ਖ਼ਬਰਾਂ
ਟਿੱਡੀ ਦਲ ਅਗਲੇ ਮਹੀਨੇ ਪੂਰਬੀ ਅਫ਼ਰੀਕਾ ਤੋਂ ਭਾਰਤ ਤੇ ਪਾਕਿਸਤਾਨ ਵਲ ਵਧੇਗਾ : ਸੰਯੁਕਤ ਰਾਸ਼ਟਰ
ਇਕ ਝੁੰਡ ’ਚ ਹੋ ਸਕਦੀਆਂ ਹਨ ਅੱਠ ਕਰੋੜ ਟਿੱਡੀਆਂ
ਸੜਕ ਹਾਦਸੇ ’ਚ 43 ਮਜ਼ਦੂਰਾਂ ਦੀ ਮੌਤ
ਸੂਡਾਨ ਦੇ ਕਾਰਫ਼ੂਰ ਖੇਤਰ ’ਚ ਯਾਤੀਰਆਂ ਨੂੰ ਲੈ ਜਾ ਰਹੇ ਇਕ ਟਰੱਕ ਦੀ ਇਕ ਹੋਰ ਵਾਹਨ ਨਾਲ ਆਮੋ-ਸਾਹਮਣੇ ਟੱਕਰ ਹੋ ਗਈ ਜਿਸ
ਚੀਨ ਨੇ ਰਖਿਆ ਬਜਟ 179 ਅਰਬ ਡਾਲਰ ਤਕ ਵਧਾਇਆ, ਭਾਰਤ ਦੇ ਮੁਕਾਬਲੇ ਤਿੰਨ ਗੁਣਾ ਜ਼ਿਆਦਾ
ਚੀਨ ਵਿਚ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਕਾਰਨ ਰੁਕਿਆ ਸੰਸਦ ਦਾ ਸਲਾਨਾ ਸੈਸਨ ਸ਼ੁਕਰਵਾਰ ਨੂੰ ਸ਼ੁਰੂ ਹੋ ਗਿਆ। ਚੀਨ ਨੇ ਅਪਣੇ ਰਖਿਆ ਬਜਟ ਨੂੰ ਪਿਛਲੇ
ਓ.ਸੀ.ਆਈ. ਕਾਰਡ ਧਾਰਕਾਂ ਨੂੰ ਭਾਰਤ ਆਉਣ ਦੀ ਇਜਾਜ਼ਤ
ਕੇਂਦਰ ਸਰਕਾਰ ਨੇ ਵਿਦੇਸ਼ਾਂ ’ਚ ਫਸੇ ਪ੍ਰਵਾਸੀ ਭਾਰਤੀ ਨਾਗਰਿਕ (ਓ.ਸੀ.ਆਈ.) ਕਾਰਡ ਧਾਰਕਾਂ ਨੂੰ ਕੁੱਝ ਚੋਣਵੀਆਂ ਸ਼੍ਰੇਣੀਆਂ ਤਹਿਤ ਦੇਸ਼ ਆਉਣ ਦੀ ਸ਼ੁਕਰਵਾਰ ਨੂੰ ਇਜਾਜ਼ਤ
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਸੰਭਾਲਿਆ ਵਿਸ਼ਵ ਸਿਹਤ ਸੰਗਠਨ ਦੇ ਚੇਅਰਮੈਨ ਦਾ ਅਹੁਦਾ
ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਨੇ ਸ਼ੁੱਕਰਵਾਰ ਨੂੰ ਵਿਸ਼ਵ ਸਿਹਤ ਸੰਗਠਨ ਦੇ ਐਗਜ਼ੀਕਿਊਟਿਵ ਬੋਰਡ ਦੇ ਚੇਅਰਮੈਨ ਦਾ ਅਹੁਦਾ ਸੰਭਾਲ ਲਿਆ ਹੈ।
ਕਰਫ਼ੀਊ ’ਚ ਵਿਆਹ ਦੀ ਵਰ੍ਹੇਗੰਢ ਦੀ ਪਾਰਟੀ ਮਨਾਉਣ ਦੇ ਦੋਸ਼ ’ਚ ਅਧਿਕਾਰੀ ਮੁਅੱਤਲ
ਮੱਧ ਪ੍ਰਦੇਸ਼ ਦੇ ਇੰਦੌਰ ਸ਼ਹਿਰ ’ਚ ਲਾਗੂ ਕਰਫ਼ੀਊ ਦੌਰਾਨ ਬਗ਼ੈਰ ਇਜਾਜ਼ਤ ਤੋਂ ਅਪਣੇ ਵਿਆਹ ਦੀ ਵਰ੍ਹੇਗੰਢ ਦੀ ਕਥਿਤ ਪਾਰਟੀ ਮਨਾਉਣਾ
ਰੀਜ਼ਰਵ ਬੈਂਕ ਦੇ ਫ਼ੈਸਲਿਆਂ ਤੋਂ ਭਿਆਨਕ ਮੰਦੀ ਦੇ ਸੰਕੇਤ : ਕਾਂਗਰਸ
ਕਾਂਗਰਸ ਨੇ ਸ਼ੁਕਰਵਾਰ ਨੂੰ ਕਿਹਾ ਕਿ ਭਾਰਤੀ ਰੀਜ਼ਰਵ ਬੈਂਕ ਵਲੋਂ ਰੇਪੋ ਦਰ ’ਚ ਕਮੀ ਕੀਤੇ ਜਾਣ,
ਤਾਲਬੰਦੀ ’ਚ ਪਿਤਾ ਨੂੰ ਸਾਈਕਲ ’ਤੇ ਬਿਠਾ ਕੇ 1200 ਕਿਲੋਮੀਟਰ ਸਫ਼ਰ ਤੈਅ ਕਰਨ ਵਾਲੀ ਧੀ ਦੀ ਬਦਲੀ ਕਿਸਮਤ
ਇੰਡੀਅਨ ਸਾਈਕਲਿੰਗ ਫ਼ੈਡਰੇਸ਼ਨ ਨੇ ਕੀਤੀ ਟਰਾਇਲ ਦੇਣ ਦੀ ਪੇਸ਼ਕਸ਼
ਅਮਫ਼ਾਨ ਤੂਫ਼ਾਨ ਪ੍ਰਭਾਵਿਤ ਸੂਬਿਆਂ ਲਈ ਕੇਜਰੀਵਾਲ ਨੇ ਮਦਦ ਲਈ ਵਧਾਇਆ ਹੱਥ
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਤੂਫ਼ਾਨ ਪ੍ਰਭਾਵਿਤ ਪੱਛਮੀ ਬੰਗਾਲ ਅਤੇ ਓਡੀਸ਼ਾ ਦੇ ਪ੍ਰਤੀ
ਸੁੱਤੇ ਪ੍ਰਵਾਸੀਆਂ ਨੂੰ ਟਰੱਕ ਨੇ ਦਰੜਿਆ, ਤਿੰਨ ਦੀ ਮੌਤ
ਤਾਲਾਬੰਦੀ ’ਚ ਪ੍ਰਵਾਸੀ ਮਜ਼ਦੂਰਾਂ ਨਾਲ ਹਾਦਸੇ ਹੋਣੇ ਬੰਦ ਨਹੀਂ ਹੋ ਰਹੇ ਹਨ। ਹੁਣ ਉੱਤਰ ਪ੍ਰਦੇਸ਼ ਦੇ ਮਿਰਜ਼ਾਪੁਰ ’ਚ ਮਜ਼ਦੂਰਾਂ ਨਾਲ ਹਾਦਸਾ ਵਾਪਰ ਗਿਆ।