ਖ਼ਬਰਾਂ
ਕੋਰੋਨਾ ਦੇ ਡਰੋਂ ਪੰਜਾਬ ਦੇ ਹਸਪਤਾਲਾਂ ਦਾ ਰੁਖ ਕਰ ਰਹੇ ਦਿੱਲੀ ਦੇ ਲੋਕ, ਸਿਹਤ ਵਿਭਾਗ ਹੋਇਆ ਅਲਰਟ
ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧਣ ਨਾਲ ਹਾਲਾਤ ਖਰਾਬ ਹੁੰਦੇ ਜਾ ਰਹੇ ਹਨ।
ਲਾਕਡਾਊਨ ਕਾਰਨ ਮੁੜ ਬੇਰੌਣਕ ਹੋਇਆ ਅੰਮ੍ਰਿਤਸਰ ਸ਼ਹਿਰ, ਸੜਕਾਂ ਹੋਈਆਂ ਸੁੰਨੀਆਂ
ਸ਼ਨੀਵਾਰ ਅਤੇ ਐਤਵਾਰ ਲਈ ਜਾਰੀ ਹੋਏ ਲੋਕਡਾਊਨ ਦੇ ਮੱਦੇਨਜ਼ਰ
UT ਪ੍ਰਸ਼ਾਸ਼ਨ ਨੇ ਲਿਆ ਫੈਸਲਾ , ਅੰਤਰ ਰਾਜੀ ਬੱਸ ਸੇਵਾ ਕੀਤੀ ਮੁਅੱਤਲ
ਚੰਡੀਗੜ੍ਹ ਪ੍ਰਸ਼ਾਸਨ ਨੇ ਸੈਕਟਰ 43 ISBT ਬੱਸ ਸਟੈਂਡ ਤੋਂ CTU ਅਤੇ STU ਅੰਤਰ ਰਾਜੀ ਬੱਸ ਸੇਵਾ ਨੂੰ ਬੰਦ ਕਰਨ ਦਾ ਫੈਸਲਾ ਕੀਤਾ ਹੈ
ਗਰਮੀ ਨਾਲ ਪਸੀਨੋ ਪਸੀਨੀ ਹੋਏ ਲੋਕਾਂ ਨੂੰ ਹੁਣ ਮਿਲੇਗੀ ਠੰਢਕ
ਉੱਤਰੀ ਭਾਰਤ ਦੇ ਜਿਆਦਾਤਰ ਹਿੱਸਿਆਂ ਵਿਚ ਗਰਮੀ ਵੱਧ ਗਈ ਸੀ ਕਿਉਂਕਿ ਤਾਪਮਾਨ ਲਗਭਗ 40 ਡਿਗਰੀ ਸੈਲਸੀਅਸ ਸੀ।
ਨੀਲੇ ਕਾਰਡਾਂ ਨੂੰ ਲੈ ਪੰਜਾਬ ਸਰਕਾਰ 'ਤੇ ਭਖੇ Gulzar Singh Ranike
ਗੁਲਜ਼ਾਰ ਸਿੰਘ ਰਣੀਕੇ ਐਸ.ਸੀ ਵਿੰਗ ਦੇ ਪੰਜਾਬ ਪ੍ਰਧਾਨ ਨਿਯੁਕਤ
ਭਾਰਤੀ ਔਰਤਾਂ ਵਿਚ ਮਰਦਾਂ ਨਾਲੋਂ ਜ਼ਿਆਦਾ ਹੈ ਕੋਰੋਨਾ ਕਾਰਨ ਮੌਤ ਦਾ ਖਤਰਾ- ਅਧਿਐਨ
ਭਾਰਤ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ।
ਭਾਰਤੀ ਮੂਲ ਦੇ ਮਿੱਟੀ ਵਿਗਿਆਨੀ ਨੇ ਜਿੱਤਿਆ ਵੱਕਾਰੀ ਵਿਸ਼ਵ ਖਾਧ ਪੁਰਸਕਾਰ
ਭਾਰਤੀ ਮੂਲ ਦੇ ਅਮਰੀਕੀ ਮਿੱਟੀ ਵਿਗਿਆਨੀ ਡਾਕਟਰ ਰਤਨ ਲਾਲ ਨੂੰ ਖੇਤੀਬਾੜੀ ਖੇਤਰ ਵਿਚ ਨੋਬਲ ਪੁਰਸਕਾਰ ਦੇ ਬਰਾਬਰ ਮੰਨੇ ਜਾਣ ਵਾਲੇ ਵੱਕਾਰੀ ਵਿਸ਼ਵ ਖਾਧ ਪੁਰਸਕਾਰ ਨਾਲ
ਭਾਰਤ ’ਚ Corona ਦੇ ਮਾਮਲੇ 3 ਲੱਖ ਤੋਂ ਪਾਰ, ਇਕ ਦਿਨ ’ਚ ਰਿਕਾਰਡ 11,450 ਤੋਂ ਜ਼ਿਆਦਾ ਕੇਸ
ਹਾਲਾਂਕਿ ਦੇਸ਼ ਵਿੱਚ ਕੋਰੋਨਾ ਵਿਸ਼ਾਣੂ ਦੇ ਮਾਮਲੇ ਤੇਜ਼ੀ ਨਾਲ ਵੱਧਦੇ...
ਮਾਨਸੂਨ ਵਿਚ 16 ਸੂਬਿਆਂ ‘ਤੇ ਮੰਡਰਾ ਰਿਹਾ ਹੜ੍ਹ ਦਾ ਖਤਰਾ! 123 ਡੈਮ ਪਾਣੀ ਨਾਲ ਭਰੇ
ਦੇਸ਼ ਦੇ ਸਾਰੇ ਡੈਮ ਅਤੇ ਜਲ ਭੰਡਾਰਾਂ ਵਿਚ ਪਿਛਲੇ ਸਾਲ ਦੀ ਤੁਲਨਾ ਵਿਚ ਬਹੁਤ ਜ਼ਿਆਦਾ ਪਾਣੀ ਭਰਿਆ ਹੋਇਆ ਹੈ।
ਕੋਵਿਡ 19 ਕਾਰਨ ਦੁਨੀਆਂ ’ਚ ਇਕ ਅਰਬ ਤੋਂ ਵੱਧ ਲੋਕ ਹੋ ਸਕਦੇ ਹਨ ਜ਼ਿਆਦਾ ਗ਼ਰੀਬ : ਰੀਪੋਰਟ
ਕੋਵਿਡ 19 ਸੰਕਟ ਦੇ ਚੱਲਦੇ ਦੁਨੀਆਂ ’ਚ ਗ਼ਰੀਬਾਂ ਦੀ ਗਿਣਤੀ ਵੱਧ ਕੇ ਇਕ ਅਰਬ ਤੋਂ ਜ਼ਿਆਦਾ ਹੋ ਸਕਦੀ ਹੈ