ਖ਼ਬਰਾਂ
ਹਾਈ ਕੋਰਟ 'ਚ ਸੁਰੱਖਿਆ ਮੰਗਣ ਆਏ ਜੋੜੇ ਨੂੰ ਹੋਇਆ 10 ਹਜ਼ਾਰ ਰੁਪਏ ਦਾ ਜੁਰਮਾਨਾ
ਘਰਦਿਆਂ ਤੋਂ ਬਾਹਰੇ ਹੋ ਕੇ ਵਿਆਹ ਕਰਵਾਉਣ ਵਾਲੇ ਜੋੜੇ ਨੂੰ ਹਾਈ ਕੋਰਟ 'ਚ ਸੁਰੱਖਿਆ ਦੀ ਗੁਹਾਰ
ਸਵਾਈਨ ਫਲੂ ਦੀ ਦਵਾ ਨਾਲ ਹੋਵੇਗਾ ਕੋਰੋਨਾ ਦਾ ਇਲਾਜ, ਮਿਲ ਸਕਦੀ ਹੈ ਮਨਜ਼ੂਰੀ
ਦੇਸ਼ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ ਪਰ ਰਾਹਤ ਦੀ ਗੱਲ ਇਹ ਹੈ ਕਿ ਮਰੀਜ਼ਾਂ ਦੀ ਠੀਕ ਹੋਣ ਦੀ ਗਿਣਤੀ ਵੀ ਵਧ ਰਹੀ ਹੈ।
ਭਾਰੀ ਮੀਂਹ ਕਾਰਨ ਡਿੱਗੀ ਸਕੂਲ ਦੀ ਛੱਤ, 7 ਬੱਚਿਆਂ ਦੀ ਮੌਤ
ਬੀਤੇ ਦਿਨ ਹੋਈ ਭਾਰੀ ਬਾਰਿਸ਼ ਦੇ ਚਲਦਿਆਂ ਅਫ਼ਗਾਨਿਸਤਾਨ ਦੇ ਨਜ਼ਦੀਕ ਪਾਕਿਸਤਾਨ ਦੇ ਉੱਤਰ ਪੱਛਮ ਇਲਾਕੇ ਵਿਚ ਇਕ ਸਕੂਲ ਦੀ ਛੱਤ ਡਿੱਗ ਗਈ
ਚੀਨ ਨੂੰ ਜਵਾਬ ਦੇਣ ਦੀ ਤਿਆਰੀ ਕਰ? ਫੋਨ ਕਰ ਟਰੰਪ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਦਿੱਤਾ G-7 ਦਾ ਸੱਦਾ
ਕੋਰੋਨਾ ਵਾਇਰਸ, WHO, G-7 ਨੂੰ ਲੈ ਕੇ ਹੋਈ ਗੱਲ
ਮਸ਼ਹੂਰ ਅਦਾਕਾਰਾਂ ਨੇ ਗਾਇਆ ਕੈਪਟਨ ਵੱਲੋਂ ਲਾਂਚ ਕੀਤਾ 'ਮਿਸ਼ਨ ਫਤਿਹ' ਗੀਤ
ਅਮਿਤਾਭ ਬੱਚਨ, ਕਰੀਨਾ ਤੇ ਗੁਰਦਾਸ ਮਾਨ ਵਰਗੇ ਵੱਡੇ ਸਿਤਾਰੇ ਬਣੇ ਹਿੱਸਾ
ਕੋਰੋਨਾ ਖ਼ਤਮ ਹੋਣ ਜਾਂ ਟੀਕਾ ਬਣਨ 'ਤੇ ਹੀ ਸਕੂਲ ਭੇਜੇ ਜਾਣਗੇ ਬੱਚੇ, ਸੋਸ਼ਲ ਮੀਡੀਆ 'ਤੇ ਮੁਹਿੰਮ ਸ਼ੁਰੂ
ਮਾਪੇ ਰੋਜ਼ੀ-ਰੋਟੀ ਲਈ ਆਪਣੀ ਜਾਨ ਨੂੰ ਜੋਖਮ ਵਿਚ ਪਾਉਂਦੇ ਹੋਏ ਘਰੋਂ ਬਾਹਰ ਨਿਕਲਣ ਨੂੰ ਤਿਆਰ ਹਨ
ਝੋਨੇ ਦੇ ਮੁਲ ਵਿਚ 53 ਰੁਪਏ ਦਾ ਨਿਗੁਣਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ : ਧਰਮਸੋਤ
ਝੋਨੇ ਦੇ ਮੁਲ ਵਿਚ 53 ਰੁਪਏ ਦਾ ਨਿਗੁਣਾ ਵਾਧਾ ਕਿਸਾਨਾਂ ਨਾਲ ਕੋਝਾ ਮਜ਼ਾਕ : ਧਰਮਸੋਤ
ਸਿਆਸੀ ਡਰਾਮੇਬਾਜ਼ੀ 'ਤੇ ਉਤਰੇ ਆਪ ਤੇ ਅਕਾਲੀ ਨੇਤਾ : ਗਗਨਦੀਪ ਜਲਾਲਪੁਰ
ਸਿਆਸੀ ਡਰਾਮੇਬਾਜ਼ੀ 'ਤੇ ਉਤਰੇ ਆਪ ਤੇ ਅਕਾਲੀ ਨੇਤਾ : ਗਗਨਦੀਪ ਜਲਾਲਪੁਰ
ਨਗਰ ਨਿਗਮ ਦਫ਼ਤਰ ਵਿਚੋਂ ਵਿਵਾਦਿਤ ਟ੍ਰੀ-ਪਰੂਨਿੰਗ ਮਸ਼ੀਨ ਦਾ ਰਿਕਾਰਡ ਗ਼ਾਇਬ
ਸਾਬਕਾ ਕੌਂਸਲਰ ਬੇਦੀ ਵਲੋਂ ਉਚ ਅਧਿਕਾਰੀਆਂ ਸਮੇਤ ਵਿਭਾਗ ਦੇ ਮੰਤਰੀ ਨੂੰ ਲਿਖਤੀ ਸ਼ਿਕਾਇਤ ਭੇਜ ਕੇ ਐਫ਼.ਆਈ.ਆਰ. ਦਰਜ ਕਰਵਾਉਣ ਦੀ ਮੰਗ
Sanitizer ਨੂੰ ਲਗਾਤਾਰ ਵਰਤਣ ਨਾਲ ਹੋ ਸਕਦਾ ਹੈ ਕੈਂਸਰ? ਜਾਣੋ ਵਾਇਰਲ ਮੈਸੇਜ ਦੇ ਦਾਅਵੇ ਦਾ ਸੱਚ
ਕੋਰੋਨਾ ਵਾਇਰਸ ਦੇ ਯੁੱਗ ਵਿਚ ਅਫਵਾਹਾਂ ਦਾ ਦੌਰ ਤੇਜ਼ ਹੁੰਦਾ ਜਾ ਰਿਹਾ ਹੈ