੱਤੀ ਵਿਭਾਗ
ਸਮੂਹਕ ਤੌਰ 'ਤੇ ਇਨ੍ਹਾਂ ਦੇ ਕਾਰਨ ਟੈਕਸ ਦੀ ਮਿਆਰੀ ਦਰ...
ਮੌਂਟੇਕ ਸਿੰਘ ਆਹਲੂਵਾਲੀਆ ਦੀਆਂ ਸਿਫਾਰਸ਼ਾਂ ਖਿਲਾਫ਼ ਵਿਰੋਧ, ਫੂਕਿਆ ਪੁਤਲਾ
ਅੱਜ ਬਠਿੰਡਾ ਵਿਚ ਡੈਮੋਕ੍ਰੇਟਿਕ ਟੀਚਰ ਫਰੰਟ ਪੰਜਾਬ ਵੱਲੋਂ ਮੌਂਟੇਕ ਸਿੰਘ ਆਹਲੂਵਾਲੀਆ ਦਾ ਪੁਤਲਾ ਫੂਕਿਆ ਗਿਆ।
ਮੁੱਖ ਮੰਤਰੀ ਵੱਲੋਂ ਪਟਿਆਲਾ ਦੇ ਨੌਜਵਾਨ ਫੋਟੋ ਪੱਤਰਕਾਰ ਜੈ ਦੀਪ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ
ਮੀਡੀਆ ਸਲਾਹਕਾਰ ਰਵੀਨ ਠੁਕਰਾਲ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ
ਜੁਲਾਈ ਦੇ ਮੁਕਾਬਲੇ ਅਗਸਤ ਰਿਹਾ ਭਾਰੀ, ਪੀੜਤਾਂ ਦਾ ਅੰਕੜਾਂ ਨੌ ਹਜ਼ਾਰ ਤੋਂ ਪਾਰ
ਇਸ ਦੇ ਨਾਲ ਹੀ ਜ਼ਿਲ੍ਹੇ ਵਿਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ...
ਬੰਦ ਹੋ ਸਕਦੇ ਹਨ iphone 11 ਸੀਰੀਜ਼ ਦੇ ਦਿੱਗਜ ਸਮਾਰਟ ਫੋਨ ਜਾਣੋ ਕੀ ਹੈ ਵਜ੍ਹਾ
ਪ੍ਰੀਮੀਅਮ ਸਮਾਰਟ ਫੋਨ ਬਣਾਉਣ ਵਾਲੀ ਕੰਪਨੀ ਐਪਲ ਆਪਣੀ ਨਵੀਂ ਆਈਫੋਨ 12 ਸੀਰੀਜ਼ ਦੇ ਸਮਾਰਟ ਫੋਨ ਦੀ ਲਾਂਚਿੰਗ ਦੀ ਤਿਆਰੀ ਕਰ ਰਹੀ ਹੈ